noida twin tower demolition Archives - Daily Post Punjabi

Twin Tower Demolition: ਅੱਠ ਸਕਿੰਟਾਂ ‘ਚ ਢਹਿ ਗਿਆ ਨੋਇਡਾ ਦਾ ਟਵਿਨ ਟਾਵਰ, ਕਈ ਮੀਟਰ ਤੱਕ ਫੈਲੀ ਧੂੜ
ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਸੈਕਟਰ-93A ਸਥਿਤ ਸੁਪਰਟੈਕ ਐਮਰਾਲਡ ਕੋਰਟ ਦੇ ਟਵਿਨ ਟਾਵਰ ਨੂੰ ਧਮਾਕੇ ਕਰਕੇ ਢਾਹ ਦਿੱਤਾ ਗਿਆ। ਨੋਇਡਾ-ਗ੍ਰੇਟਰ ਨੋਇਡਾ ਹਾਈਵੇਅ ਨੂੰ ਆਮ ਜਨਤਾ ਲਈ 2:42 ‘ਤੇ ਖੋਲ੍ਹ ਦਿੱਤਾ ਗਿਆ। ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

noida twin tower demolition

ਨੋਇਡਾ ਦੇ ਸੁਪਰਟੈੱਕ ਟਵਿਨ ਟਾਵਰਾਂ ਨੂੰ ਢਾਹੁਣ ਤੋਂ ਬਾਅਦ ਇਕੱਠੀ ਹੋਈ ਧੂੜ ਨੂੰ ਨਿਪਟਾਉਣ ਲਈ ਪਾਣੀ ਦਾ ਛਿੜਕਾਅ ਕਰਨ ਲਈ ਐਂਟੀ-ਸਮੋਗ ਗਨ ਦੀ ਵਰਤੋਂ ਕੀਤੀ ਜਾ ਰਹੀ ਹੈ। ਟਵਿਨ ਟਾਵਰ ਦੇ ਢਹਿ ਜਾਣ ਤੋਂ ਬਾਅਦ ਚਾਰੇ ਪਾਸੇ ਧੂੜ ਦਾ ਬੱਦਲ ਛਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਨੋਇਡਾ ਅਥਾਰਟੀ ਦੇ ਸੀਈਓ ਰਿਤੂ ਮਹੇਸ਼ਵਰੀ ਨੇ ਕਿਹਾ ਕਿ ਨਾਲ ਲੱਗਦੀਆਂ ਹਾਊਸਿੰਗ ਸੁਸਾਇਟੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਕੁਝ ਮਲਬਾ ਸੜਕ ਵੱਲ ਹੀ ਆ ਗਿਆ ਹੈ। ਨੋਇਡਾ-ਗ੍ਰੇਟਰ ਨੋਇਡਾ ਹਾਈਵੇਅ ਨੂੰ ਆਮ ਜਨਤਾ ਲਈ 2:42 ‘ਤੇ ਖੋਲ੍ਹ ਦਿੱਤਾ ਗਿਆ। ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

The post Twin Tower Demolition: ਅੱਠ ਸਕਿੰਟਾਂ ‘ਚ ਢਹਿ ਗਿਆ ਨੋਇਡਾ ਦਾ ਟਵਿਨ ਟਾਵਰ, ਕਈ ਮੀਟਰ ਤੱਕ ਫੈਲੀ ਧੂੜ appeared first on Daily Post Punjabi.