occasion of Diwali Archives - Daily Post Punjabi

ਦੀਵਾਲੀ ਮੌਕੇ ਬਲਿੰਗ ਟਰਾਂਸਪੋਰਟ ਦੇ ਮਾਲਕ ਵੱਲੋਂ 2 ਇਮਾਨਦਾਰ ਵਰਕਰਾਂ ਨੂੰ ਤੋਹਫ਼ਾ, ਗਿਫ਼ਟ ਕੀਤੇ ਮੋਟਰਸਾਈਕਲ
ਦੀਵਾਲੀ ਦਾ ਤਿਉਹਾਰ ਜਿੱਥੇ ਸਭ ਲਈ ਖੁਸ਼ੀਆਂ ਭਰਿਆ ਹੁੰਦਾ ਹੈ ਉਥੇ ਹੀ ਇਸ ਦਿਨ ਰਿਸ਼ਤੇ ਹੋਰ ਗੂੜ੍ਹੇ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਦਿਖਾਈ ਦਿੱਤਾ ਪਿੰਡ ਭੂਦਨ ਦੇ ਬਲਿੰਗ ਟਰਾਂਸਪੋਰਟ ਗੁਰਜੀਤ ਸਿੰਘ ਜੀਤਾ ਅਤੇ ਉਸਦੇ ਡਰਾਈਵਰਾਂ ਦਾ ਜਿਨਾਂ ਵੱਲੋ ਡਰਾਈਵਰ ਅਤੇ ਮਾਲਿਕ ਦੇ ਰਿਸ਼ਤੇ ਨੂੰ ਜਿੱਥੇ ਹੋਰ ਮਜ਼ਬੂਤ ਕੀਤਾ ਉਥੇ ਹੀ ਮਿਸਾਲ ਵੀ ਪੇਸ਼ ਕੀਤੀ ਗਈ।

On the occasion of Diwali

ਦੱਸ ਦਈਏ ਕਿ ਬਲਿੰਗ ਟਰਾਂਸਪੋਰਟ ਤੇ ਕਈ ਡਰਾਈਵਰ ਕੰਮ ਕਰਦੇ ਨੇ ਅਤੇ ਇੰਨਾ ਡਰਾਈਵਰਾਂ ਦਾ ਮਲਿਕ ਹੈ ਗੁਰਜੀਤ ਸਿੰਘ ਜੀਤਾ ਜੋ ਹਰ ਸਾਲ ਡਰਾਈਵਰਾਂ ਦੀ ਮਿਹਨਤ ਦੀ ਕਦਰ ਕਰਕੇ ਉਨ੍ਹਾਂ ਨੂੰ ਸਨਮਾਨ ਕਰਦਾ ਹੈ। ਇਸ ਬਾਰ ਵੀ ਮਾਲਕ ਗੁਰਜੀਤ ਸਿੰਘ ਜੀਤਾ ਵੱਲੋ ਆਪਣੇ ਡਰਾਈਵਰਾਂ ਚੋ ਦੋ ਡਰਾਈਵਰਾਂ ਨੂੰ 2 ਮੋਟਰਸਾਇਕਲਾਂ ਨਾਲ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਮਾਲਕ ਪ੍ਰਤੀ ਆਪਣੀ ਵਫਾਦਾਰੀ ਦਿਖਾਈ ਅਤੇ ਇਕ ਸਾਲ ਚ ਵਧੇਰੇ ਕੰਮ ਇਮਾਨਦਾਰੀ ਨਾਲ ਕੀਤਾ ਜਿਸ ਦੀ ਇਮਾਨਦਾਰੀ ਨੂੰ ਪਹਿਚਾਣ ਦੇ ਕੇ ਮਾਲਕ ਨੇ ਉਨ੍ਹਾਂ ਨੂੰ ਨਵੇਂ 2 ਮੋਟਰਸਾਈਕਲ ਗਿਫ਼ਟ ਕੀਤੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਸ਼ਿਮਲਾ ਲਈ 16 ਨਵੰਬਰ ਤੋਂ ਚੱਲੇਗੀ ਫਲਾਈਟ, ਸਿਰਫ 1 ਘੰਟੇ ‘ਚ ਪੂਰਾ ਹੋਵੇਗਾ ਸਫਰ

ਇਸ ਮੌਕੇ ਮਾਲਿਕ ਹਰਜੀਤ ਸਿੰਘ ਵੱਲੋ ਕਿਹਾ ਗਿਆ ਕਿ ਡਰਾਈਵਰ ਉਨ੍ਹਾਂ ਦਾ ਪਰਿਵਾਰ ਹੈ ਅਤੇ ਇਹ ਦੁੱਖ ਸੁਖ ਦੇ ਸਾਂਝੇ ਹਨ ਤੇ ਮੇਰੇ ਲਈ ਜੋਂ ਇਮਾਨਦਾਰੀ ਦਿਖਾਉਂਦੇ ਨੇ ਤੇ ਕੰਮ ਕਰਦੇ ਨੇ ਉਨ੍ਹਾਂ ਨੂੰ ਸਲਾਮ ਹੈ। ਉਧਰ ਇਸ ਮੌਕੇ ਡਰਾਈਵਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਲਿਕ ਉਨ੍ਹਾਂ ਦੀ ਪੂਰੀ ਦੇਖ ਰੇਖ ਰੱਖਦੇ ਨੇ ਅਤੇ ਹਰ ਸਾਲ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਗਿਫਟਾਂ ਨਾਲ ਸਨਮਾਨ ਕਰਦੇ ਹਨ। ਉਨ੍ਹਾਂ ਦੱਸਿਆ ਪਿਛਲੇ ਸਾਲ ਉਨ੍ਹਾਂ ਨੇ ਡਰਾਈਵਰ ਨੂੰ ਸੋਨੇ ਦਾ ਮੋਟਾ ਕੜਾ ਪਾਇਆ ਸੀ ਅਤੇ ਸਾਡੇ ਸਾਰੇ ਪਰਿਵਾਰ ਨੂੰ ਲੋੜ ਪੈਣ ਤੇ ਪੈਸੇ ਨਕਦ ਵੀ ਦਿੰਦੇ ਹਨ ਜਿੰਨੇ ਦੀ ਵੀ ਜਰੂਰਤ ਹੋਵੇ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਦੀਵਾਲੀ ਮੌਕੇ ਬਲਿੰਗ ਟਰਾਂਸਪੋਰਟ ਦੇ ਮਾਲਕ ਵੱਲੋਂ 2 ਇਮਾਨਦਾਰ ਵਰਕਰਾਂ ਨੂੰ ਤੋਹਫ਼ਾ, ਗਿਫ਼ਟ ਕੀਤੇ ਮੋਟਰਸਾਈਕਲ appeared first on Daily Post Punjabi.