nomination process Archives - Daily Post Punjabi

ਸਤਲੁਜ ਕਲੱਬ ਚੋਣਾਂ ਨੇ ਤੀਜੀ ਵਾਰ ਕਾਇਮ ਕੀਤਾ ਰਿਕਾਰਡ, ਬਿਨਾਂ ਚੋਣ ਲੜੇ ਚੁਣੇ ਗਏ 5 ਅਹੁਦੇਦਾਰ
nomination process sutlej club elections: ਲੁਧਿਆਣਾ (ਤਰਸੇਮ ਭਾਰਦਵਾਜ)- ਨਾਮਵਰ ਸਤਲੁਜ ਕਲੱਬ ਚੋਣਾਂ ਨੇ ਇਸ ਵਾਰ ਇਤਿਹਾਸ ‘ਚ ਤੀਜੀ ਵਾਰ ਰਿਕਾਰਡ ਕਾਇਮ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਰਿਹਾ। ਰਿਟਰਨਿੰਗ ਅਫਸਰ ਦੀ ਜਾਰੀ ਲਿਸਟ ‘ਚ ਜਨਰਲ ਸਕੱਤਰ ਅਹੁਦੇ ‘ਤੇ ਸੰਜੀਵ ਢਾਂਡਾ, ਵਾਈਸ ਪ੍ਰੈਜੀਡੈਂਟ ਅਹੁਦੇ ‘ਤੇ ਜਤਿੰਦਰ ਮਰਵਾਹਾ, ਸਪੋਰਟਸ ਸਕੱਤਰ ਅਹੁਦੇ ‘ਤੇ ਅਨਿਲ ਗੋਇਲ, ਬਾਰ ਸਕੱਤਰ ਦੇ ਅਹੁਦੇ ‘ਤੇ ਸਚਿਨ ਕਪੂਰ ਅਤੇ ਮਹਿਲਾ ਦੇ ਰਿਜ਼ਰਵ ਐਗਜਿਵਕਿਊਟਿਵ ਅਹੁਦੇ ‘ਤੇ ਗਿੰਨੀ ਬਾਵਾ ਮੌਦਗਿਲ ਦੇ ਲਈ ਸਰਵਸੰਮਤੀ ਬਣ ਚੁੱਕੀ ਹੈ। ਦੱਸ ਦੇਈਏ ਕਿ ਵੈਸੇ ਸਤਲੁਜ ਕਲੱਬ ਚੋਣਾਂ 24 ਅਕਤਬੂਰ ਨੂੰ ਹੋਣਗੀਆਂ।

nomination process sutlej club elections

ਅਜਿਹੇ ‘ਚ ਹੁਣ ਇਨ੍ਹਾਂ ਅਹੁਦਿਆਂ ‘ਤੇ ਚੋਣਾਂ ਨਹੀਂ ਹੋਣਗੀਆਂ। ਇਸ ਦੇ ਨਾਲ ਹੀ ਜੁਆਇੰਟ ਸਕੱਤਰ, ਫਾਇਨੈਂਸ ਸਕੱਤਰ, ਮੈਸ ਕੈਟਾਗਿਰੀ, ਕਲੱਚਰਲ ਸਕੱਤਰ ਅਤੇ ਐਗਜਿਵਕਿਊਟਿਵ ਮੈਂਬਰ ਦੇ ਅਹੁਦਿਆਂ ‘ਤੇ ਚੋਣਾਂ ਹੋਣ ਦੀ ਸੰਭਾਵਨਾ ਹੈ। ਹੁਣ ਬੁੱਧਵਾਰ ਤੱਕ ਨਾਮਜ਼ਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ। ਸ਼ਨੀਵਾਰ ਨੂੰ ਵੋਟਿੰਗ ਹੋਣੀ ਹੈ। ਇਸ ਦੇ ਨਾਲ ਹੀ ਸਰਵਸੰਮਤੀ ਬਣਨ ਦੇ ਬਾਅਦ ਚੁਣੇ ਗਏ ਅਹੁਦੇਦਾਰਾਂ ਨੇ ਕਲੱਬ ‘ਚ ਜਸ਼ਨ ਮਨਾਇਆ।

nomination process sutlej club elections

ਹੁਣ ਇਨ੍ਹਾਂ ਅਹੁਦਿਆਂ ‘ਤੇ ਹੋਵੇਗਾ ਮੁਕਾਬਲਾ-
ਜੁਆਇੰਟ ਸਕੱਤਰ- ਗੁਰਮੀਤ ਸਿੰਘ ਅਤੇ ਸਚਿਨ ਗੁਪਤਾ
ਫਾਇਨੈਂਸ ਸਕੱਤਰ- ਕੇ.ਪੀ.ਐੱਸ ਵਾਲੀਆ ਅਤੇ ਜਸਦੀਪ ਸਿੰਘ ਨਲਵਾ
ਮੈਸ ਸਕੱਤਰ- ਮਹਿੰਦਰ ਸਿੰਘ ਬੇਦੀ ਅਤੇ ਸੰਜੀਵ ਗੁਪਤਾ
ਕਲਚਰਲ ਸਕੱਤਰ- ਹਰਕੇਸ਼ ਮਿੱਤਲ ਅਤੇ ਰਤਨਦੀਪ ਸਿੰਘ ਲਾਟੀ ਬਾਵਾ
ਐਗਜਿਵਕਿਊਟਿਵ ਮੈਂਬਰ ਜਨਰਲ – ਅਰੁਣ ਧਵਨ, ਸੁਬੋਧ ਬਾਤਿਸ਼, ਬਲਵਿੰਦਰ ਭੰਵਰਾ ਅਤੇ ਬਲਜੀਤ ਕੌਰ ਚਾਵਲਾ ਆਦਿ।

The post ਸਤਲੁਜ ਕਲੱਬ ਚੋਣਾਂ ਨੇ ਤੀਜੀ ਵਾਰ ਕਾਇਮ ਕੀਤਾ ਰਿਕਾਰਡ, ਬਿਨਾਂ ਚੋਣ ਲੜੇ ਚੁਣੇ ਗਏ 5 ਅਹੁਦੇਦਾਰ appeared first on Daily Post Punjabi.