ODI Ranking Archives - Daily Post Punjabi

ਰੋਹਿਤ ਸ਼ਰਮਾ ਨੇ ODI ਰੈਂਕਿੰਗ ‘ਚ ਲਗਾਈ ਲੰਬੀ ਛਾਲ, ਹਾਸਿਲ ਕੀਤਾ ਇਹ ਸਥਾਨ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ICC) ਵੱਲੋਂ ਜਾਰੀ ਕੀਤੀ ਗਈ ਤਾਜ਼ਾ ਵਨਡੇ ਰੈਂਕਿੰਗ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਵਨਡੇ ਸੀਰੀਜ਼ ਵਿੱਚ ਵਹਿਆ ਪ੍ਰਦਰਸ਼ਨ ਕੀਤਾ ਸੀ, ਜਿਸਦਾ ਫਾਇਦਾ ਉਨ੍ਹਾਂ ਨੂੰ ਇਸ ਰੈਂਕਿੰਗ ਵਿੱਚ ਹੋਇਆ ਹੈ। ਰੋਹਿਤ ਨੇ 765 ਰੇਟਿੰਗ ਪੁਆਇੰਟ ਦੇ ਨਾਲ ਆਪਣੇ ਸਲਾਮੀ ਜੋੜੀਦਾਰ ਸ਼ੁਭਮਨ ਗਿੱਲ ਨੂੰ ਪਿੱਛੇ ਛੱਡ ਦਿੱਤਾ ਹੈ। ਗਿੱਲ ਹੁਣ ਤੀਜੇ ਨੰਬਰ ‘ਤੇ ਪਹੁੰਚ ਗਏ ਹਨ। ਟਾਪ-10 ਵਿੱਚ ਤਿੰਨ ਭਾਰਤੀ ਸ਼ਾਮਿਲ ਹਨ। ਉੱਥੇ ਹੀ ਪਾਕਿਸਤਾਨ ਦੇ ਬਾਬਰ ਆਜ਼ਮ ਟਾਪ ‘ਤੇ ਕਾਇਮ ਹਨ।

ICC ODI Player Rankings

ਦੱਸ ਦੇਈਏ ਕਿ ਸ਼੍ਰੀਲੰਕਾ ਦੇ ਖਿਲਾਫ਼ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਨੇ 58 ਦੌੜਾਂ ਦੀ ਪਾਰੀ ਖੇਡੀ ਸੀ। ਫਿਰ ਦੂਜੇ ਵਨਡੇ ਵਿੱਚ ਉਨ੍ਹਾਂ ਨੇ 64 ਦੌੜਾਂ ਬਣਾਈਆਂ ਸਨ। ਇਸਦੇ ਬਾਅਦ ਤੀਜੇ ਤੇ ਸੀਰੀਜ਼ ਦੇ ਆਖਰੀ ਵਨਡੇ ਵਿੱਚ ਭਾਰਤੀ ਕਪਤਾਨ ਦੇ ਬੱਲੇ ਤੋਂ 35 ਦੌੜਾਂ ਦੀ ਪਾਰੀ ਨਿਕਲੀ ਸੀ। ਇਸ ਸੀਰੀਜ਼ ਵਿੱਚ ਵਿਰਾਟ ਕੋਹਲੀ ਤੋਂ ਲੈ ਕੇ ਬਾਕੀ ਲਗਭਗ ਸਾਰੇ ਭਾਰਤੀ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ ਸਨ, ਪਰ ਰੋਹਿਤ ਨੇ ਕਮਾਲ ਦੀਆਂ ਪਾਰੀਆਂ ਨੂੰ ਅੰਜ਼ਾਮ ਦਿੱਤਾ ਸੀ।

ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਡੱਬੇ ‘ਚ ਬੰਦ ਹੋ ਕੇ ਆਇਆ 2 ਭੈਣਾਂ ਦਾ ਇਕਲੌਤਾ ਭਰਾ, ਮਨੀਲਾ ‘ਚ ਸੜਕ ਹਾਦਸੇ ‘ਚ ਹੋਈ ਸੀ ਮੌਤ

ICC ਦੀ ਵਨਡੇ ਰੈਂਕਿੰਗ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਪਹਿਲੇ ਸਥਾਨ ‘ਤੇ ਮੌਜੂਦ ਹਨ। ਬਾਬਰ 824 ਰੇਟਿੰਗ ਦੇ ਨਾਲ ਪਹਿਲੇ ਸਥਾਨ ‘ਤੇ ਹਨ, ਜਦਕਿ ਰੋਹਿਤ ਸ਼ਰਮਾ 765 ਰੇਟਿੰਗ ਨਾਲ ਦੂਜੇ ਨੰਬਰ ‘ਤੇ ਹਨ। ਰੈਂਕਿੰਗ ਵਿੱਚ ਸ਼ੁਭਮਨ ਗਿੱਲ ਤੀਜੇ ਤੇ ਵਿਰਾਟ ਕੋਹਲੀ ਚੌਥੇ ਸਥਾਨ ‘ਤੇ ਹਨ। ਗਿੱਲ 763 ਰੇਟਿੰਗ ਤੇ ਕੋਹਲੀ 746 ਦੀ ਰੇਟਿੰਗ ਨਾਲ ਇਸ ਸੂਚੀ ਵਿੱਚ ਮੌਜੂਦ ਹਨ। ਸ਼੍ਰੀਲੰਕਾ ਖਿਲਾਫ਼ ਸ਼ਨਾਂਦਾਰ ਪ੍ਰਦਰਸ਼ਨ ਕਾਰਨ ਹਿੱਟਮੈਨ ਇੱਕ ਸਥਾਨ ਉੱਤੇ ਆਏ ਹਨ। ਇਸ ਤੋਂ ਪਹਿਲਾਂ ਰੋਹਿਤ ਤੀਜੇ ਸਥਾਨ ‘ਤੇ ਸਨ।

ICC ODI Player Rankings

ਦੱਸ ਦੇਈਏ ਕਿ ਦੱਖਣੀ ਅਫਰੀਕਾ ਦੇ ਗੇਂਦਬਾਜ਼ ਕੇਸ਼ਵ ਮਹਾਰਾਜ 716 ਰੇਟਿੰਗ ਪੁਆਇੰਟ ਨਾਲ ਪਹਿਲੇ ਸਥਾਨ ‘ਤੇ ਕਾਬਜ਼ ਹਨ। ਦੂਜੇ ਸਥਾਨ ‘ਤੇ ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ (688), ਤੀਜੇ ਸਥਾਨ ‘ਤੇ ਆਸਟ੍ਰੇਲੀਆ ਦੇ ਐਡਮ ਜੰਪਾ (636), ਚੌਥੇ ਸਥਾਨ ‘ਤੇ ਭਾਰਤ ਦੇ ਕੁਲਦੀਪ ਯਾਦਵ (665) ਤੇ ਪੰਜਵੇਂ ਸਥਾਨ ‘ਤੇ ਨਾਮੀਬੀਆ ਦੇ ਬੇਨਾਰਡ ਸਕੋਲਟਸ (657) ਮੌਜੂਦ ਹਨ। ਉੱਥੇ ਹੀ ICC ਦੀ ਵਨਡੇ ਰੈਂਕਿੰਗ ਵਿੱਚ ਦੁਨੀਆ ਦੇ ਨੰਬਰ-1 ਆਲਰਾਊਂਡਰ ਖਿਡਾਰੀ ਅਫਗਾਨਿਸਤਾਨ ਦੇ ਮੁਹੰਮਦ ਨਬੀ ਹਨ। ਉਨ੍ਹਾਂ ਦੇ ਰੇਟਿੰਗ ਪੁਆਇੰਟ 320 ਹਨ। ਟਾਪ-10 ਵਿੱਚ ਇੱਕ ਵੀ ਭਾਰਤੀ ਸ਼ਾਮਿਲ ਨਹੀਂ ਹੈ। ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ (292), ਤੀਜੇ ਸਥਾਨ ‘ਤੇ ਜ਼ਿੰਬਾਬਵੇ ਦੇ ਸਿਕੰਦਰ ਰਜਾ (288), ਚੌਥੇ ਸਥਾਨ ‘ਤੇ ਪਾਪੁਆ ਨਿਊ ਗਿਨੀ ਦੇ ਅਸਦ ਵਲਾ (248) ਤੇ ਪੰਜਵੇਂ ਸਥਾਨ ‘ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ (239) ਮੌਜੂਦ ਹਨ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਰੋਹਿਤ ਸ਼ਰਮਾ ਨੇ ODI ਰੈਂਕਿੰਗ ‘ਚ ਲਗਾਈ ਲੰਬੀ ਛਾਲ, ਹਾਸਿਲ ਕੀਤਾ ਇਹ ਸਥਾਨ appeared first on Daily Post Punjabi.

ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ-1 ODI ਬੱਲੇਬਾਜ਼, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ
ਭਾਰਤ ਦੇ ਨੌਜਵਾਨ ਬੱਲੇਵਾਜ਼ ਸ਼ੁਭਮਨ ਗਿੱਲ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ICC ਵੱਲੋਂ ਜਾਰੀ ਕੀਤੀ ਗਈ ਤਾਜ਼ਾ ਵਨਡੇ ਰੈਂਕਿੰਗ ਅਨੁਸਾਰ ਵਨਡੇ ਫਾਰਮੈੱਟ ਵਿੱਚ ਸ਼ੁਭਮਨ ਗਿੱਲ ਹੁਣ ਦੁਨੀਆ ਦੇ ਨੰਬਰ-1 ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਤੱਕ ਵਨਡੇ ਫਾਰਮੈੱਟ ਵਿੱਚ ਨੰਬਰ-1 ਦਾ ਤਾਜ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਸਿਰ ‘ਤੇ ਸਜਿਆ ਹੋਇਆ ਸੀ। ਹਾਲਾਂਕਿ, ਹੁਣ ਸ਼ੁਭਮਨ ਗਿੱਲ ਨੇ ਬਾਬਰ ਆਜ਼ਮ ਨੂੰ ਪਿੱਛੇ ਛੱਡਦੇ ਹੋਏ ਆਈਸੀਸੀ ਰੈਂਕਿੰਗ ਦੀ ਨੰਬਰ-1 ਸਥਾਨ ‘ਤੇ ਕਬਜ਼ਾ ਕਰ ਲਿਆ ਹੈ।

ODI ICC Ranking

ਸ਼ੁਭਮਨ ਗਿੱਲ ਪਿਛਲੇ ਕਰੀਬ ਇੱਕ ਸਾਲ ਤੋਂ ਬੇਹਤਰੀਨ ਫਾਰਮ ਵਿੱਚ ਹੈ। ਉਨ੍ਹਾਂ ਨੇ ਵਨਡੇ, ਟੈਸਟ ਤੇ ਟੀ-20 ਤਿੰਨੋਂ ਹੀ ਫਾਰਮੈੱਟ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਵਨਡੇ ਫਾਰਮੈੱਟ ਵਿੱਚ ਤਾਂ ਸ਼ੁਭਮਨ ਗਿੱਲ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ਸ਼ਿਖਰ ਧਵਨ ਵਰਗੇ ਧਾਕੜ ਖਿਡਾਰੀ ਨੂੰ ਵੀ ਨਜ਼ਰਅੰਦਾਜ਼ ਕਰਨਾ ਪਿਆ। ਇਸ ਵਿਸ਼ਵ ਕੱਪ ਵਿੱਚ ਵੀ ਗਿੱਲ ਆਪਣੀ ਸ਼ਾਨਦਾਰ ਫਾਰਮ ਵਿੱਚ ਆਏ ਸਨ, ਪਰ ICC ਦੀ ਵਨਡੇ ਰੈਂਕਿੰਗ ਵਿੱਚ ਸਭ ਤੋਂ ਉੱਪਰ ਬਾਬਰ ਆਜ਼ਮ ਬੈਠੇ ਹੋਏ ਸਨ। ਵਿਸ਼ਵ ਕੱਪ ਮੈਚਾਂ ਦੌਰਾਨ ਬਾਬਰ ਦਾ ਬੱਲਾ ਚੱਲ ਨਹੀਂ ਸਕਿਆ ਤੇ ਸ਼ੁਭਮਨ ਗਿੱਲ ਨੇ ਵਧੀਆ ਪਾਰੀਆਂ ਖੇਡੀਆਂ, ਜਿਸਦਾ ਅਸਰ ICC ਦੀ ਵਨਡੇ ਰੈਂਕਿੰਗ ਵਿੱਚ ਦਿਖਾਈ ਦਿੱਤਾ।

ਇਹ ਵੀ ਪੜ੍ਹੋ: ਤਰਨਤਾਰਨ ਦੇ ਤੁੰਗ ਪਿੰਡ ‘ਚ ਵੱਡੀ ਵਾ.ਰਦਾਤ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਬੇ.ਰਹਿਮੀ ਨਾਲ ਕ.ਤਲ

ਹੁਣ ਵਨਡੇ ਰੈਂਕਿੰਗ ਦੇ ਮਾਮਲੇ ਵਿੱਚ ਸ਼ੁਭਮਨ ਗਿੱਲ ਦੇ ਕੋਲ 830 ਅੰਕ ਹਨ। ਉੱਥੇ ਹੀ ਦੂਜੇ ਨੰਬਰ ‘ਤੇ ਮੌਜੂਦ ਬਾਬਰ ਆਜ਼ਮ ਦੇ ਕੋਲ 824 ਅੰਕ ਹਨ। ਇਸ ਲਿਸਟ ਵਿੱਚ ਤੀਜੇ ਨੰਬਰ ‘ਤੇ ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਹੈ, ਜਿਨ੍ਹਾਂ ਦੇ ਕੋਲ 771 ਅੰਕ ਹਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ ਵੀ ਇਸ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾ ਕੇ ਆਈਸੀਸੀ ਵਨਡੇ ਰੈਂਕਿੰਗ ਵਿੱਚ ਵੱਡੀ ਛਲਾਂਗ ਲਗਾਈ ਹੈ। ਵਿਰਾਟ ਕੋਹਲੀ ਹੁਣ ਰੋਹਿਤ ਸ਼ਰਮਾ ਤੇ ਡੇਵਿਡ ਵਾਰਨਰ ਨੂੰ ਪਛਾੜਦੇ ਹੋਏ ਚੌਥੇ ਸਥਾਨ ‘ਤੇ ਆ ਗਏ ਹਨ।

ODI ICC Ranking

ਦੱਸ ਦੇਈਏ ਕਿ ਵਿਰਾਟ ਕੋਲ ICC ਦੀ ਵਨਡੇ ਰੈਂਕਿੰਗ ਵਿੱਚ 770 ਅੰਕ ਹਨ। ਇਸਦਾ ਮਤਲਬ ਵਿਰਾਟ ਡੀਕਾਕ ਤੋਂ ਜ਼ਿਆਦਾ ਪਿੱਛੇ ਨਹੀਂ ਹਨ ਤੇ ਕੁਝ ਵਧੀਆ ਪਾਰੀਆਂ ਦੇ ਬਾਅਦ ਵਿਰਾਟ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ-3 ‘ਤੇ ਵੀ ਆ ਸਕਦੇ ਹਨ। ਵਿਰਾਟ ਦੇ ਬਾਅਦ ਨੰਬਰ-5 ‘ਤੇ ਆਸਟ੍ਰੇਲੀਆ ਦੇ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਹੈ, ਜਿਨ੍ਹਾਂ ਦੇ ਕੋਲ 743 ਅੰਕ ਹਨ। ਉੱਥੇ ਹੀ ਵਾਰਨਰ ਦੇ ਬਾਅਦ ਨੰਬਰ-6 ‘ਤੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਹੈ, ਜਿਨ੍ਹਾਂ ਕੋਲ 739 ਅੰਕ ਹਨ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ-1 ODI ਬੱਲੇਬਾਜ਼, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ appeared first on Daily Post Punjabi.