Nora Fatehi judge show Archives - Daily Post Punjabi

ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰ’ ਦੇ ਆਉਣ ਵਾਲੇ ਸੀਜ਼ਨ ਨੂੰ ਜੱਜ ਕਰੇਗੀ ਨੋਰਾ ਫਤੇਹੀ
Nora Fatehi judge show: ਅਦਾਕਾਰਾ ਨੋਰਾ ਫਤੇਹੀ ਦੇ ਸਿਜ਼ਲਿੰਗ ਸਟਾਈਲ ਦੇ ਨਾਲ, ਦੁਨੀਆ ਉਸ ਦੇ ਕਾਤਲ ਡਾਂਸ ਮੂਵਜ਼ ਦੀ ਵੀ ਕਾਇਲ ਹੈ। ਨੋਰਾ ਫਤੇਹੀ ਜਿੱਥੇ ਵੀ ਜਾਂਦੀ ਹੈ, ਉੱਥੇ ਆਪਣੇ ਰੌਚਕ ਡਾਂਸ ਮੂਵਜ਼ ਨਾਲ ਸਾਰੀਆਂ ਨੂੰ ਦੀਵਾਨਾ ਬਣਾਉਂਦੀ ਹੈ।

Nora Fatehi judge show

ਨੋਰਾ ਦੇ ਡਾਂਸ ਪ੍ਰਤੀ ਜਨੂੰਨ ਨੂੰ ਦੇਖਦੇ ਹੋਏ ਉਸ ਨੂੰ ਇੱਕ ਡਾਂਸ ਰਿਐਲਿਟੀ ਸ਼ੋਅ ਦੀ ਜੱਜ ਵਜੋਂ ਚੁਣਿਆ ਗਿਆ ਹੈ। ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਨੋਰਾ ਫਤੇਹੀ ਡਾਂਸ ਦੀਵਾਨੇ ਜੂਨੀਅਰ ਦੇ ਆਉਣ ਵਾਲੇ ਸੀਜ਼ਨ ਨੂੰ ਜੱਜ ਕਰੇਗੀ। ਨੋਰਾ ਫਤੇਹੀ ਨੇ ਆਉਣ ਵਾਲਾ ਸ਼ੋਅ ‘ਡਾਂਸ ਦੀਵਾਨੇ ਜੂਨੀਅਰ’ ਕਰਨ ਦਾ ਫੈਸਲਾ ਕੀਤਾ ਹੈ। ਨੋਰਾ ਪਹਿਲਾਂ ਵੀ ਡਾਂਸ ਰਿਐਲਿਟੀ ਸ਼ੋਅਜ਼ ਨੂੰ ਜੱਜ ਕਰ ਚੁੱਕੀ ਹੈ। ਦਰਅਸਲ ਮਲਾਇਕਾ ਅਰੋੜਾ ਦੇ ਕੋਰੋਨਾ ਪੀੜਤ ਹੋਣ ‘ਤੇ ਨੋਰਾ ਫਤੇਹੀ ਨੇ ਉਨ੍ਹਾਂ ਦੀ ਜਗ੍ਹਾ ਜੱਜ ਦੀ ਕੁਰਸੀ ਸੰਭਾਲੀ ਸੀ। ਇਸ ਤੋਂ ਇਲਾਵਾ ਨੋਰਾ ਫਤੇਹੀ ਸ਼ੋਅ ਡਾਂਸ ਦੀਵਾਨੇ ‘ਚ ਗੈਸਟ ਜੱਜ ਵਜੋਂ ਵੀ ਨਜ਼ਰ ਆ ਚੁੱਕੀ ਹੈ। ਦੋਨਾਂ ਡਾਂਸ ਸ਼ੋਅ ਵਿੱਚ ਨੋਰਾ ਨੂੰ ਖੂਬ ਪਸੰਦ ਕੀਤਾ ਗਿਆ ਸੀ।

ਖਬਰਾਂ ਮੁਤਾਬਕ ਨੋਰਾ ਫਤੇਹੀ ਨੂੰ ‘ਡਾਂਸ ਦੀਵਾਨੇ ਜੂਨੀਅਰ’ ਦੇ ਆਉਣ ਵਾਲੇ ਸ਼ੋਅ ‘ਚ ਜੱਜ ਕਰਨ ਲਈ ਚੁਣਿਆ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਨੋਰਾ ਹਮੇਸ਼ਾ ਤੋਂ ਹੀ ਆਪਣੇ ਪ੍ਰਸ਼ੰਸਕਾਂ ‘ਚ ਮਸ਼ਹੂਰ ਰਹੀ ਹੈ। ਨੋਰਾ ਦੇ ਡਾਂਸ ਦੇ ਨਾਲ-ਨਾਲ ਪ੍ਰਸ਼ੰਸਕ ਉਸ ਦੇ ਸੁਪਰ ਸਿਜ਼ਲਿੰਗ ਸਟਾਈਲ ਸਟੇਟਮੈਂਟ ਤੋਂ ਵੀ ਪ੍ਰਭਾਵਿਤ ਹੋਏ ਹਨ। ‘ਡਾਂਸ ਦੀਵਾਨੇ ਜੂਨੀਅਰ’ ‘ਚ ਨੋਰਾ ਨੂੰ ਜੱਜ ਦੀ ਕੁਰਸੀ ‘ਤੇ ਬੈਠੀ ਦੇਖਣ ਲਈ ਪ੍ਰਸ਼ੰਸਕ ਬੇਤਾਬ ਹਨ। ਯਕੀਨ ਹੈ ਕਿ ਨੋਰਾ ਇਸ ਸ਼ੋਅ ਵਿੱਚ ਵੀ ਆਪਣੇ ਕਿਲਰ ਡਾਂਸ ਮੂਵਜ਼ ਅਤੇ ਗਲੈਮਰਸ ਅਵਤਾਰ ਨਾਲ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਦੀਵਾਨਾ ਬਣਾਉਣ ਜਾ ਰਹੀ ਹੈ।

The post ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰ’ ਦੇ ਆਉਣ ਵਾਲੇ ਸੀਜ਼ਨ ਨੂੰ ਜੱਜ ਕਰੇਗੀ ਨੋਰਾ ਫਤੇਹੀ appeared first on Daily Post Punjabi.