noida Archives - Daily Post Punjabi

Valentine’s Day ਵਾਲੇ ਦਿਨ ਦਿਲ ਦਹਿਲਾਉਣ ਵਾਲੀ ਖਬਰ, ਗੱਡੀ ‘ਚੋਂ ਮਿਲੀ ਪ੍ਰੇਮੀ ਜੋੜੇ ਦੀ ਦੇਹ
ਨੋਇਡਾ ਦੇ ਸੈਕਟਰ 39 ਇਲਾਕੇ ਵਿੱਚ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ। ਵੈਲੇਨਟਾਈਨ ਡੇਅ ‘ਤੇ ਇੱਕ ਕਾਰ ਵਿੱਚੋਂ ਇੱਕ ਪ੍ਰੇਮੀ-ਪ੍ਰੇਮਿਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰ ਦੀ ਖਿੜਕੀ ਤੋੜ ਕੇ ਦੋਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।

ਪੁਲਿਸ ਨੂੰ ਕਾਰ ਵਿੱਚੋਂ ਇੱਕ ਪਿਸਟਲ ਵੀ ਬਰਾਮਦ ਹੋਇਆ। ਹੁਣ ਤੱਕ ਮਿਲੀ ਅਨੁਸਾਰ, ਇਹ ਮਾਮਲਾ ਕਤਲ ਅਤੇ ਖੁਦਕੁਸ਼ੀ ਦਾ ਜਾਪਦਾ ਹੈ। ਮੁੰਡੇ ਨੇ ਪਹਿਲਾਂ ਕੁੜੀ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕਾਰ ਦੇ ਅੰਦਰੋਂ ਦੋ ਖਾਲੀ ਕਾਰਤੂਸ ਅਤੇ ਇੱਕ ਪਿਸਤੌਲ ਮਿਲਿਆ। ਮੁੰਡੇ ਦੇ ਹੱਥ ਵਿਚ ਪਿਸਤੌਲ ਸੀ। ਸ਼ੱਕ ਹੈ ਕਿ ਉਸਨੇ ਪਹਿਲਾਂ ਕੁੜੀ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ।

ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜੋ ਫਿਰ ਮੌਕੇ ‘ਤੇ ਪਹੁੰਚੇ। ਮ੍ਰਿਤਕਾਂ ਦੀ ਪਛਾਣ ਤ੍ਰਿਲੋਕਪੁਰੀ ਤੋਂ ਸੁਮਿਤ ਅਤੇ ਸਲਾਰਪੁਰ ਤੋਂ ਰੇਖਾ ਦੇਵੀ ਵਜੋਂ ਹੋਈ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਥਾਨਕ ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਨੂੰ ਮਾਂ ਨੇ ਦਿੱਤੀ ਦਰਦਨਾਕ ਮੌਤ, ਪਿੰਡ ਵਾਲਿਆਂ ਨੂੰ ਹੋਇਆ ਸ਼ੱਕ, ਫੇਰ ਖੁੱਲ੍ਹਿਆ ਖੌਫਨਾਕ ਸੱਚ

ਦੋਵੇਂ ਲਾਸ਼ਾਂ ਖੂਨ ਨਾਲ ਲੱਥਪੱਥ ਸਨ। ਇਹ ਘਟਨਾ ਦੁਪਹਿਰ ਵੇਲੇ ਵਾਪਰੀ ਅਤੇ ਕਾਰ ਵਿੱਚੋਂ ਇੱਕ ਉੱਚੀ ਆਵਾਜ਼ ਸੁਣਾਈ ਵੀ ਦਿੱਤੀ। ਫਿਰ ਡਿਲੀਵਰੀ ਬੁਆਏ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਇਲਾਵਾ ਕਾਰ ਦਾ ਦਰਵਾਜ਼ਾ ਅੰਦਰੋਂ ਲੌਕ ਸੀ। ਇਸ ਲਈ ਇਹ ਸ਼ੱਕ ਹੈ ਕਿ ਮੁੰਡੇ ਨੇ ਪਹਿਲਾਂ ਕੁੜੀ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਉਡਾ ਲਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Valentine’s Day ਵਾਲੇ ਦਿਨ ਦਿਲ ਦਹਿਲਾਉਣ ਵਾਲੀ ਖਬਰ, ਗੱਡੀ ‘ਚੋਂ ਮਿਲੀ ਪ੍ਰੇਮੀ ਜੋੜੇ ਦੀ ਦੇਹ appeared first on Daily Post Punjabi.

ਦਰਦਨਾਕ ਹਾਦਸਾ: ਰੋਡਵੇਜ਼ ਬੱਸ ਨੇ ਕੰਮ ਤੋਂ ਪਰਤ ਰਹੇ 7 ਲੋਕਾਂ ਨੂੰ ਦਰੜਿਆ, 4 ਦੀ ਮੌਤ ਤੇ ਤਿੰਨ ਗਈ ਹਾਲਤ ਗੰਭੀਰ
ਗ੍ਰੇਟਰ ਨੋਇਡਾ ਵਿੱਚ ਇੱਕ ਤੇਜ਼ ਰਫਤਾਰ ਬੱਸ ਦਾ ਕਹਿਰ ਦੇਖਣ ਨੂੰ ਜਿੱਥੇ ਇੱਕ ਬੱਸ ਨੇ 7 ਲੋਕਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ। ਤਿੰਨ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਦਿੱਲੀ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ NH-91 ‘ਤੇ ਵਾਪਰਿਆ, ਜਿੱਥੇ ਕੰਪਨੀ ਤੋਂ ਕੰਮ ਕਰ ਕੇ ਪਰਤ ਰਹੇ ਕਰਮਚਾਰੀਆਂ ਨੂੰ ਬੱਸ ਨੇ ਟੱਕਰ ਮਾਰ ਦਿੱਤੀ , ਇਹ ਬੱਸ ਨੋਇਡਾ ਵੱਲ ਜਾ ਰਹੀ ਸੀ। ਇਸ ਹਾਦਸੇ ਤੋਂ ਬਾਅਦ ਰੋਡਵੇਜ਼ ਬੱਸ ਦਾ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

Greater Noida accident

ਪੁਲਿਸ ਮੁਤਾਬਕ ਇਹ ਸਾਰੇ ਲੋਕ ਗ੍ਰੇਟਰ ਨੋਇਡਾ ਦੇ ਥਾਣਾ ਬਾਦਲਪੁਰ ਖੇਤਰ ਵਿੱਚ ਸਥਿਤ ਹੋਂਡਾ ਮੋਟਰ ਕੰਪਨੀ ਦੇ ਕਰਮਚਾਰੀ ਸਨ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਦਿੱਲੀ ਦੇ ਹਾਇਰ ਸੈਂਟਰ ਵਿੱਚ ਰੈਫਰ ਕੀਤਾ ਗਿਆ। ਪੁਲਿਸ ਨੇ ਮ੍ਰਿਤਕਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਾਰਤ ‘ਚ ਪਹਿਲੀ ਵਾਰ ਮਹਿਲਾ ਤੋਂ ਪੁਰਸ਼ ਬਣੇ ਵਿਅਕਤੀ ਨੇ ਦਿੱਤਾ ਬੱਚੇ ਨੂੰ ਜਨਮ

ਇਹ ਦਰਦਨਾਕ ਹਾਦਸਾ ਬਾਦਲਪੁਰ ਥਾਣਾ ਖੇਤਰ ਦੇ NH-91 ‘ਤੇ ਵਾਪਰਿਆ, ਜਿੱਥੇ ਸਥਿਤ ਹੋਂਡਾ ਮੋਟਰ ਕੰਪਨੀ ਦੇ ਕਰਮਚਾਰੀ ਰਾਤ ਨੂੰ 11.30 ਵਜੇ ਸ਼ਿਫਟ ਖਤਮ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਉਸੇ ਸਮੇਂ ਨੋਇਡਾ ਡਿਪੋ ਦੀ ਤੇਜ਼ ਰਫਤਾਰ ਬੱਸ ਨੇ 7 ਕਰਮਚਾਰੀਆਂ ਨੂੰ ਦਰੜ ਦਿੱਤਾ। ਇਸ ਹਾਦਸੇ ਤੋਂ ਬਾਅਦ ਉੱਥੇ ਭਗਦੜ ਮੱਚ ਗਈ। ਇਸ ਘਟਨਾ ਸਬੰਧੀ ਐਡੀਸ਼ਨਲ ਡੀਸੀਪੀ ਨੋਇਡਾ ਸੈਂਟਰਲ ਵਿਸ਼ਾਲ ਪਾਂਡੇ ਨੇ ਦੱਸਿਆ ਕਿ ਬੱਸ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ।

Greater Noida accident

ਦੱਸ ਦੇਈਏ ਕਿ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਨੋਇਡਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਲਾਜ ਦੇ ਲਈ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਰੋਡਵੇਜ਼ ਦੀ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮੌਕੇ ਤੋਂ ਫਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਦਰਦਨਾਕ ਹਾਦਸਾ: ਰੋਡਵੇਜ਼ ਬੱਸ ਨੇ ਕੰਮ ਤੋਂ ਪਰਤ ਰਹੇ 7 ਲੋਕਾਂ ਨੂੰ ਦਰੜਿਆ, 4 ਦੀ ਮੌਤ ਤੇ ਤਿੰਨ ਗਈ ਹਾਲਤ ਗੰਭੀਰ appeared first on Daily Post Punjabi.

ਨੋਇਡਾ ‘ਚ ਅਧਿਆਪਕ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਜਾਂਚ ‘ਚ ਜੁਟੀ ਪੁਲਿਸ
ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਡੀਪੀਐਸ ਸਕੂਲ ਦੇ ਇੱਕ ਅਧਿਆਪਕ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਮਾਮਲਾ ਨੋਇਡਾ ਦੇ ਸੈਕਟਰ 46 ਸਥਿਤ ਗਾਰਡੇਨੀਆ ਗਲੋਰੀ ਸੁਸਾਇਟੀ ਦਾ ਹੈ। ਇਸ ਹਾਦਸੇ ‘ਚ DPS ਦੇ ਫਿਜ਼ਿਕਸ ਅਧਿਆਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Noida physics teacher commits suicide

ਜਾਣਕਾਰੀ ਅਨੁਸਾਰ ਪਾਰੁਲ ਦਿੱਲੀ ਪਬਲਿਕ ਸਕੂਲ, ਸੈਕਟਰ 30 ਵਿੱਚ ਭੌਤਿਕ ਵਿਗਿਆਨ ਦੀ ਅਧਿਆਪਕਾ ਸੀ। ਨੋਇਡਾ ਜ਼ੋਨ ਦੇ ASP ਰਜਨੀਸ਼ ਵਰਮਾ ਨੇ ਦੱਸਿਆ ਕਿ ਥਾਣਾ ਸੈਕਟਰ-39 ਦੇ ਗਾਰਡਨੀਆ ਗਲੋਰੀ ਸੋਸਾਇਟੀ ਦੇ ਟਾਵਰ ਏ-2, ਫਲੈਟ-702 ਤੋਂ ਮੰਗਲਵਾਰ ਰਾਤ 1:33 ਵਜੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਸੈਕਟਰ-39 ਥਾਣੇ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦਾ ਪੰਚਨਾਮਾ ਕਰਨ ਦੀ ਕਾਰਵਾਈ ਕੀਤੀ। ਪੁਲਿਸ ਖੁਦਕੁਸ਼ੀ ਦੇ ਕਾਰਨਾਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟਰ ਦਾ ਭਾਰਤ ਪ੍ਰਤੀ ਪਿਆਰ, ਕਿਹਾ- ਮੈਂ ਜਦੋਂ ਵੀ ਭਾਰਤ ‘ਚ ਖੇਡਦਾ ਹਾਂ ਤਾਂ ਲੱਗਦਾ ਹੈ…

ਮ੍ਰਿਤਕਾ ਅਧਿਆਪਕਾ ਪਾਰੁਲ ਗੁਪਤਾ ਸੈਕਟਰ-46 ਸਥਿਤ ਗਾਰਡਨੀਆ ਗਲੋਰੀ ਸੁਸਾਇਟੀ ਦੇ ਟਾਵਰ ਏ-2, ਫਲੈਟ-702 ਵਿੱਚ ਇਕੱਲੀ ਰਹਿੰਦੀ ਸੀ। ਮ੍ਰਿਤਕ ਦਿੱਲੀ ਪਬਲਿਕ ਸਕੂਲ ਸੈਕਟਰ-30 ਨੋਇਡਾ ਵਿੱਚ ਫਿਜ਼ਿਕਸ ਦੀ ਅਧਿਆਪਕ ਸੀ। ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਉਸ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਨੋਇਡਾ ‘ਚ ਅਧਿਆਪਕ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਜਾਂਚ ‘ਚ ਜੁਟੀ ਪੁਲਿਸ appeared first on Daily Post Punjabi.

ਲਾਕਡਾਊਨ ਦੀ ਆਹਟ ! ਨੋਇਡਾ ‘ਚ ਵਧੇ ਕੋਰੋਨਾ ਮਾਮਲੇ, 31 ਮਈ ਤੱਕ ਲਗਾਈ ਗਈ ਧਾਰਾ 144
ਦੇਸ਼ ਵਿੱਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ । ਜਿਸ ਦੇ ਮੱਦੇਨਜ਼ਰ ਇੱਕ ਵਾਰ ਫਿਰ ਪਾਬੰਦੀਆਂ ਵੱਧ ਰਹੀਆਂ ਹਨ। ਦਿੱਲੀ ਦੇ ਨਾਲ ਲਗਦੇ ਨੋਇਡਾ ਤੇ ਗਾਜ਼ੀਆਬਾਦ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕੋਰੋਨਾ ਦੇ ਮਾਮਲਿਆਂ ਵਿੱਚ ਉਛਾਲ ਦੇਖਣ ਨੂੰ ਮਿਲਿਆ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਅਤੇ ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਨੋਇਡਾ ਵਿੱਚ 31 ਮਈ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

Noida section 144 imposed

ਇਸ ਤੋਂ ਇਲਾਵਾ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ । ਨੋਇਡਾ ਵਿੱਚ 24 ਘੰਟਿਆਂ ਵਿੱਚ ਕੁੱਲ 117 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਪਿਛਲੇ 24 ਘੰਟਿਆਂ ਵਿੱਚ 113 ਲੋਕ ਕੋਰੋਨਾ ਤੋਂ ਠੀਕ ਹੋਏ ਹਨ । ਨੋਇਡਾ ਵਿੱਚ ਹੁਣ ਤੱਕ ਕੋਰੋਨਾ ਮਰੀਜ਼ਾਂ ਦੀ ਗਿਣਤੀ 100552 ਤੱਕ ਪਹੁੰਚ ਗਈ ਹੈ। ਜਿਸ ਵਿੱਚ 99331 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 731 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ 490 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫੈਸਲਾ, ਹੁਣ ਵਿਧਾਇਕ ਆਪਣੀ ਜੇਬ ‘ਚੋਂ ਭਰਨਗੇ ਟੈਕਸ, ਭਲਕੇ ਹੋ ਸਕਦੈ ਐਲਾਨ

ਇਸ ਸਬੰਧੀ ਨੋਇਡਾ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨ੍ਹਾਂ ਕਿਸੇ ਨੂੰ ਵੀ ਵਿਰੋਧ ਪ੍ਰਦਰਸ਼ਨ ਜਾਂ ਭੁੱਖ ਹੜਤਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਨਤਕ ਥਾਵਾਂ ‘ਤੇ ਪੂਜਾ ਅਤੇ ਨਮਾਜ਼ ਅਦਾ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਇਮਤਿਹਾਨ ਦੌਰਾਨ ਸਕੂਲਾਂ ਵਿੱਚ ਸਮਾਜਿਕ ਦੂਰੀ ਦੀ ਵੀ ਸਹੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਪੁਲਿਸ ਦਫ਼ਤਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਕੈਂਪਸ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲਾਊਡ ਸਪੀਕਰ ਦੀ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਲਾਕਡਾਊਨ ਦੀ ਆਹਟ ! ਨੋਇਡਾ ‘ਚ ਵਧੇ ਕੋਰੋਨਾ ਮਾਮਲੇ, 31 ਮਈ ਤੱਕ ਲਗਾਈ ਗਈ ਧਾਰਾ 144 appeared first on Daily Post Punjabi.

Remdesivir ਟੀਕੇ ਲਈ ਗਿੜਗਿੜਾਈ , CMO ਦੇ ਫੜ੍ਹੇ ਪੈਰ, ਪਰ ਬੇਵੱਸ ਮਾਂ ਨਹੀਂ ਬਚਾ ਸਕੀ ਇਕਲੌਤੇ ਪੁੱਤ ਦੀ ਜਾਨ
Woman touched CMO feet: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਆਤੰਕ ਮਚਾਇਆ ਹੋਇਆ ਹੈ। ਹਰ ਦਿਨ ਕੋਰੋਨਾ ਦੇ ਨਵੇਂ ਮਰੀਜ਼ ਰਿਕਾਰਡ ਤੋੜ ਰਹੇ ਹਨ। ਸਥਿਤੀ ਇਹ ਹੈ ਕਿ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਗਈ ਹੈ ਅਤੇ ਮਰੀਜ਼ ਇੱਕ-ਇੱਕ ਬੈੱਡ ਦੀ ਉਡੀਕ ਵਿੱਚ ਦਮ ਤੋੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿਚਾਲੇ ਇੱਕ ਹੈਰਾਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਨੋਇਡਾ ਵਿੱਚ ਇੱਕ ਬੇਵਸ, ਲਾਚਾਰ ਅਤੇ ਸਿਸਟਮ ਦੀ ਮਾਰੀ ਇੱਕ ਮਾਂ CMO ਦੇ ਦਫਤਰ ਵਿੱਚ ਉਸਦੀਆਂ ਮਿੰਨਤਾਂ ਕਰਦੀ ਰਹੀ ਤੇ ਉਸਦੇ ਪੈਰ ਫੜ੍ਹਦੀ ਰਹੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਦਰਅਸਲ, ਇਸ ਵੀਡੀਓ ਵਿੱਚ ਆਪਣੇ ਬਿਮਾਰ ਬੇਟੇ ਲਈ ਰੇਮਡੇਸਿਵਿਰ ਟੀਕੇ ਦੀ ਮੰਗ ਕਰ ਰਹੀ ਹੈ।  ਇਸ ਟੀਕੇ ਦੀ ਮੰਗ ਕਰਦਿਆਂ ਇਹ ਮਾਂ ਖੰਡਿ ਹੋਈ ਦਿਖਾਈ ਦੇ ਰਹੀ ਹੈ ਕਿ ਰੇਮਡੇਸਿਵਿਰ ਟੀਕੇ ਨਾਲ ਮੇਰੇ ਬੇਟੇ ਦੀ ਜਾਨ ਬਚਾ ਲਓ।’ ਪਰ ਸਿਸਟਮ ਦੀ ਬੇਰਹਿਮੀ ਨੇ 24 ਸਾਲਾਂ ਦੇ ਬੇਟੇ ਨੂੰ ਬੇਵੱਸ ਮਾਂ ਤੋਂ ਖੋਹ ਲਿਆ ।

Woman touched CMO feet

ਦਰਅਸਲ, ਨੋਇਡਾ ਦੀ ਖੋੜਾ ਕਾਲੋਨੀ ਦੀ ਰਹਿਣ ਵਾਲੀ ਰਿੰਕੀ ਦੇਵੀ ਦਾ ਇਕਲੌਤਾ ਪੁੱਤਰ ਕੋਰੋਨਾ ਦਾ ਸ਼ਿਕਾਰ ਹੋ ਗਿਆ ਸੀ। ਨੋਇਡਾ ਦੇ ਸੈਕਟਰ 51 ਸਥਿਤ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਇੱਥੇ ਡਾਕਟਰਾਂ ਨੇ ਰਿੰਕੀ ਦੇਵੀ ਨੂੰ ਰੇਮਡੇਸਿਵਿਰ ਟੀਕਾ ਲਿਆ ਕੇ ਦੇਣ ਦੀ ਪਰਚੀ ਦੇ ਦਿੱਤੀ। ਮਾਂ ਨੂੰ ਪਤਾ ਲੱਗਿਆ ਕਿ ਇਹ ਟੀਕਾ ਸੈਕਟਰ 39 ਦੇ ਸੀਐਮਓ ਦਫਤਰ ਤੋਂ ਮਿਲੇਗਾ । ਬੇਟੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਬੇਵੱਸ ਮਾਂ ਸੀਐਮਓ ਦਫਤਰ ਦੀ ਦਹਿਲੀਜ਼ ਤੱਕ ਪਹੁੰਚ ਗਈ । ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਰਿੰਕੀ ਦੇਵੀ ਨੂੰ ਲੱਗਿਆ ਕਿ ਇਹ ਟੀਕਾ ਪਾਉਣਾ ਬਹੁਤ ਮੁਸ਼ਕਿਲ ਹੈ, ਤਾਂ ਉਸਦਾ ਸਾਹਮਣਾ ਸੀਐਮਓ ਡਾਕਟਰ ਦੀਪਕ ਓਹਰੀ ਨਾਲ ਹੋ ਗਿਆ।

ਸੀਐਮਓ ਨੂੰ ਵੇਖਦਿਆਂ ਹੀ ਰਿੰਕੀ ਦੇਵੀ ਉਸ ਦੇ ਪੈਰਾਂ ‘ਤੇ ਡਿੱਗ ਪਈ ਅਤੇ ਪੁੱਤਰ ਦੀ ਜਾਨ ਬਚਾਉਣ ਦੀ ਫਰਿਆਦ ਕਰਦਿਆਂ ਟੀਕਾ ਮੰਗਣ ਲੱਗੀ । ਮੁੱਖ ਮੈਡੀਕਲ ਅਫਸਰ ਨੇ ਉਨ੍ਹਾਂ ਤੋਂ ਪਰਚੀ ਲੈ ਲਈ, ਪਰ ਰੇਮਡੇਸਿਵਿਰ ਦੀ ਘਾਟ ਦੀ ਗੱਲ ਕਹਿ ਕੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ । ਬੇਸਹਾਰਾ, ਲਾਚਾਰ ਮਾਂ ਸ਼ਾਮ ਤੱਕ ਸੀ.ਐੱਮ.ਓ ਦਫਤਰ ਵਿਖੇ ਮਦਦ ਦੀ ਉਡੀਕ ਕਰਦੀ ਰਹੀ, ਪਰ ਉਸ ਨੂੰ ਟੀਕਾ ਨਹੀਂ ਮਿਲਿਆ । ਜਿਸ ਤੋਂ ਬਾਅਦ ਉਹ ਖਾਲੀ ਹੱਥ ਹਸਪਤਾਲ ਵਾਪਸ ਚਲੀ ਗਈ। ਜਿੱਥੇ ਉਸਦਾ ਬੇਟਾ ਦਮ ਤੋੜ ਚੁੱਕਿਆ ਸੀ।

ਇਹ ਵੀ ਦੇਖੋ: ‘ਜਿਨ੍ਹਾਂ ਤੋਂ ਉੱਮੀਦ ਸੀ, ਉਨ੍ਹਾਂ ਨਹੀਂ ਗੈਰਾਂ ਨੇ ਬਹੁਤ ਸਾਥ ਦਿੱਤਾ’’ ਰਿਹਾਅ ਹੋ ਕੇ ਆਏ Deep Sidhu ਦੀ Interview

The post Remdesivir ਟੀਕੇ ਲਈ ਗਿੜਗਿੜਾਈ , CMO ਦੇ ਫੜ੍ਹੇ ਪੈਰ, ਪਰ ਬੇਵੱਸ ਮਾਂ ਨਹੀਂ ਬਚਾ ਸਕੀ ਇਕਲੌਤੇ ਪੁੱਤ ਦੀ ਜਾਨ appeared first on Daily Post Punjabi.

ਨੋਇਡਾ ‘ਚ ਵੀ ਵਿਆਹ ਸਮਾਗਮਾਂ ‘ਤੇ ਲੱਗੀ ਪਾਬੰਦੀ, ਹੁਣ ਸਿਰਫ਼ 100 ਮਹਿਮਾਨ ਹੋ ਸਕਣਗੇ ਸ਼ਾਮਿਲ
100 guests may be allowed: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਨੋਇਡਾ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ । ਨੋਇਡਾ ਵਿੱਚ ਹੁਣ ਸਿਰਫ 100 ਲੋਕ ਵਿਆਹ ਸਮਾਰੋਹ ਲਈ ਇਕੱਠੇ ਹੋ ਸਕਣਗੇ। ਇੱਥੇ ਪਹਿਲਾਂ 200 ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਸੀ । ਇਸ ਬਾਰੇ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਅਧਿਕਾਰੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ।  ਜਿਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਵੱਧ ਰਹੇ ਇਨਫੈਕਸ਼ਨ ਦੇ ਮੱਦੇਨਜ਼ਰ ਹੁਣ ਵੱਧ ਤੋਂ ਵੱਧ 100 ਲੋਕ ਕਿਸੇ ਵੀ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਯੋਗ ਹੋਣਗੇ। ਜ਼ਿਲ੍ਹਾ ਕੁਲੈਕਟਰ ਦੀ ਇਸ ਹਦਾਇਤ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਜ਼ਰੀਏ ਨਾਲ ਇਸ ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ।

100 guests may be allowed

ਇਸ ਸਬੰਧੀ ਜ਼ਿਲ੍ਹਾ ਅਧਿਕਾਰੀ ਨੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ । ਜ਼ਿਲ੍ਹਾ ਅਧਿਕਾਰੀ ਨੇ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਕਿਹਾ ਹੈ ਕਿ ਆਯੋਜਿਤ ਹੋਣ ਵਾਲੇ ਸਾਰੇ ਸਮਾਗਮਾਂ ਵਿੱਚ 100 ਤੋਂ ਵੱਧ ਲੋਕ ਹਿੱਸਾ ਨਹੀਂ ਲੈ ਸਕਣਗੇ । ਇਸ ਤੋਂ ਅੱਗੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਹੈ । 100 ਤੋਂ ਵੱਧ ਲੋਕਾਂ ਨੂੰ ਵਿਆਹ ਵਰਗੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ’ਤੇ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਦੱਸ ਦੇਈਏ ਕਿ ਜ਼ਿਲ੍ਹਾ ਅਧਿਕਾਰੀ ਨੇ ਇਸ ਸਬੰਧੀ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪ੍ਰਬੰਧਕੀ ਅਤੇ ਹੋਰ ਸਬੰਧਿਤ ਅਧਿਕਾਰੀ ਅਜਿਹੇ ਪ੍ਰੋਗਰਾਮਾਂ ‘ਤੇ ਨਜ਼ਰ ਰੱਖਣਗੇ। ਅਧਿਕਾਰੀ ਇਹ ਸੁਨਿਸ਼ਚਿਤ ਕਰਨਗੇ ਕਿ 100 ਤੋਂ ਵੱਧ ਲੋਕ ਆਪਣੇ ਆਪਣੇ ਖੇਤਰਾਂ ਵਿੱਚ ਹੋਣ ਵਾਲੇ ਹਰ ਪ੍ਰਕਾਰ ਦੇ ਜਸ਼ਨਾਂ ਵਿੱਚ ਹਿੱਸਾ ਨਹੀਂ ਲੈ ਸਕਦੇ। ਇਸ ਸਬੰਧ ਵਿੱਚ ਸਾਡੇ ਆਪਣੇ ਖੇਤਰਾਂ ਵਿੱਚ ਵਿਆਪਕ ਪ੍ਰਚਾਰ ਵੀ ਯਕੀਨੀ ਬਣਾਇਆ ਜਾਵੇਗਾ।

ਇਹ ਵੀ ਦੇਖੋ: ਕੌਣ ਸੱਚਾ, ਕੌਣ ਝੂਠਾ… ਪੁਲਿਸ ਤੇ ਇਲਜ਼ਾਮ ਲਾਉਣ ਵਾਲੇ ਵਕੀਲਾਂ ਤੇ ਇਸ ਪਰਿਵਾਰ ਨੇ ਲਾਏ ਵੱਡੇ ਇਲਜ਼ਾਮ

The post ਨੋਇਡਾ ‘ਚ ਵੀ ਵਿਆਹ ਸਮਾਗਮਾਂ ‘ਤੇ ਲੱਗੀ ਪਾਬੰਦੀ, ਹੁਣ ਸਿਰਫ਼ 100 ਮਹਿਮਾਨ ਹੋ ਸਕਣਗੇ ਸ਼ਾਮਿਲ appeared first on Daily Post Punjabi.

ਸ਼ਰਾਬ ਕਾਰੋਬਾਰੀ ਮਨਪ੍ਰੀਤ ਚੱਢਾ ਸਣੇ 4 ਖਿਲਾਫ਼ ਮਾਮਲਾ ਦਰਜ, ਜਾਣੋ ਪੂਰਾ ਮਾਮਲਾ….
Cheating Case Filled Against: ਉੱਤਰ ਪ੍ਰਦੇਸ਼ ਵਿੱਚ ਸ਼ਰਾਬ ਕਿੰਗ ਵਜੋਂ ਜਾਣੇ ਜਾਂਦੇ ਮਨਪ੍ਰੀਤ ਸਿੰਘ ਚੱਢਾ ਸਮੇਤ ਚਾਰ ਲੋਕਾਂ ‘ਤੇ ਨੋਇਡਾ ਦੇ ਸੈਕਟਰ 20 ਥਾਣੇ ਵਿੱਚ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ । ਮਨਪ੍ਰੀਤ ਪੌਂਟੀ ਚੱਢਾ ਦਾ ਬੇਟਾ ਹੈ । ਉਸ ‘ਤੇ ਦੋਸ਼ ਇਹ ਲਗਾਇਆ ਗਿਆ ਹੈ ਕਿ ਉਸਨੇ ਵੇਵ ਮੈਗਾ ਸਿਟੀ ਸੈਂਟਰ ਪ੍ਰਾਈਵੇਟ ਲਿਮਟਿਡ ਦੇ ਵੇਵ ਬਿਜ਼ਨਸ ਪਾਰਕ-1 ਪ੍ਰਾਜੈਕਟ ਦੇ ਨਾਮ ‘ਤੇ 50 ਲੱਖ ਤੋਂ ਵੱਧ ਰੁਪਏ ਹੜਪ ਲਏ । ਹੁਣ ਡਾਇਰੈਕਟਰ ਮਨਪ੍ਰੀਤ ਸਿੰਘ ਚੱਢਾ, ਚਰਨਜੀਤ ਸਿੰਘ, ਹਰਮਨ ਸਿੰਘ ਖੰਡਾਰੀ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਇਹ ਕੇਸ ਅਦਾਲਤ ਦੇ ਆਦੇਸ਼ਾਂ ‘ਤੇ ਦਰਜ ਕੀਤਾ ਗਿਆ ਹੈ।

Cheating Case Filled Against

ਇਹ ਹੈ ਪੂਰਾ ਮਾਮਲਾ
ਐਡਵੋਕੇਟ ਭੁਪੇਂਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੇਵ ਮੈਗਾ ਸਿਟੀ ਸੈਂਟਰ ਪ੍ਰਾਈਵੇਟ ਲਿਮਟਿਡ ਨੇ 2012 ਵਿੱਚ ਨੋਇਡਾ ਦੇ ਸੈਕਟਰ-25 ਏ ਵਿੱਚ ਵੇਵ ਬਿਜ਼ਨਸ ਟਾਵਰ-1 ਨਾਮ ਤੋਂ ਇੱਕ ਪ੍ਰਾਜੈਕਟ ਲਾਂਚ ਕੀਤਾ ਸੀ । ਉਸ ਪ੍ਰੋਜੈਕਟ ਵਿੱਚ ਨੋਇਡਾ ਦੇ ਸੈਕਟਰ-25 ਵਿੱਚ ਰਹਿਣ ਵਾਲੇ ਪੀਯੂਸ਼ ਸ਼ਰਮਾ ਨੇ ਆਪਣੇ, ਮਾਤਾ ਸਵਿਤਾ ਸ਼ਰਮਾ ਅਤੇ ਭਰਾ ਧਨੰਜੈ ਸ਼ਰਮਾ ਦੇ ਨਾਮ ‘ਤੇ ਦਫਤਰ ਦਾ ਸਪੇਸ ਨੰਬਰ 3 ਜੀ/827/ਡੀ ਖੇਤਰ 745.2 ਵਰਗ ਫੁੱਟ ਬੁੱਕ ਕਰਵਾ ਲਿਆ ਸੀ । ਜਦੋਂ ਪਿਯੂਸ਼ ਸ਼ਰਮਾ ਕੰਪਨੀ ਦੇ ਸਾਈਟ ਦਫਤਰ ਗਿਆ ਤਾਂ ਉੱਥੇ ਡਾਇਰੈਕਟਰ ਮਨਪ੍ਰੀਤ ਸਿੰਘ ਚੱਢਾ, ਚਰਨਜੀਤ ਸਿੰਘ, ਹਰਮਨ ਸਿੰਘ ਖੰਡਾਰੀ ਅਤੇ ਵਿੱਤ ਮੁਖੀ ਨਾਰਾਇਣ ਝਾਅ ਮੌਜੂਦ ਸਨ।

Cheating Case Filled Against

ਇਸ ਸਬੰਧੀ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਪ੍ਰੋਜੈਕਟ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ । ਸੌਦਾ ਤੈਅ ਹੋਣ ਤੱਕ 5 ਅਪ੍ਰੈਲ 2013 ਨੂੰ ਸੱਤ ਲੱਖ ਰੁਪਏ ਦਾ ਚੈੱਕ ਦਿੱਤਾ ਸੀ । ਦਫਤਰ ਦਾ ਖੇਤਰ ਬਾਅਦ ਵਿੱਚ ਵਧਾ ਕੇ 848.4 ਵਰਗ ਫੁੱਟ ਕੀਤਾ ਗਿਆ। ਪੀਯੂਸ਼ ਸ਼ਰਮਾ, ਮਾਤਾ ਸਵਿਤਾ ਸ਼ਰਮਾ ਅਤੇ ਧਨੰਜੈ ਸ਼ਰਮਾ ਨੂੰ 50,06,597 ਰੁਪਏ ਕਈ ਵਾਰ ਅਦਾ ਕੀਤੇ ਗਏ ਹਨ ।

ਸਮਝੌਤੇ ਦੇ ਅਨੁਸਾਰ ਸਾਲ 2018 ਤੱਕ ਕਬਜ਼ਾ ਦਿੱਤਾ ਜਾਣਾ ਸੀ। ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਕੰਪਨੀ ਮੈਨੇਜਮੈਂਟ ਨੇ ਜਨਵਰੀ 2020 ਤੱਕ ਕਬਜ਼ੇ ਦਾ ਭਰੋਸਾ ਦਿੱਤਾ ਸੀ। 7 ਸਾਲ ਬੀਤ ਜਾਣ ਤੋਂ ਬਾਅਦ ਵੀ ਪ੍ਰਾਜੈਕਟ ‘ਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ। ਇਸ ਤਰ੍ਹਾਂ ਸੈਂਕੜੇ ਨਿਵੇਸ਼ਕਾਂ ਨੂੰ ਧੋਖਾ ਦੇ ਕੇ ਕਰੋੜਾਂ ਰੁਪਏ ਵੇਵ ਮੈਗਾ ਸਿਟੀ ਸੈਂਟਰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਖਾਤੇ ਵਿੱਚ ਜਮ੍ਹਾ ਕਰ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਜਦੋਂ ਪੀੜਤ ਲੜਕੀ ਅਦਾਲਤ ਪਹੁੰਚੀ ਤਾਂ ਅਦਾਲਤ ਨੇ ਡਾਇਰੈਕਟਰ ਮਨਪ੍ਰੀਤ ਸਿੰਘ ਚੱਢਾ, ਚਰਨਜੀਤ ਸਿੰਘ, ਹਰਮਨ ਸਿੰਘ ਖੰਡਰੀ ਅਤੇ ਵਿੱਤ ਮੁਖੀ ਨਰਾਇਣ ਝਾਅ ਖ਼ਿਲਾਫ਼ ਰਿਪੋਰਟ ਦਾਇਰ ਕਰਕੇ ਜਾਂਚ ਦੇ ਆਦੇਸ਼ ਦਿੱਤੇ ਹਨ । ਇਸ ਬਾਰੇ ਥਾਣਾ ਇੰਚਾਰਜ ਰਾਕੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਤੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਦੇਖੋ: ਡੇਟਸ਼ੀਟ ਜਾਰੀ ਕਰਨ ਨੂੰ ਲੈ ਕੇ ਭੜਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿਦਿਆਰਥੀ, ਦੇਖੋ ਕਿੰਝ ਕੀਤਾ ਹੰਗਾਮਾ…

The post ਸ਼ਰਾਬ ਕਾਰੋਬਾਰੀ ਮਨਪ੍ਰੀਤ ਚੱਢਾ ਸਣੇ 4 ਖਿਲਾਫ਼ ਮਾਮਲਾ ਦਰਜ, ਜਾਣੋ ਪੂਰਾ ਮਾਮਲਾ…. appeared first on Daily Post Punjabi.