NV ramana Archives - Daily Post Punjabi

ਜਸਟਿਸ ਯੂਯੂ ਲਲਿਤ ਬਣ ਸਕਦੇ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ, CJI ਐੱਨਵੀ ਰਮਨਾ ਨੇ ਕੇਂਦਰ ਨੂੰ ਭੇਜੀ ਸਿਫਾਰਿਸ਼
ਜਸਟਿਸ ਯੂਯੂ ਲਲਿਤ ਦੇਸ਼ ਦੇ 49ਵੇਂ CJI ਬਣ ਸਕਦੇ ਹਨ । CJI ਐੱਨਵੀ ਰਮਨਾ ਨੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ । CJI ਰਮਨਾ 26 ਅਗਸਤ ਨੂੰ ਸੇਵਾਮੁਕਤ ਹੋ ਜਾਣਗੇ । ਜਸਟਿਸ ਲਲਿਤ 27 ਅਗਸਤ ਨੂੰ CJI ਵਜੋਂ ਸਹੁੰ ਚੁੱਕ ਸਕਦੇ ਹਨ । CJI ਰਮਨਾ ਨੇ ਵੀਰਵਾਰ ਸਵੇਰੇ ਜਸਟਿਸ ਲਲਿਤ ਨੂੰ ਆਪਣੇ ਸਿਫਾਰਿਸ਼ ਪੱਤਰ ਦੀ ਇੱਕ ਕਾਪੀ ਸੌਂਪੀ।

CJI NV Ramana recommends

ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਬੁੱਧਵਾਰ ਰਾਤ ਨੂੰ ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨੂੰ ਬੁੱਧਵਾਰ ਰਾਤ ਇੱਕ ਪੱਤਰ ਲਿਖਿਆ । ਜਿਸ ਵਿੱਚ ਉਨ੍ਹਾਂ ਤੋਂ ਉਨ੍ਹਾਂ ਦੇ ਵਾਰਿਸ ਦਾ ਨਾਂ ਦੱਸਣ ਦੀ ਅਪੀਲ ਕੀਤੀ । ਪਰੰਪਰਾ ਇਹ ਹੈ ਕਿ ਮੌਜੂਦਾ CJI ਆਪਣੇ ਵਾਰਿਸ ਦੇ ਨਾਮ ਦੀ ਸਿਫ਼ਾਰਸ਼ ਉਦੋਂ ਹੀ ਕਰਦਾ ਹੈ ਜਦੋਂ ਉਸਨੂੰ ਕਾਨੂੰਨ ਮੰਤਰਾਲੇ ਵੱਲੋਂ ਅਜਿਹਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: CM ਮਾਨ ਦਾ ਐਲਾਨ, ਤਗਮਾ ਜੇਤੂ ਵੇਟਲਿਫ਼ਟਰ ਗੁਰਦੀਪ ਸਿੰਘ ਨੂੰ ਦਿੱਤਾ ਜਾਵੇਗਾ 40 ਲੱਖ ਰੁ: ਦਾ ਇਨਾਮ

ਫਿਲਹਾਲ, ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਲਲਿਤ ਸਿਰਫ 74 ਦਿਨਾਂ ਲਈ CJI ਬਣਨਗੇ, ਕਿਉਂਕਿ ਉਹ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ । ਜਸਟਿਸ ਲਲਿਤ ਨੇ ਜੂਨ 1983 ਵਿੱਚ ਇੱਕ ਐਡਵੋਕੇਟ ਵਜੋਂ ਨਾਮ ਦਰਜ ਕਰਵਾਇਆ। ਉਨ੍ਹਾਂ ਨੇ ਦਸੰਬਰ 1985 ਤੱਕ ਬੰਬੇ ਹਾਈ ਕੋਰਟ ਵਿੱਚ ਅਭਿਆਸ ਕੀਤਾ, ਫਿਰ ਜਨਵਰੀ 1986 ਵਿੱਚ ਪ੍ਰੈਕਟਿਸ ਨੂੰ ਦਿੱਲੀ ਤਬਦੀਲ ਕਰ ਦਿੱਤਾ।

CJI NV Ramana recommends

ਦੱਸ ਦੇਈਏ ਕਿ ਜਸਟਿਸ ਲਲਿਤ ‘ਤਿੰਨ ਤਲਾਕ’ ਦੀ ਪ੍ਰਥਾ ਨੂੰ ਗ਼ੈਰ-ਕਾਨੂੰਨੀ ਠਹਿਰਾਉਣ ਸਮੇਤ ਕਈ ਇਤਿਹਾਸਕ ਫੈਸਲਿਆਂ ਦਾ ਹਿੱਸਾ ਰਹੇ ਹਨ । ਜੇਕਰ ਉਨ੍ਹਾਂ ਨੂੰ ਅਗਲਾ CJI ਨਿਯੁਕਤ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ 2014 ਵਿੱਚ ਬਾਰ ਤੋਂ ਸਿੱਧੇ ਤੌਰ ‘ਤੇ SC ਬੈਂਚ ਵਿੱਚ ਤਪ੍ਰਮੋਟ ਕੀਤਾ ਗਿਆ । ਉਨ੍ਹਾਂ ਤੋਂ ਪਹਿਲਾਂ ਜਸਟਿਸ ਐੱਸ. ਐਮ. ਸੀਕਰੀ ਮਾਰਚ 1964 ਵਿੱਚ SC ਬੈਂਚ ਵਿੱਚ ਸਿੱਧੇ ਤੌਰ ‘ਤੇ ਪ੍ਰਮੋਟ ਹੋਣ ਵਾਲੇ ਪਹਿਲੇ ਵਕੀਲ ਸਨ ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਜਸਟਿਸ ਯੂਯੂ ਲਲਿਤ ਬਣ ਸਕਦੇ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ, CJI ਐੱਨਵੀ ਰਮਨਾ ਨੇ ਕੇਂਦਰ ਨੂੰ ਭੇਜੀ ਸਿਫਾਰਿਸ਼ appeared first on Daily Post Punjabi.

ਜਸਟਿਸ ਐੱਨ.ਵੀ. ਰਮਨਾ ਬਣੇ ਦੇਸ਼ ਦੇ 48ਵੇਂ ਚੀਫ਼ ਜਸਟਿਸ, ਰਾਸ਼ਟਰਪਤੀ ਕੋਵਿੰਦ ਨੇ ਚੁਕਾਈ ਸਹੁੰ
Justice N V Ramana sworn: ਸੁਪਰੀਮ ਕੋਰਟ ਦੇ ਸੀਨੀਅਰ ਜਸਟਿਸ ਐਨਵੀ ਰਮਨਾ ਸ਼ਨੀਵਾਰ ਯਾਨੀ ਅੱਜ ਦੇਸ਼ ਦੇ 48ਵੇਂ ਚੀਫ਼ ਜਸਟਿਸ (CJI) ਬਣੇ । ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਚੀਫ਼ ਜਸਟਿਸ ਰਮਨਾ ਨੂੰ ਅਹੁਦੇ ਦੀ ਸਹੁੰ ਚੁਕਾਈ । 23 ਅਪ੍ਰੈਲ ਨੂੰ ਚੀਫ਼ ਜਸਟਿਸ ਐਸ.ਏ. ਬੋਬੜੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਜਸਟਿਸ ਐਨ.ਵੀ. ਰਮਨਾ ਨੇ ਅੱਜ 48ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਇਸ ਪ੍ਰੋਗਰਾਮ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਮੇਤ ਸੁਪਰੀਮ ਕੋਰਟ ਦੇ ਕਈ ਜੱਜ ਮੌਜੂਦ ਸਨ । ਜਸਟਿਸ ਰਮਨਾ ਦਾ ਕਾਰਜਕਾਲ 16 ਮਹੀਨਿਆਂ ਦਾ ਰਹੇਗਾ।

Justice N V Ramana sworn

ਦਰਅਸਲ, ਜਸਟਿਸ ਐਨਵੀ ਰਮਨਾ ਦਾ ਜਨਮ 27 ਅਗਸਤ 1957 ਨੂੰ ਆਂਧਰਾ ਪ੍ਰਦੇਸ਼ ਦੇ ਪੋਂਨਾਵਰਮ ਪਿੰਡ ਵਿੱਚ ਇੱਕ ਖੇਤੀਬਾੜੀ ਵਾਲੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣਾ ਬੈਚਲਰ ਆਫ਼ ਸਾਇੰਸ ਐਂਡ ਲਾਅ ਪੂਰਾ ਕੀਤਾ ਅਤੇ ਫਿਰ ਦੋ ਸਾਲ ਸਥਾਨਕ ਅਖਬਾਰ ਲਈ ਪੱਤਰਕਾਰ ਵਜੋਂ ਕੰਮ ਕੀਤਾ । 10 ਫਰਵਰੀ 1983 ਨੂੰ ਉਨ੍ਹਾਂ ਨੇ ਬਾਰ ਵਿੱਚ ਆਪਣਾ ਨਾਮ ਵਕੀਲ ਵਜੋਂ ਦਰਜ ਕਰਵਾਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜੂਨ 2000 ਵਿੱਚ ਏਪੀ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।

ਦੱਸ ਦੇਈਏ ਕਿ ਫਰਵਰੀ 2014 ਵਿੱਚ ਜਸਟਿਸ ਰਮਨਾ ਸੁਪਰੀਮ ਕੋਰਟ ਦੇ ਜੱਜ ਬਣਨ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਸਨ । ਜਸਟਿਸ ਰਮਨਾ ਦੀ ਬੈਂਚ ਨੇ ਜੰਮੂ-ਕਸ਼ਮੀਰ ਵਿੱਚ ਇੰਟਰਨੈੱਟ ਪਾਬੰਦੀਆਂ ਬਾਰੇ ਫੈਸਲਾ ਸੁਣਾਇਆ ਸੀ ਕਿ ਇੰਟਰਨੈੱਟ ਦੀ ਮੁਅੱਤਲੀ ‘ਤੇ ਤੁਰੰਤ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ । ਜਿਸ ਤੋਂ ਬਾਅਦ ਸਰਕਾਰ ਨੇ ਪਾਬੰਦੀ ਹਟਾ ਲਈ ਸੀ ।

ਇਹ ਵੀ ਦੇਖੋ: ਸੁਦੇਸ਼ ਕੁਮਾਰੀ ਦੀ ਭਤੀਜੀ ਦੀਵਾਨੀ ਐ ‘ਅਫ਼ਸਾਨਾ’ ਦੀ, ਪਿਓ ਦੀ ਆਖਰੀ ਇੱਛਾ ਪੁਗਾਉਣ ਲਈ ਮਾਂ ਮਾਂਜਦੀ ਐ ਭਾਂਡੇ !

The post ਜਸਟਿਸ ਐੱਨ.ਵੀ. ਰਮਨਾ ਬਣੇ ਦੇਸ਼ ਦੇ 48ਵੇਂ ਚੀਫ਼ ਜਸਟਿਸ, ਰਾਸ਼ਟਰਪਤੀ ਕੋਵਿੰਦ ਨੇ ਚੁਕਾਈ ਸਹੁੰ appeared first on Daily Post Punjabi.