norway Archives - Daily Post Punjabi

Pfizer ਦੀ ਕੋਰੋਨਾ ਵੈਕਸੀਨ ਨਾਲ Norway ‘ਚ ਹੁਣ ਤੱਕ 29 ਲੋਕਾਂ ਦੀ ਮੌਤ, ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ
Norway Pfizer corona vaccine side effects: ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ । ਇਸ ਨਾਲ ਨਜਿੱਠਣ ਲਈ ਭਾਰਤ ਸਣੇ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਪਰ ਕਿਤੇ ਨਾ ਕਿਤੇ ਵੈਕਸੀਨ ਦਾ ਸਾਈਡ ਇਫੈਕਟ ਵੀ ਦੇਖਣ ਨੂੰ ਮਿਲ ਰਿਹਾ ਹੈ। ਨਾਰਵੇ ਵਿੱਚ ਨਵੇਂ ਸਾਲ ਦੇ ਚਾਰ ਦਿਨ ਪਹਿਲਾਂ  ਫਾਈਜ਼ਰ ਦੀ ਕੋਰੋਨਾ ਵਾਇਰਸ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।  ਜਿਸ ਤੋਂ ਬਾਅਦ ਹੁਣ ਤੱਕ ਇਸ ਵੈਕਸੀਨ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 75 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Norway Pfizer corona vaccine side effects

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ 27 ਦਸੰਬਰ ਨੂੰ ਕੋਵਿਡ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿੱਚ 25,000 ਤੋਂ ਵੱਧ ਲੋਕਾਂ ਨੂੰ ਟੀਕੇ ਲਗਵਾਏ ਗਏ ਹਨ । ਨਾਰਵੇ ਵਿੱਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਨੇ ਹਾਲੇ ਵੈਕਸੀਨ ਦੀ ਪਹਿਲੀ ਹੀ ਡੋਜ਼ ਲਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ।  ਇਸ ਮਾਮਲੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਟੀਕਾਕਰਨ ਉਨ੍ਹਾਂ ਲੋਕਾਂ ਲਈ ਜੋਖਮ ਭਰਿਆ ਹੋ ਸਕਦਾ ਹੈ ਜਿਹੜੇ ਬਿਮਾਰ ਅਤੇ ਬਜ਼ੁਰਗ ਹਨ। ਮਰਨ ਵਾਲੇ 29 ਲੋਕਾਂ ਵਿਚੋਂ 13 ਦੀ ਮੌਤ ਟੀਕੇ ਨਾਲ ਹੋਈ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਦੂਸਰੇ ਮੌਤ ਦੇ ਮਾਮਲੇ ਹਾਲੇ ਜਾਂਚ ਅਧੀਨ ਹਨ।

Norway Pfizer corona vaccine side effects

ਇਸ  ਵਿਚਾਲੇ ਇੰਨੀਆਂ ਮੌਤਾਂ ਤੋਂ ਬਾਅਦ ਨਾਰਵੇ ਨੇ ਆਪਣੀ ਵੈਕਸੀਨ ਲਵਾਉਣ ਦੀ ਗਾਈਡਲਾਈਨ ਨੂੰ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਹੈ। ਉੱਥੇ, ਬੈਲਜ਼ੀਅਮ ਦੇ ਇੱਕ ਵਿਅਕਤੀ ਦੀ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ 5 ਦਿਨਾਂ ਬਾਅਦ ਮੌਤ ਹੋ ਗਈ । ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਹ ਨਾਰਵੇ ਵਿੱਚ ਮੌਤਾਂ ’ਤੇ ਨੇੜਿਓਂ ਨਜ਼ਰ ਰੱਖੇ ਹੋਏ ਹਨ।

ਦੱਸ ਦੇਈਏ ਕਿ ਕੋਰੋਨਾ ਵੈਕਸੀਨ ਨਾਲ 29 ਲੋਕਾਂ ਦੀ ਮੌਤ ਨਾਲ ਹਿੱਲੇ ਨਾਰਵੇ ਨੇ ਆਪਣੀ ਕੋਰੋਨਾ ਵੈਕਸੀਨ ਲਵਾਉਣ ਦੀ ਗਾਈਡਲਾਈਨ ਨੂੰ ਬਦਲ ਦਿੱਤਾ ਹੈ। ਹਾਲਾਂਕਿ ਇਨ੍ਹਾਂ ਮੌਤਾਂ ਤੋਂ ਬਾਅਦ ਵੀ ਨਾਰਵੇ ਨੇ ਵੈਕਸੀਨ ਨੂੰ ਲਵਾਉਣ ਦਾ ਕੰਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ । ਨਾਰਵੇ ਵਿੱਚ ਮਾਰੇ ਗਏ ਸਾਰੇ ਲੋਕ 80 ਸਾਲ ਤੋਂ ਉੱਤੇ ਸਨ ਅਤੇ ਨਰਸਿੰਗ ਹੋਮ ਵਿੱਚ ਦਾਖਲ ਸਨ। ਨਾਰਵੇ ਦੀ ਮੈਡੀਸਨ ਏਜੰਸੀ ਦੇ ਮੈਡੀਕਲ ਡਾਇਰੈਕਟਰ ਸਟੇਇਨਾਰ ਮੈਡਸੇਨ ਨੇ ਕਿਹਾ ਕਿ ਡਾਕਟਰਾਂ ਨੂੰ ਯਕੀਨਨ ਤੌਰ ’ਤੇ ਸਾਵਧਾਨੀ ਨਾਲ ਅਜਿਹੇ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਜਿਨ੍ਹਾਂ ਨੂੰ ਵੈਕਸੀਨ ਲਾਈ ਜਾਣੀ ਹੈ।

ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ

The post Pfizer ਦੀ ਕੋਰੋਨਾ ਵੈਕਸੀਨ ਨਾਲ Norway ‘ਚ ਹੁਣ ਤੱਕ 29 ਲੋਕਾਂ ਦੀ ਮੌਤ, ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ appeared first on Daily Post Punjabi.

ਇਹ ਦੇਸ਼ ਆਪਣੇ ਨਾਗਰਿਕਾਂ ਨੂੰ ਮੁਫ਼ਤ ਦੇਵੇਗਾ ਕੋਰੋਨਾ ਵੈਕਸੀਨ, ਇੱਥੇ ਸੰਕ੍ਰਮਣ ਦੇ ਮਾਮਲੇ ਵੀ ਬਹੁਤ ਘੱਟ
Norway to provide corona vaccine: ਨਾਰਵੇ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਹੈ ਜਿਸਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਦੀ ਘੋਸ਼ਣਾ ਕੀਤੀ ਹੈ । ਨਾਰਵੇ ਦੀ ਸਰਕਾਰ ਨੇ ਕਿਹਾ, ‘ਕੋਰੋਨਾ ਵੈਕਸੀਨ ਸਾਰੇ ਦੇਸ਼ ਵਾਸੀਆਂ ਨੂੰ ਬਿਲਕੁਲ ਮੁਫਤ ਦਿੱਤਾ ਜਾਵੇਗਾ ਅਤੇ ਇਸ ਤਰ੍ਹਾਂ ਸਾਡਾ ਦੇਸ਼ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਬਣ ਜਾਵੇਗਾ।’

Norway to provide corona vaccine

ਦਰਅਸਲ, ਨਾਰਵੇ ਇੱਕ ਯੂਰਪੀਅਨ ਦੇਸ਼ ਹੈ, ਪਰ ਯੂਰਪੀਅਨ ਸੰਘ ਦਾ ਮੈਂਬਰ ਨਹੀਂ ਹੈ। ਇੱਥੇ ਦੀ ਸਰਕਾਰ ਦਾ ਕਹਿਣਾ ਹੈ ਕਿ ਅਗਲੇ ਸਾਲ ਅਗਸਤ ਤੱਕ ਯੂਰਪੀ ਸੰਘ ਫਾਰਮਾ ਕੰਪਨੀਆਂ ਨਾਲ ਗੱਲਬਾਤ ਰਾਹੀਂ ਕੋਰੋਨਾ ਖਿਲਾਫ ਬਣੀ ਵੈਕਸੀਨ ਹਾਸਿਲ ਕਰ ਲੈਣਗੀਆਂ। ਨਾਰਵੇ ਦੇ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਕੋਰੋਨਾ ਵੈਕਸੀਨ ਦੇਣਾ ਚਾਹੁੰਦੇ ਹਾਂ। ਇਸੇ ਲਈ ਇਹ ਵੈਕਸੀਨ ਬਿਲਕੁਲ ਮੁਫਤ ਹੋਵੇਗੀ।”

Norway to provide corona vaccine

ਕਿੱਥੋਂ ਵੈਕਸੀਨ ਖਰੀਦੇਗਾ ਨਾਰਵੇ?
ਸਵੀਡਨ ਇੱਕ ਯੂਰਪੀਅਨ ਸੰਘ ਦਾ ਮੈਂਬਰ ਹੈ ਅਤੇ ਨਾਰਵੇ ਦਾ ਗੁਆਂਢੀ ਦੇਸ਼ ਹੈ। ਸਵੀਡਨ ਜ਼ਰੂਰਤ ਤੋਂ ਜ਼ਿਆਦਾ ਵੈਕਸੀਨ ਖਰੀਦੇਗਾ ਅਤੇ ਫਿਰ ਉਨ੍ਹਾਂ ਨੂੰ ਨਾਰਵੇ ਨੂੰ ਵੇਚ ਦੇਵੇਗਾ। ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, “ਯੂਰਪੀਅਨ ਸੰਘ ਹੁਣ ਤੱਕ ਤਿੰਨ ਵੱਖ-ਵੱਖ ਵੈਕਸੀਨ ਨਿਰਮਾਤਾਵਾਂ ਨਾਲ ਸਮਝੌਤੇ ਕਰ ਚੁੱਕੀ ਹੈ ਅਤੇ ਕਈ ਹੋਰ ਨਿਰਮਾਤਾਵਾਂ ਨਾਲ ਸਮਝੌਤੇ ਕਰ ਰਹੀ ਹੈ। ਨਾਰਵੇ ਨੇ ਸਵੀਡਨ ਨਾਲ ਮੁੜ ਵੇਚਣ ਸਮਝੌਤੇ ‘ਤੇ ਦਸਤਖਤ ਕੀਤੇ ਹਨ।

ਨਾਰਵੇ ‘ਚ ਕੋਰੋਨਾ ਦੀ ਸਥਿਤੀ
ਨਾਰਵੇ ਵਿੱਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਦੂਜੇ ਯੂਰਪੀਅਨ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ। ਵਰਲਡਮੀਟਰ ਦੇ ਅਨੁਸਾਰ ਕੋਰੋਨਾ ਦੀ ਲਾਗ ਦੇ ਮਾਮਲੇ ਵਿੱਚ ਨਾਰਵੇ ਦੁਨੀਆ ਵਿੱਚ 92ਵੇਂ ਨੰਬਰ ‘ਤੇ ਹੈ। ਜਦੋਂ ਯੂਰਪੀਅਨ ਦੇਸ਼ਾਂ ਦੀ ਗੱਲ ਆਉਂਦੀ ਹੈ, ਨਾਰਵੇ 29ਵੇਂ ਨੰਬਰ ‘ਤੇ ਹੈ। ਰੂਸ, ਸਪੇਨ, ਫਰਾਂਸ, ਬ੍ਰਿਟੇਨ, ਜਰਮਨੀ ਵਰਗੇ ਦੇਸ਼ਾਂ ਵਿਚ ਸਥਿਤੀ ਕਾਫ਼ੀ ਮਾੜੀ ਹੈ। ਨਾਰਵੇ ਵਿੱਚ ਹੁਣ ਤੱਕ ਕੁੱਲ 15,793 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ । ਇਨ੍ਹਾਂ ਵਿੱਚੋਂ 11,863 ਲੋਕ ਵੀ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ, ਜਦਕਿ 3,653 ਪੀੜਤਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਇੱਥੇ ਕੁੱਲ 277 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।

The post ਇਹ ਦੇਸ਼ ਆਪਣੇ ਨਾਗਰਿਕਾਂ ਨੂੰ ਮੁਫ਼ਤ ਦੇਵੇਗਾ ਕੋਰੋਨਾ ਵੈਕਸੀਨ, ਇੱਥੇ ਸੰਕ੍ਰਮਣ ਦੇ ਮਾਮਲੇ ਵੀ ਬਹੁਤ ਘੱਟ appeared first on Daily Post Punjabi.