Nokia G425G launch Archives - Daily Post Punjabi

Nokia G42 5G ਦੀ ਲਾਂਚਿੰਗ ਡੇਟ ਆਈ ਸਾਹਮਣੇ, ਭਾਰਤ ‘ਚ ਇਸ ਦਿਨ ਹੋਵੇਗਾ ਲਾਂਚ
Nokia ਦੀ ਮੂਲ ਕੰਪਨੀ HMD ਗਲੋਬਲ ਨੇ ਭਾਰਤ ਵਿੱਚ ਆਪਣੇ ਆਉਣ ਵਾਲੇ Nokia G42 5G ਫੋਨ ਦੀ ਲਾਂਚ ਮਿਤੀ ਦੀ ਪੁਸ਼ਟੀ ਕਰ ਦਿੱਤੀ ਹੈ। ਨੋਕੀਆ ਦਾ ਇਹ ਲੇਟੈਸਟ ਸਮਾਰਟਫੋਨ ਭਾਰਤ ‘ਚ 11 ਸਤੰਬਰ ਨੂੰ ਲਾਂਚ ਹੋਵੇਗਾ। HMD ਗਲੋਬਲ ਦੇ ਮੁਤਾਬਕ, ਨੋਕੀਆ ਦਾ ਇਹ ਲੇਟੈਸਟ ਪਹਿਲਾ ਸਮਾਰਟਫੋਨ ਹੋਵੇਗਾ, ਜਿਸ ‘ਚ ਤੁਸੀਂ ਆਸਾਨੀ ਨਾਲ ਸਕ੍ਰੀਨ, ਚਾਰਜਿੰਗ ਪੋਰਟ ਅਤੇ ਖਰਾਬ ਹੋਈ ਬੈਟਰੀ ਨੂੰ ਠੀਕ ਕਰ ਸਕੋਗੇ।

Nokia G425G launch date

ਇਸ ਤੋਂ ਪਹਿਲਾਂ ਟਵਿੱਟਰ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ HMD ਗਲੋਬਲ ਨੇ ਕਿਹਾ ਹੈ ਕਿ Nokia G42 5G ਸਮਾਰਟਫੋਨ ਭਾਰਤ ‘ਚ 11 ਸਤੰਬਰ ਨੂੰ ਲਾਂਚ ਹੋਵੇਗਾ। ਕੰਪਨੀ ਨੇ ਇਹ ਵੀ ਕਿਹਾ ਕਿ ਨੋਕੀਆ ਦੇ ਇਸ ਸਮਾਰਟਫੋਨ ਦੀ ਪਹਿਲੀ ਸੇਲ ਈ-ਕਾਮਰਸ ਸਾਈਟ ਅਮੇਜ਼ਨ ‘ਤੇ ਸ਼ੁਰੂ ਹੋਵੇਗੀ। ਜਾਣਦੇ ਹਾਂ Nokia G42 5G ਫੋਨ ‘ਚ ਕੀ ਖਾਸ ਹੋਣ ਵਾਲਾ ਹੈ। Nokia G42 5G ਸਮਾਰਟਫੋਨ ਦਾ ਕਵਿੱਕਫਿਕਸ ਡਿਜ਼ਾਈਨ ਹੋਵੇਗਾ ਅਤੇ ਇਸ ਦੇ ਬੈਕ ਪੈਨਲ ਨੂੰ ਕੰਪਨੀ ਨੇ 65 ਫੀਸਦੀ ਰੀਸਾਈਕਲ ਕੀਤੀ ਸਮੱਗਰੀ ਤੋਂ ਤਿਆਰ ਕੀਤਾ ਹੈ। HMD ਗਲੋਬਲ ਦੀ ਰਿਪੋਰਟ ਮੁਤਾਬਕ ਇਸ ਨੋਕੀਆ ਫੋਨ ‘ਚ 6.56 ਇੰਚ ਦੀ HD+ ਡਿਸਪਲੇ ਹੋਵੇਗੀ, ਜਿਸ ਦਾ ਰੈਜ਼ੋਲਿਊਸ਼ਨ 720×1612 ਪਿਕਸਲ ਹੋਵੇਗਾ ਅਤੇ ਰਿਫਰੈਸ਼ ਰੇਟ 90Hz ਹੋਵੇਗਾ। ਸਕਰੀਨ ਦੀ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 3 ਦੀ ਸੁਰੱਖਿਆ ਉਪਲਬਧ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Nokia G42 5G ਫੋਨ ਵਿੱਚ ਇੱਕ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 480+ ਚਿੱਪਸੈੱਟ ਹੋਵੇਗਾ, ਜੋ 6GB ਰੈਮ ਅਤੇ 5GB ਵਰਚੁਅਲ ਰੈਮ ਨੂੰ ਸਪੋਰਟ ਕਰੇਗਾ। ਨਾਲ ਹੀ, ਇਸ ਸਮਾਰਟਫੋਨ ‘ਚ 128GB ਇਨ-ਬਿਲਟ ਸਟੋਰੇਜ ਹੋਵੇਗੀ, ਜਿਸ ਨੂੰ ਤੁਸੀਂ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 1TB ਤੱਕ ਵਧਾ ਸਕਦੇ ਹੋ।

The post Nokia G42 5G ਦੀ ਲਾਂਚਿੰਗ ਡੇਟ ਆਈ ਸਾਹਮਣੇ, ਭਾਰਤ ‘ਚ ਇਸ ਦਿਨ ਹੋਵੇਗਾ ਲਾਂਚ appeared first on Daily Post Punjabi.