nri Archives - Daily Post Punjabi

ਜਲੰਧਰ ‘ਚ ਅਮਰੀਕਾ ਤੋਂ ਆਏ NRI ਨੇ ਘਰ ਦੀ ਛੱਤ ‘ਤੇ ਲਗਾਇਆ ‘ਸਟੈਚੂ ਆਫ਼ ਲਿਬਰਟੀ’, ਦੇਖਣ ਲਈ ਲੋਕਾਂ ਦੀ ਲੱਗੀ ਭੀੜ
26 ਸਾਲਾਂ ਤੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਰਹਿ ਰਹੇ NRI ਗੁਰਜੀਤ ਸਿੰਘ ਮਠਾਰੂ ਨੇ ਜਲੰਧਰ ਦੇ ਕਿਸ਼ਨਪੁਰਾ ਖੇਤਰ ਵਿੱਚ ਆਪਣੇ ਘਰ ਦੀ ਚੌਥੀ ਮੰਜ਼ਿਲ ‘ਤੇ ਸਟੈਚੂ ਆਫ਼ ਲਿਬਰਟੀ ਲਗਾਇਆ ਕੀਤਾ ਹੈ। ਇਹ ਸਟੈਚੂ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ, ਜੋ ਨਾ ਸਿਰਫ਼ ਆਲੇ ਦੁਆਲੇ ਦੇ ਖੇਤਰ ਦੇ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ, ਸਗੋਂ ਦੂਰ-ਦੂਰ ਤੋਂ ਵੀ ਲੋਕ ਇਸ ਨੂੰ ਦੇਖ ਆ ਰਹੇ ਹਨ।

ਗੁਰਜੀਤ ਸਿੰਘ ਨੇ ਕਿਹਾ ਕਿ ਉਹ 26 ਸਾਲਾਂ ਤੋਂ ਨਿਊਯਾਰਕ ਸ਼ਹਿਰ ਵਿੱਚ ਰਹਿ ਰਹੇ ਹਨ, ਪਰ ਹਰ ਸਾਲ ਉਹ ਭਾਰਤ ਆਉਂਦੇ ਹਨ ਅਤੇ ਕੁਝ ਦਿਨ ਇੱਥੇ ਬਿਤਾਉਂਦਾ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ। ਜਦੋਂ ਵੀ ਉਹ ਨਿਊਯਾਰਕ ਸ਼ਹਿਰ ਛੱਡਦੇ ਹਨ, ਤਾਂ ਉਹ ਸਟੈਚੂ ਆਫ਼ ਲਿਬਰਟੀ ਵੇਖਦੇ ਹਨ, ਜੋ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ।

ਉਨ੍ਹਾਂ ਨੂੰ ਆਪਣੇ ਘਰ ਦੀ ਛੱਤ ‘ਤੇ ਸਟੈਚੂ ਆਫ਼ ਲਿਬਰਟੀ ਲਗਾਉਣਾ ਦਾ ਵਿਚਾਰ ਆਇਆ ਸੀ। ਉਸਨੇ ਕਿਹਾ ਕਿ ਉਸਨੇ ਆਪਣੇ ਘਰ ਦੀ ਛੱਤ ‘ਤੇ ਸਟੈਚੂ ਆਫ਼ ਲਿਬਰਟੀ ਨੂੰ ਯਾਦਗਾਰ ਵਜੋਂ ਲਗਾਇਆ ਹੈ ਕਿਉਂਕਿ ਉਹ ਹਰ ਸਾਲ ਉੱਥੇ ਜਾਂਦਾ ਸੀ, ਪਰ ਸਟੈਚੂ ਆਫ਼ ਲਿਬਰਟੀ ਦੀ ਯਾਦ ਹਮੇਸ਼ਾ ਉਸਦੇ ਮਨ ਵਿੱਚ ਰਹੀ, ਇਸ ਲਈ ਇਸਨੂੰ ਇੱਥੇ ਸਥਾਪਿਤ ਕੀਤਾ ਗਿਆ।

ਇਹ ਵੀ ਪੜ੍ਹੋ : ਭਾਰਤ ‘ਚ LPG ਸੰਕਟ ਵਿਚਾਲੇ ਵੱਡੀ ਖ਼ਬਰ ! ਹਜ਼ਾਰਾਂ ਟਨ LPG ਲੈ ਕੇ ਭਾਰਤ ਪਹੁੰਚਿਆ Pyxis Pioneer ਜਹਾਜ਼

ਐਨਆਰਆਈ ਗੁਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਇਸ ਮੂਰਤੀ ‘ਤੇ ₹300,000 ਦੀ ਲਾਗਤ ਆਈ ਅਤੇ ਇਸਨੂੰ ਬਣਾਉਣ ਵਿੱਚ 20 ਤੋਂ 25 ਦਿਨ ਲੱਗੇ। ਉਸਨੇ ਇਹ ਵੀ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਦਾ ਪ੍ਰਸ਼ੰਸਕ ਹੈ ਅਤੇ ਉਸਨੇ ਆਪਣੇ ਘਰ ਦੀ ਛੱਤ ‘ਤੇ ਪੋਸਟਰ ਲਗਾਏ ਹਨ, ਅਤੇ ਉਹ ਉਸਦੇ ਗਾਣੇ ਅਕਸਰ ਸੁਣਦਾ ਹੈ, ਇਸੇ ਲਈ ਉਸਨੇ ਇੱਥੇ ਲਗਾਏ ਹਨ। ਗੁਰਜੀਤ ਸਿੰਘ ਨੇ ਕਿਹਾ ਕਿ ਸਟੈਚੂ ਆਫ਼ ਲਿਬਰਟੀ ਉਸਦੀ ਛੱਤ ‘ਤੇ ਤਿੰਨ ਦਿਨ ਪਹਿਲਾਂ ਸਥਾਪਿਤ ਕੀਤਾ ਗਿਆ ਸੀ। ਨੇੜਲੇ ਇਲਾਕਿਆਂ ਅਤੇ ਦੂਰ-ਦੁਰਾਡੇ ਤੋਂ ਵੀ ਲੋਕ ਮੂਰਤੀ ਨੂੰ ਦੇਖਣ ਅਤੇ ਇਸ ਨਾਲ ਆਪਣੀਆਂ ਤਸਵੀਰਾਂ ਖਿੱਚਵਾਉਣ ਲਈ ਆ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਲੰਧਰ ‘ਚ ਅਮਰੀਕਾ ਤੋਂ ਆਏ NRI ਨੇ ਘਰ ਦੀ ਛੱਤ ‘ਤੇ ਲਗਾਇਆ ‘ਸਟੈਚੂ ਆਫ਼ ਲਿਬਰਟੀ’, ਦੇਖਣ ਲਈ ਲੋਕਾਂ ਦੀ ਲੱਗੀ ਭੀੜ appeared first on Daily Post Punjabi.

NRI ਜੋੜਾ ਮਾਮਲਾ, ਹਿਮਾਚਲ ਦੇ ਡੀਜੀਪੀ ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ: ਦੇਖੋ ਕੀ ਕਿਹਾ
ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਦੀ ਕੁੱਟਮਾਰ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਹਿਮਾਚਲ ਪੁਲਿਸ ਦੇ ਡੀਜੀਪੀ ਅਤੁਲ ਵਰਮਾ ਨੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨਾਲ ਮਾਮਲੇ ਦਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਜੋੜੇ ਵੱਲੋਂ ਪੁਲੀਸ ’ਤੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਨਵੇਂ ਖੁਲਾਸੇ ਵੀ ਕੀਤੇ ਹਨ।

Himachal police NRI couple

ਉਸ ਨੇ ਦੱਸਿਆ ਕਿ ਪਰਵਾਸੀ ਭਾਰਤੀ ਜੋੜਾ ਕੰਵਲਜੀਤ ਸਿੰਘ, ਉਸ ਦੀ ਸਪੈਨਿਸ਼ ਪਤਨੀ ਅਤੇ ਉਸ ਦਾ ਭਰਾ ਜੀਵਨਜੀਤ ਸਿੰਘ ਹਥੇਲੀ ਵਿਗਿਆਨ ਦਾ ਅਭਿਆਸ ਕਰਨ ਦੇ ਬਹਾਨੇ ਮਹਿਲਾ ਸੈਲਾਨੀਆਂ ਅਤੇ ਸਥਾਨਕ ਔਰਤਾਂ ਦਾ ਜ਼ਬਰਦਸਤੀ ਹੱਥ ਫੜਦੇ ਸਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਇਸ ਦੌਰਾਨ ਐੱਨਆਰਆਈ ਜੋੜੇ ਦੀ ਉੱਥੇ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨਾਲ ਬਹਿਸ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਮਾਮਲੇ ਵਿੱਚ ਦਖ਼ਲ ਦਿੰਦਿਆਂ ਐਨਆਰਆਈ ਜੋੜੇ ਨੂੰ ਸੁਲਤਾਨਪੁਰ ਪੁਲੀਸ ਚੌਕੀ ਲਿਆਂਦਾ। ਪੁਲੀਸ ਅਨੁਸਾਰ ਜੋੜੇ ਅਤੇ ਜੀਵਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਥਾਨਕ ਪੁਲੀਸ ਦੀਆਂ ਬੇਨਤੀਆਂ ਦੇ ਬਾਵਜੂਦ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

The post NRI ਜੋੜਾ ਮਾਮਲਾ, ਹਿਮਾਚਲ ਦੇ ਡੀਜੀਪੀ ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ: ਦੇਖੋ ਕੀ ਕਿਹਾ appeared first on Daily Post Punjabi.

ਨਸ਼ੇ ਦੇ ਲੱਕ ਟੁੱਟਣ ਦਾ ਦਾਅਵਾ ਖੋਖਲਾ : ਨਸ਼ੇ ਲਈ ਐਨ.ਆਰ.ਆਈ ਦਾ ਲੱਖਾਂ ਦਾ ਸਮਾਨ ਵੇਚਿਆ ਕਬਾੜ ਦੇ ਭਾਅ, ਮਾਮਲਾ ਦਰਜ
a man sold household : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਨਸ਼ੇੜੀ ਵਿਅਕਤੀ ਨੇ ਇੱਕ ਐਨ.ਆਰ.ਆਈ ਦੇ ਘਰੇਲੂ ਸਮਾਨ ਨੂੰ ਵੇਚ ਕੇ ਉਸਨੂੰ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ। ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਜਗਰਾਉਂ ਥਾਣੇ ਵਿਖੇ ਅਪਰਾਧਿਕ ਕੇਸ ਦਰਜ ਕਰ ਲਿਆ ਅਤੇ ਦੋਸ਼ੀ ਨੂੰ ਫੜਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੈਨੇਡਾ ਨਿਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸ਼ੁੱਕਰਵਾਰ ਨੂੰ ਹੀਰਾ ਬਾਗ ਜਗਰਾਉਂ ਵਿਖੇ ਆਪਣੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦਾ ਮੁੱਖ ਗੇਟ ਟੁੱਟਿਆ ਹੋਇਆ ਸੀ ਅਤੇ ਸਾਰੀਆਂ ਚੀਜਾਂ ਖਿੰਡੀਆਂ ਹੋਈਆਂ ਸਨ। ਅੰਦਰ ਜਾਣ ‘ਤੇ ਪਤਾ ਚੱਲਿਆ ਕਿ ਸਾਰੀਆਂ ਕੀਮਤੀ ਚੀਜ਼ਾਂ ਗਾਇਬ ਸਨ।

ਇਹ ਵੀ ਪੜ੍ਹੋ : ਜਲੰਧਰ : ਅੱਜ ਸਿਵਲ ਹਸਪਤਾਲ ਤੇ ਡਿਸਪੈਂਸਰੀਆਂ ਵਿਚ ਲੱਗੇਗੀ Vaccination, ਕੋਵਿਡਸ਼ੀਲਡ ਦੀਆਂ 15,000 ਖੁਰਾਕਾਂ ਪੁੱਜੀਆਂ, ਕੋਵੈਕਸੀਨ ਵਾਲਿਆਂ ਨੂੰ ਕਰਨਾ ਹੋਵੇਗਾ ਇੰਤਜ਼ਾਰ

ਘਰ ਵਿਚੋਂ ਦੋ ਬੈੱਡ, ਮੈਟਲ ਬਾਕਸ, ਵਾਸ਼ਿੰਗ ਮਸ਼ੀਨ, ਫਰਿੱਜ, ਅਲਮਾਰੀ, 2 ਕੂਲਰ, ਪੱਖੇ, ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ ਪਾਣੀ ਦੀਆਂ ਬੋਤਲਾਂ ਗਾਇਬ ਸਨ। ਉਸਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੜਤਾਲ ਕਰਨ ‘ਤੇ ਪਤਾ ਚੱਲਿਆ ਕਿ ਸਾਮਾਨ ਉਸ ਦੇ ਗੁਆਂਢੀ ਹਰਵਿੰਦਰ ਸਿੰਘ ਨੇ ਚੋਰੀ ਕੀਤਾ ਸੀ।

ਹਰਵਿੰਦਰ ਨੇ ਸਾਰਾ ਸਮਾਨ ਰਾਜੇਸ਼ ਸਾਹਨੀ ਕਬਾੜੀ ਨੂੰ ਵੇਚ ਦਿੱਤਾ। ਉਸਨੇ ਆਪਣੀ ਨਸ਼ਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜਿਹਾ ਕੀਤਾ। ਇੰਦਰਜੀਤ ਸਿੰਘ ਕਹਿੰਦਾ ਹੈ ਕਿ ਮੈਨੂੰ ਘਰ ਦੀ ਬਜਾਏ ਹੋਟਲ ਵਿਚ ਰਹਿਣਾ ਪੈ ਰਿਹਾ ਹੈ। ਲੱਖਾਂ ਰੁਪਏ ਦਾ ਨੁਕਸਾਨ ਹੋਇਆ, ਉਹ ਵੱਖਰਾ।

ਇਹ ਵੀ ਦੇਖੋ : ਭੇਲਪੁਰੀ ਵੇਚ 9 ਸਾਲ ਦਾ ਬੱਚਾ ਪਾਲ ਰਿਹਾ ਟੱਬਰ, ਕਹਿੰਦਾ- ਮੇਰੇ ਕੋਲੋਂ ਨਹੀਂ ਦੇਖੀ ਜਾਂਦੀ ਪਿਓ ਦੀ ਫੋਟੋ…

The post ਨਸ਼ੇ ਦੇ ਲੱਕ ਟੁੱਟਣ ਦਾ ਦਾਅਵਾ ਖੋਖਲਾ : ਨਸ਼ੇ ਲਈ ਐਨ.ਆਰ.ਆਈ ਦਾ ਲੱਖਾਂ ਦਾ ਸਮਾਨ ਵੇਚਿਆ ਕਬਾੜ ਦੇ ਭਾਅ, ਮਾਮਲਾ ਦਰਜ appeared first on Daily Post Punjabi.

ਚੂੜਾ ਪਾ ਕੇ ਸਹੁਰਿਆਂ ਦੇ ਗੇਟ ‘ਤੇ ਬੈਠੀ ਨਵ ਵਿਆਹੀ ਨੂੰਹ ਨੇ ਕੱਢਿਆ ਜਲੂਸ, “ਗੇਟ ਖੋਲ੍ਹੋ ਨਹੀਂ ਤਾਂ ਕੰਧ ਟੱਪ ਕੇ…”
The post ਚੂੜਾ ਪਾ ਕੇ ਸਹੁਰਿਆਂ ਦੇ ਗੇਟ ‘ਤੇ ਬੈਠੀ ਨਵ ਵਿਆਹੀ ਨੂੰਹ ਨੇ ਕੱਢਿਆ ਜਲੂਸ, “ਗੇਟ ਖੋਲ੍ਹੋ ਨਹੀਂ ਤਾਂ ਕੰਧ ਟੱਪ ਕੇ…” appeared first on Daily Post Punjabi.

ਵਿਦੇਸ਼ ਭੱਜਣ ਨੂੰ ਕਾਹਲੇ ਹੋਏ ਪੰਜਾਬੀ, 54 ਲੱਖ ਲੋਕ ਕਰ ਚੁੱਕੇ ਨੇ ਇਹ ਕੰਮ, ਹੈਰਾਨ ਕਰਦੇ ਅੰਕੜੇ
The post ਵਿਦੇਸ਼ ਭੱਜਣ ਨੂੰ ਕਾਹਲੇ ਹੋਏ ਪੰਜਾਬੀ, 54 ਲੱਖ ਲੋਕ ਕਰ ਚੁੱਕੇ ਨੇ ਇਹ ਕੰਮ, ਹੈਰਾਨ ਕਰਦੇ ਅੰਕੜੇ appeared first on Daily Post Punjabi.

ਐੱਨ.ਆਰ.ਆਈ. ਦੇ ਘਰ ਹੋਈ ਵੱਡੀ ਵਾਰਦਾਤ, ਸੁਣ ਕੇ ਹੋਵੋਗੇ ਹੈਰਾਨ
nri house ਲੁਧਿਆਣਾ, (ਤਰਸੇਮ ਭਾਰਦਵਾਜ)- ਪਿੰਡ ਸਰਕਾਲੀ ਵਿਖੇ ਉਦੋਂ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਪਸਰ ਗਿਆ।ਜਦੋਂ ਇੱਕ ਐੱਨ.ਆਰ.ਆਈ. ਦੇ ਘਰ ਲੱਖਾਂ ਦਾ ਸਾਮਾਨ ਅਤੇ ਨਕਦੀ ਚੋਰੀ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ।

nri house

ਨਾਭਾ ਬਲਾਕ ਦੇ ਪਿੰਡ ਸਕਰਾਲੀ ਵਿਖੇ ਇਕ ਐੱਨ. ਆਰ. ਆਈ. ਦੇ 7 ਮਹੀਨਿਆਂ ਤੋਂ ਬੰਦ ਪਏ ਘਰ ‘ਚ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਚੋਰਾਂ ਨੇ ਘਰ ‘ਚ ਵੜ ਕੇ 10 ਲੱਖ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਦੋਂ ਐਨ. ਆਰ. ਆਈ. ਪਰਿਵਾਰ ਸਮੇਤ ਘਰ ਪਰਤਿਆ ਤਾਂ ਘਰ ਦੀ ਹਾਲਤ ਦੇਖ ਸਾਰੇ ਟੱਬਰ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।ਜਾਣਕਾਰੀ ਮੁਤਾਬਕ ਇੱਥੋਂ ਦੇ ਪਿੰਡ ਸਕਰਾਲੀ ਦੇ ਰਹਿਣ ਵਾਲਾ ਇਕ ਐੱਨ. ਆਰ. ਆਈ. ਪਰਿਵਾਰ ਪਿਛਲੇ 7 ਮਹੀਨਿਆਂ ਤੋਂ ਆਸਟ੍ਰੇਲੀਆ ਵਿਖੇ ਪੀ. ਆਰ. ਲਈ ਗਿਆ ਸੀ। ਜਦੋਂ ਉਨ੍ਹਾਂ ਨੇ ਵਾਪਸ ਘਰ ਆ ਕੇ ਦੇਖਿਆ ਤਾਂ ਘਰ ਦੇ ਅੰਦਰਲੇ ਜਿੰਦਰੇ ਟੁੱਟੇ ਪਏ ਸਨ ਅਤੇ ਸਾਰਾ ਸਮਾਨ ਧਰਤੀ ‘ਤੇ ਖਿੱਲਰਿਆ ਪਿਆ ਸੀ।

nri house

ਜਦੋਂ ਉਨ੍ਹਾਂ ਨੇ ਅਲਮਾਰੀ ਦੇਖੀ ਤਾਂ ਅਲਮਾਰੀ ‘ਚੋਂ ਸਾਰਾ ਹੀ ਸੋਨਾ, ਚਾਂਦੀ ਗਾਇਬ ਸੀ।ਇਹ ਦੇਖਦਿਆਂ ਹੀ ਪਰਿਵਾਰ ਦੇ ਹੋਸ਼ ਉੱਡ ਗਏ। ਇੰਨਾ ਹੀ ਨਹੀਂ, ਸਗੋਂ ਚੋਰਾਂ ਨੇ ਕਮਰੇ ‘ਚ ਪਈਆਂ ਸ਼ਰਾਬ ਦੀਆਂ ਇੰਪੋਰਟਡ ਬੋਤਲਾਂ ਵੀ ਖਾਲੀ ਕਰ ਦਿੱਤੀਆਂ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਚੋਰ ਬੇ-ਝਿਜਕ ਕਈ ਘੰਟੇ ਉੱਥੇ ਰਹੇ ਅਤੇ ਆਰਾਮ ਦੇ ਨਾਲ ਆਪਣਾ ਕੰਮ ਕਰਕੇ ਚੱਲਦੇ ਬਣੇ। ਘਰ ਦੀ ਮਾਲਕਣ ਦਲਜੀਤ ਕੌਰ ਨੇ ਕਿਹਾ ਉਹ ਬਾਹਰਲੇ ਗੇਟ ਦੀ ਚਾਬੀ ਰਿਸ਼ਤੇਦਾਰਾਂ ਨੂੰ ਦੇ ਕੇ ਗਏ ਸਨ।ਉਨ੍ਹਾਂ ਕਿਹਾ ਕਿ ਚੋਰ ਉਨ੍ਹਾਂ ਦੇ ਘਰੋਂ 10 ਲੱਖ ਦੇ ਕਰੀਬ ਚੋਰੀ ਕਰਕੇ ਗਏ ਹਨ। ਇਸ ਮੌਕੇ ‘ਤੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਇਸ ਬਾਰੇ ਇਤਲਾਹ ਮਿਲੀ ਸੀ ਅਤੇ ਉਹ ਮੌਕੇ ‘ਤੇ ਪੁੱਜੇ। ਫਿਲਹਾਲ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਮੌਕੇ ‘ਤੇ ਫਾਰੰਸਿਕ ਟੀਮ, ਪਟਿਆਲਾ ਨੂੰ ਬੁਲਾਇਆ ਗਿਆ ਅਤੇ ਹੁਣ ਟੀਮ ਚੋਰਾਂ ਦੇ ਫਿੰਗਰ ਪ੍ਰਿੰਟਸ ਦੇ ਆਧਾਰ ‘ਤੇ ਪੈਰਵਾਈ ਕਰੇਗੀ। ਚੋਰਾਂ ਵੱਲੋਂ ਘਰ ‘ਚ ਬਿਲਕੁਲ ਸਾਹਮਣੇ ਪਏ ਮੋਬਾਇਲ ਫੋਨਾ ਨੂੰ ਹੱਥ ਨਹੀਂ ਲਗਾਇਆ ਗਿਆ।

The post ਐੱਨ.ਆਰ.ਆਈ. ਦੇ ਘਰ ਹੋਈ ਵੱਡੀ ਵਾਰਦਾਤ, ਸੁਣ ਕੇ ਹੋਵੋਗੇ ਹੈਰਾਨ appeared first on Daily Post Punjabi.