notice bjp Archives - Daily Post Punjabi

ਚੋਣ ਕਮਿਸ਼ਨ ਦਾ ਭਾਜਪਾ ਨੇਤਾ ਇਮਰਤੀ ਦੇਵੀ ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
election commission notice bjp leader imarti devi: ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਆਚਾਰ ਸੰਹਿਤਾ ਦੇ ਉਲੰਘਣ ਲਈ ਭਾਜਪਾ ਨੇਤਾ ਇਮਰਤੀ ਦੇਵੀ ਨੂੰ ਨੋਟਿਸ ਜਾਰੀ ਕੀਤਾ ਹੈ।ਈਸੀਆਈ ਨੇ ਉਨ੍ਹਾਂ ਨੂੰ 48 ਘੰਟਿਆਂ ‘ਚ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ।ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ‘ਚ ਉਪਚੋਣਾਂ ਹੋਣ ਜਾ ਰਹੀਆਂ ਹਨ।

election commission notice bjp leader imarti devi

ਇਮਰਤੀ ਦੇਵੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਕੈਬਿਨੇਟ ਮੰਤਰੀ ਹੈ।ਉਨ੍ਹਾਂ ਨੂੰ ਚੋਣ ਕਮਿਸ਼ਨ ਵਲੋਂ ਸਿਆਸਤ ਮੁਕਾਬਲੇਬਾਜ਼ ਨੂੰ ਪਾਗਲ ਕਹਿਣ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਵਿਰੁੱਧ ਨਿੰਦਣਯੋਗ ਟਿੱਪਣੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

The post ਚੋਣ ਕਮਿਸ਼ਨ ਦਾ ਭਾਜਪਾ ਨੇਤਾ ਇਮਰਤੀ ਦੇਵੀ ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ appeared first on Daily Post Punjabi.