not to increase the matter Archives - Daily Post Punjabi

ਪਿਓ-ਧੀ ਦੇ ਆਪਸੀ ਵਿਵਾਦ ‘ਤੇ ਸਵਾਦ ਲੈਣ ਵਾਲਿਆਂ ‘ਤੇ ਫੁੱਟਿਆ ਸੰਤੋਸ਼ ਸਿੰਘ ਸੁਖ ਦਾ ਗੁੱਸਾ, ਕਿਹਾ …
shehnaz father warns on his post not to increase the matter:ਸ਼ਹਿਨਾਜ ਗਿੱਲ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਗੀਤ ਦੀ ਸ਼ੂਟਿੰਗ ਕਰਕੇ ਸਿਧਾਰਥ ਸ਼ੁਕਲਾ ਦੇ ਨਾਲ ਮੁੰਬਈ ਵਾਪਿਸ ਆ ਚੁੱਕੀ ਹੈ।ਸਿਡਨਾਜ਼ ਦੀ ਜੋੜੀ ਜਲਦ ਹੀ ਫੈਨਜ਼ ਨੂੰ ਇੱਕ ਮਿਊਜਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਹੈ ਜਿਸ ਦੀ ਪੂਰੀ ਸ਼ੂਟਿੰਗ ਪੰਜਾਬ ਵਿੱਚ ਕੀਤੀ ਗਈ ਹੈ।ਸ਼ਹਿਨਾਜ ਨੇ ਚੰਡੀਗੜ੍ਹ ਵਿੱਚ ਦੋ ਦਿਨ ਤੱਕ ਸ਼ੂਟਿੰਗ ਕੀਤੀ ਸੀ ਪਰ ਇਸਦੇ ਬਾਵਜੂਦ ਉਹ ਆਪਣੇ ਘਰਵਾਲਿਆਂ ਨੂੰ ਮਿਲਣ ਨਹੀਂ ਪਹੁੰਚੀ।ਇਸ ਗੱਲ ਤੋਂ ਨਾਰਾਜ਼ ਹੋ ਕੇ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਸੁਖ ਨੇ ਸ਼ਹਿਨਾਜ ਨਾਲ ਜਿੰਦਗੀ ਭਰ ਗੱਲ ਨਾ ਕਰਨ ਦੀ ਸਹੁੰ ਖਾਧੀ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਇਸ ਗੱਲ ਨੂੰ ਜਿਆਦਾ ਨਾ ਵਧਾੳੇਣ ਦੀ ਚੇਤਾਵਨੀ ਦਿੱਤੀ ਹੈ।

ਹਾਲ ਹੀ ਵਿੱਚ ਸੰਤੋਸ਼ ਸਿੰਘ ਸੁਖ ਨੇ ਦਬੇ ਸ਼ਬਦਾਂ ਵਿੱਚ ਪਰਿਵਾਰ ਦੇ ਨਾਮ ਨੂੰ ਬਦਨਾਮ ਕਰਨ ਵਾਲਿਆਂ ਦੀ ਕਲਾਸ ਲਗਾਈ ਅਤੇ ਵਧਾ ਚੜਾ ਕੇ ਦਿਖਾਉਣ ਵਾਲਿਆਂ ਦੇ ਲਈ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਤੇ ਲਿਖਿਆ ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਨਾ ਬਣਾਓ ਕਿ ਕਸੇ ਦੇ ਘਰ ਵਿੱਚ ਅੱਗ ਲਗ ਜਾਵੇ, ਇਸ ਦੇ ਨਾਲ ਹੀ ਸੰਤੋਸ਼ ਨੇ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

ਇਸਦੇ ਨਾਲ ਹੀ ਸੰਤੋਸ਼ ਨੇ ਇੰਸਟਾਗ੍ਰਾਮ ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ ‘ ਇਕੱਲੇ ਆਏ ਹਾਂ, ਇਕੱਲੇ ਜਾਵਾਂਗੇ , ਸਾਰੇ ਰਿਸ਼ਤੇ ਇੱਥੇ ਹੀ ਰਹਿ ਜਾਣਗੇ।ਸ਼ਹਿਨਾਜ ਨਾਲ ਗੱਲ ਕਰਨ ਦੇ ਕਮੈਂਟ ਤੋਂ ਬਾਅਦ ਕੁੱਝ ਲੋਕਾਂ ਨੇ ਸੰਤੋਸ਼ ਦੀ ਤਸਵੀਰ ਤੇ ਆਪਣਾ ਗੁੱਸਾ ਜਾਹਿਰ ਕੀਤਾ। ਇੱਕ ਯੂਜਰ ਨੇ ਲਿਖਿਆ “ਸਰ ਤੁਸੀਂ ਨਹੀਂ ਕੀਤਾ ਆਪਣੀ ਬੇਟੀ ਨੂੰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਥੱਲੇ ਦਿਖਾਂ ਕੇ, ਬੱਚਿਆਂ ਨੂੰ ਇੰਨਾ ਐਟੀਟਿਊਡ ਨਹੀਂ ਦਿਖਾਉਂਦੇ। ਫੈਮਿਲੀ ਮੈਟਰ ਸੀ ਸੋਲਵ ਕਰ ਲੈਂਦੇ, ਸੋਸ਼ਲ ਮੀਡੀਆ ਤੇ ਲਾ ਕੇ ਤੁਸੀਂ ਗਲਤ ਕੀਤਾ, ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।

ਦੱਸ ਦੇਈਏ ਕਿ ਸ਼ਹਿਨਾਜ ਦੇ ਚੰਡੀਗੜ੍ਹ ਤੋਂ ਮੁੰਬਈ ਵਾਪਿਸ ਆਉਣ ਤੇ ਪਿਤਾ ਸੰਤੋਸ਼ ਨੇ ਕਿਹਾ ਸੀ ਕਿ ਸ਼ਹਿਨਾਜ ਚੰਡੀਗੜ੍ਹ ਵਿੱਚ ਸ਼ੂਟਿੰਗ ਕਰ ਰਹੀ ਸੀ ਅਤੇ ਪਰਿਵਾਰ ਨਾਲ ਮਿਲਣ ਨਹੀਂ ਆ ਸਕੀ।ਉਸ ਦਾ ਘਰ ਲੋਕੇਸ਼ਨ ਤੋਂ ਕੇਵਲ ਦੋ ਘੰਟੇ ਦੀ ਦੂਰੀ ਤੇ ਸੀ।ਸ਼ਹਿਨਾਜ ਦੇ ਇੱਥੇ ਆਉਣ ਦੀ ਖਬਰ ਵੀ ਸਾਨੂੰ ਮੀਡੀਆ ਦੇ ਜਰੀਏ ਪਤਾ ਚਲੀ। ਉਸਨੇ ਸਾਨੂੰ ਸ਼ੂਟਿੰਗ ਜਾਂ ਚੰਡੀਗੜ੍ਹ ਆਉਣ ਦੇ ਬਾਰੇ ਕੁੱਝ ਨਹੀਂ ਦੱਸਿਆ। ਉਸਦੇ ਦਾਦਾ ਜੀ ਦੀ ਕੁੱਝ ਦਿਨਾਂ ਪਹਿਲਾਂ ਹੀ ਗੋਡਿਆਂ ਦਾ ਆਪਰੇਸ਼ਨ ਹੋਇਆ ਹੈ ਪਰ ਸ਼ਹਿਨਾਜ ਨੇ ਉਨ੍ਹਾਂ ਨਾਲ ਮਿਲਣਾ ਵੀ ਸਹੀ ਨਹੀਂ ਸਮਝਿਆ , ਮੇਰੇ ਕੋਲ ਉਸਦੀ ਮੈਨੇਜਰ ਤੱਕ ਦਾ ਨੰਬਰ ਨਹੀਂ ਹੈ ਜਿਸ ਦੇ ਜਰੀਏ ਮੈਂ ਗੱਲ ਕਰ ਸਕਾਂ।ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ ਨੇ ਆਪਣੀ ਮਾਂ ਨਾਲ ਤਸਵੀਰਾਂ ਜਰੂਰ ਸਾਂਝਾ ਕੀਤੀਆਂ ਸਨ ਜੋ ਕਿ ਖੂਬ ਵਾਇਰਲ ਵੀ ਹੋਈਆਂ ਸਨ ਪਰ ਕਿਹਾ ਜਾ ਰਿਹਾ ਹੈ ਸ਼ਹਿਨਾਜ ਤੇ ਉਨ੍ਹਾਂ ਦੇ ਪਿਓ ਦੇ ਰਿਸ਼ਤੇ ਕੁੱਝ ਸਹੀ ਨਹੀਂ ਚਲ ਰਹੇ, ਕੁੱਝ ਕਾਰਨਾਂ ਦੀ ਵਜ੍ਹਾ ਤੋਂ ਦੋਹਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਹੈ ਜਿਸ ਤੋਂ ਬਾਅਦ ਸ਼ਹਿਨਾਜ ਦੇ ਪਿਓ ਨੇ ਅਜਿਹਾ ਬਿਆਨ ਦਿੱਤਾ ਸੀ ਪਰ ਇਸ ਗੱਲ ਨੂੰ ਵੱਧ ਚੜ੍ਹ ਕੇ ਦਿਖਾਉਣ ਵਾਲਿਆਂ ਦੀ ਹੁਣ ਸੰਤੋਖ ਸਿੰਘ ਨੇ ਕਲਾਸ ਵੀ ਲਗਾ ਦਿੱਤੀ ਹੈ।

The post ਪਿਓ-ਧੀ ਦੇ ਆਪਸੀ ਵਿਵਾਦ ‘ਤੇ ਸਵਾਦ ਲੈਣ ਵਾਲਿਆਂ ‘ਤੇ ਫੁੱਟਿਆ ਸੰਤੋਸ਼ ਸਿੰਘ ਸੁਖ ਦਾ ਗੁੱਸਾ, ਕਿਹਾ … appeared first on Daily Post Punjabi.