Nora Fatehi corona Negative Archives - Daily Post Punjabi

ਨੋਰਾ ਫਤੇਹੀ ਦੀ ਕੋਵਿਡ ਰਿਪੋਰਟ ਆਈ ਨੈਗੇਟਿਵ, ਅਦਾਕਾਰਾ ਨੇ ਸ਼ੇਅਰ ਕੀਤੀ ਪੋਸਟ
Nora Fatehi corona Negative: ਫਿਲਮ ਇੰਡਸਟਰੀ ‘ਚ ਇਕ ਤੋਂ ਬਾਅਦ ਇਕ ਅਦਾਕਾਰ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ। ਹਾਲਾਂਕਿ, ਉਹ ਤੇਜ਼ੀ ਨਾਲ ਠੀਕ ਵੀ ਹੋ ਰਹੇ ਹਨ। ਕੁਝ ਦਿਨ ਪਹਿਲਾਂ ਨੋਰਾ ਫਤੇਹੀ ਦੇ ਕੋਰੋਨਾ ਪਾਜ਼ੀਟਿਵ ਆਉਣ ਦੀ ਖਬਰ ਚਰਚਾ ‘ਚ ਆਈ ਸੀ।

Nora Fatehi corona Negative

ਹੁਣ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਅਦਾਕਾਰਾ ਨੇ ਦੱਸਿਆ ਹੈ ਕਿ ਆਖਰਕਾਰ ਉਹ ਕੋਰੋਨਾ ਨੈਗੇਟਿਵ ਆਈ ਹੈ। ਉਹ ਹੁਣ ਪੂਰੀ ਤਰ੍ਹਾਂ ਠੀਕ ਹੈ, ਪਰ ਤਾਕਤ ਅਤੇ ਊਰਜਾ ਅਜੇ ਵਾਪਸ ਆਉਣੀ ਹੈ। ਨੋਰਾ ਲਿਖਦੀ ਹੈ, “ਹੈਲੋ ਦੋਸਤੋ, ਮੈਂ ਆਖਰਕਾਰ ਕੋਰੋਨਾ ਨੈਗੇਟਿਵ ਹਾਂ। ਤੁਹਾਡੀਆਂ ਦੁਆਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਜਿਨ੍ਹਾਂ ਨੇ ਮੈਨੂੰ ਖੂਬਸੂਰਤ ਸੰਦੇਸ਼ ਭੇਜੇ, ਉਨ੍ਹਾਂ ਦਾ ਧੰਨਵਾਦ। ਮੇਰੇ ਲਈ ਇਹ ਬਹੁਤ ਮੁਸ਼ਕਲ ਸਮਾਂ ਸੀ। ਮੈਂ ਕੰਮ ‘ਤੇ ਜਲਦੀ ਵਾਪਸ ਪਰਤਣਾ, ਇਸ ਲਈ ਪਹਿਲਾਂ ਮੈਨੂੰ ਆਪਣੀ ਤਾਕਤ ਅਤੇ ਊਰਜਾ ਵਾਪਸ ਲਿਆਉਣੀ ਪਵੇਗੀ। ਇਸ ਨਵੇਂ ਸਾਲ ਵਿੱਚ, ਮੈਂ ਤਾਕਤ ਨਾਲ ਕੰਮ ਕਰਨਾ ਚਾਹੁੰਦੀ ਹਾਂ। ਤੁਸੀਂ ਸਾਰੇ ਲੋਕ ਸੁਰੱਖਿਅਤ ਰਹੋ।”

ਜਦੋਂ ਨੋਰਾ ਕੋਰੋਨਾ ਪਾਜ਼ੀਟਿਵ ਆਈ ਤਾਂ ਉਸ ਬਾਰੇ ਅਫਵਾਹਾਂ ਉੱਡ ਰਹੀਆਂ ਸਨ ਕਿ ਅਦਾਕਾਰਾ ਹਾਲ ਹੀ ਵਿੱਚ ਇੱਕ ਇਵੈਂਟ ਵਿੱਚ ਸ਼ਾਮਲ ਹੋਈ ਸੀ, ਜਿਸ ਵਿੱਚ ਉਹ ਕਈ ਲੋਕਾਂ ਦੇ ਸੰਪਰਕ ਵਿੱਚ ਆਈ ਸੀ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਕਾਫੀ ਸਮਾਂ ਪਹਿਲਾਂ ਦੀਆਂ ਹਨ। ਇਸ ਬਾਰੇ ‘ਚ ਸਪੱਸ਼ਟੀਕਰਨ ਦਿੰਦੇ ਹੋਏ ਨੋਰਾ ਨੇ ਕਿਹਾ ਸੀ ਕਿ ਕੁਝ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਇੱਕ ਪੁਰਾਣੇ ਇਵੈਂਟ ਦੀਆਂ ਤਸਵੀਰਾਂ ਹਨ। ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪੁਰਾਣੀਆਂ ਤਸਵੀਰਾਂ ਨੂੰ ਨਜ਼ਰਅੰਦਾਜ਼ ਕਰੋ। ਹਾਲ ਹੀ ‘ਚ ਨੋਰਾ ਫਤੇਹੀ ਗਾਇਕ ਗੁਰੂ ਰੰਧਾਵਾ ਦੇ ਨਵੇਂ ਗੀਤ ‘ਡਾਂਸ ਮੇਰੀ ਰਾਣੀ’ ਦੀ ਵੀਡੀਓ ‘ਚ ਨਜ਼ਰ ਆਈ ਸੀ। ਜਦੋਂ ਤੋਂ ਇਹ ਗੀਤ ਸਾਹਮਣੇ ਆਇਆ ਹੈ, ਨੋਰਾ ਅਤੇ ਗੁਰੂ ਲਗਾਤਾਰ ਇਸ ਦਾ ਪ੍ਰਚਾਰ ਕਰ ਰਹੇ ਹਨ।

The post ਨੋਰਾ ਫਤੇਹੀ ਦੀ ਕੋਵਿਡ ਰਿਪੋਰਟ ਆਈ ਨੈਗੇਟਿਵ, ਅਦਾਕਾਰਾ ਨੇ ਸ਼ੇਅਰ ਕੀਤੀ ਪੋਸਟ appeared first on Daily Post Punjabi.