northern railway general manager Archives - Daily Post Punjabi

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕੀਤੀਆਂ ਗਈਆਂ ਸਵਾਗਤ ਦੀਆਂ ਤਿਆਰੀਆਂ ਪਰ ਨਹੀਂ ਪਹੁੰਚਣਗੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼, ਜਾਣੋ ਕਾਰਨ
ludhiana northern railway general manager visit cancel: ਲੁਧਿਆਣਾ (ਤਰਸੇਮ ਭਾਰਦਵਾਜ)-ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਆਸ਼ੂਤੋਸ਼ ਗੰਗਲ ਲੁਧਿਆਣਾ ਰੇਲਵੇ ਦਾ ਜਾਇਜ਼ਾ ਲੈਣ ਲਈ ਅੱਜ ਭਾਵ 12 ਮਾਰਚ ਸ਼ੁੱਕਰਵਾਰ ਨੂੰ ਆਉਣ ਵਾਲੇ ਸੀ ਪਰ ਕੁਝ ਕਾਰਨਾਂ ਦੇ ਚੱਲਦਿਆਂ ਜਨਰਲ ਮੈਨੇਜਰ ਨੂੰ ਦੌਰਾ ਰੱਦ ਕਰਨਾ ਪਿਆ। ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਤਰਾਲੇ ‘ਚ ਜ਼ਰੂਰੀ ਕੰਮ ਆ ਜਾਣ ਕਾਰਨ ਜਨਰਲ ਮੈਨੇਜਰ ਦਾ ਦੌਰਾ ਰੱਦ ਹੋ ਗਿਆ ਅਤੇ ਉਮੀਦ ਹੈ ਕਿ 18 ਜਾਂ 19 ਮਾਰਚ ਨੂੰ ਜੀ.ਐੱਮ ਲੁਧਿਆਣਾ ਆਉਣਗੇ। ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ 18 ਜਾਂ 19 ਤਾਰੀਕ ਨੂੰ ਆਉਣਗੇ ਤਾਂ ਅਧਿਕਾਰੀ ਨੇ ਦੱਸਿਆ ਹੈ ਕਿ ਇਕ-ਦੋ ਦਿਨਾਂ ਤੱਕ ਦਿਨ ਅਤੇ ਸਮਾਂ ਤੈਅ ਹੋ ਜਾਣਗੇ।

ludhiana northern railway general manager visit cancel

ਦੱਸਣਯੋਗ ਹੈ ਕਿ ਜਨਰਲ ਮੈਨੇਜਰ ਦੇ ਦੌਰੇ ਨੂੰ ਲੈ ਕੇ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਸਜਾਇਆ ਗਿਆ ਤਾਂ ਕਿ ਸਟੇਸ਼ਨ ਅਪਡੇਟ ਰਹੇ ਅਤੇ ਜਨਰਲ ਮੈਨੇਜਰ ਦੇ ਨਿਰੀਖਣ ਦੌਰਾਨ ਕੋਈ ਸਵਾਲ ਨਾ ਖੜ੍ਹਾਂ ਹੋ ਸਕੇ। ਦੱਸ ਦੇਈਏ ਕਿ ਕਰੀਬ 2 ਮਹੀਨਿਆਂ ਤੋਂ ਜਨਰਲ ਮੈਨੇਜਰ ਦੇ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਸਜਾਉਣ ਦਾ ਯਤਨ ਜਾਰੀ ਸੀ। ਪੁਲਿਸ ਸਟੇਸ਼ਨ ਨੂੰ ਰੰਗ ਰੋਗਨ ਕਰਕੇ ਨਵਾਂ ਦਿੱਖ ਦਿੱਤੀ ਗਈ ਸੀ ਅਤੇ ਪਲੇਟਫਾਰਮ ‘ਤੇ ਜਿੱਥੇ ਖਰਾਬੀ ਸੀ ਜਾਂ ਟੁੱਟਿਆ ਹੋਇਆ ਸੀ ਉਸ ਦੀ ਮੁਰੰਮਤ ਕੀਤੀ ਗਈ।

ਇਹ ਵੀ ਦੇਖੋ–

The post ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕੀਤੀਆਂ ਗਈਆਂ ਸਵਾਗਤ ਦੀਆਂ ਤਿਆਰੀਆਂ ਪਰ ਨਹੀਂ ਪਹੁੰਚਣਗੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼, ਜਾਣੋ ਕਾਰਨ appeared first on Daily Post Punjabi.