Odisha Bans Bol Bom Yatra Archives - Daily Post Punjabi

ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਉੱਤਰਾਖੰਡ ਤੋਂ ਬਾਅਦ ਹੁਣ ਉੜੀਸਾ ਸਰਕਾਰ ਨੇ ਵੀ ਕਾਂਵੜ ਯਾਤਰਾ ‘ਤੇ ਲਗਾਈ ਰੋਕ
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਡਰ ਦੇ ਮੱਦੇਨਜ਼ਰ ਉੜੀਸਾ ਸਰਕਾਰ ਨੇ ਸਾਵਨ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਪਵਿੱਤਰ ‘ਬੋਲ-ਬਮ ਯਾਤਰਾ’ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਸਰਕਾਰ ਨੇ ਕਾਂਵੜ ਯਾਤਰਾ ਵੀ ਮੁਲਤਵੀ ਕਰ ਦਿੱਤੀ ।

Odisha Bans Bol Bom Yatra

ਇਹ ਜਾਣਕਾਰੀ ਵਿਸ਼ੇਸ਼ ਰਾਹਤ ਕਮਿਸ਼ਨਰ ਪ੍ਰਦੀਪ ਜੇਨਾ ਨੇ ਮੰਗਲਵਾਰ ਨੂੰ ਦਿੱਤੀ । ਇਸ ਤੋਂ ਪਹਿਲਾਂ ਉਤਰਾਖੰਡ ਸਰਕਾਰ ਨੇ ਕਾਂਵੜ ਯਾਤਰਾ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ । ਹਾਲਾਂਕਿ, ਉੱਤਰ ਪ੍ਰਦੇਸ਼ ਵਿੱਚ ਪ੍ਰੋਟੋਕੋਲ ਨਾਲ ਯਾਤਰਾ ਹੋ ਸਕੇਗੀ।

ਇਹ ਵੀ ਪੜ੍ਹੋ: WHO ਨੇ ਦਿੱਤੀ ਚੇਤਾਵਨੀ, ਕਿਹਾ- ਕੋਰੋਨਾ ਵੈਕਸੀਨ ਦੀ ਡੋਜ਼ ਮਿਕਸ ਕਰਨਾ ਹੋ ਸਕਦਾ ਹੈ ਖਤਰਨਾਕ !

ਉੜੀਸਾ ਸਰਕਾਰ ਦੇ ਅਨੁਸਾਰ ਕਿਸੇ ਵੀ ਕਾਂਵੜੀਏ ਜਾਂ ਸ਼ਰਧਾਲੂ ਨੂੰ ਨਾ ਤਾਂ ਧਾਰਮਿਕ ਸਥਾਨ ‘ਤੇ ਜਾਣ ਦੀ ਆਗਿਆ ਹੋਵੇਗੀ ਅਤੇ ਨਾ ਹੀ ਉਹ ਜਨਤਕ ਥਾਵਾਂ ‘ਤੇ ਜਾ ਸਕਣਗੇ । ਇਸ ਤੋਂ ਇਲਾਵਾ ਉਹ ਕਿਸੇ ਵੀ ਮੰਦਰ ਵਿੱਚ ਜਲ ਵੀ ਨਹੀਂ ਚੜ੍ਹਾ ਸਕਣਗੇ।

ਉੜੀਸਾ ਸਰਕਾਰ ਦੇ ਆਦੇਸ਼ ਦੇ ਅਨੁਸਾਰ ਨਦੀਆਂ ਤੋਂ ਬੋਲ-ਬਮ ਦੇ ਸ਼ਰਧਾਲੂਆਂ ਅਤੇ ਕਾਂਵੜਿਆਂ ਨੂੰ ਜਲ ਭਰਨ ਦੀ ਆਗਿਆ ਨਹੀਂ ਹੈ। ਇਸਦੇ ਨਾਲ ਹੀ ਰਾਜ ਵਿੱਚ ਸਾਵਨ ਮਹੀਨੇ ਦੌਰਾਨ ਸ਼ਰਧਾਲੂਆਂ ਨੂੰ ਰਾਜ ਦੇ ਕਿਸੇ ਵੀ ਸ਼ਿਵ ਮੰਦਰ ਵਿੱਚ ਜਲ ਚੜਾਉਣ ਦੀ ਆਗਿਆ ਨਹੀਂ ਹੈ । ਇਸ ਦੌਰਾਨ ਸ਼ਰਧਾਲੂ ਕਿਸੇ ਵੀ ਮੰਦਰ ਦੇ ਦਰਸ਼ਨ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਜਨਤਕ ਸਥਾਨਾਂ ‘ਤੇ ਜਾ ਸਕਦੇ ਹਨ।

Odisha Bans Bol Bom Yatra

ਦੱਸ ਦੇਈਏ ਕਿ ਹਿੰਦੂਆਂ ਦੇ ਪਵਿੱਤਰ ਮਹੀਨੇ ਸਾਵਨ ਵਿੱਚ ਉੜੀਸਾ ਦੀ ਰਾਜਧਾਨੀ ਭੁਵਨੇਸ਼੍ਵਰ ਸਥਿਤ ਲਿੰਗਰਾਜ ਮੰਦਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ । ਇਹ ਮੰਨਿਆ ਜਾਂਦਾ ਹੈ ਕਿ ਲਿੰਗਰਾਜ ਮੰਦਰ ਵਿੱਚ ਸ਼ਿਵਲਿੰਗ ਆਪਣੇ ਆਪ ਪ੍ਰਗਟ ਹੋਏ ਸੀ।

ਇਹ ਵੀ ਦੇਖੋ: ਮੁੰਡਿਆਂ ਦਾ ਪੈਸਾ ਲੈ ਕੇ ਕੁੜੀਆਂ ਉੱਡੀਆਂ ਕੈਨੇਡਾ , ਨੰਬਰ ਕੀਤੇ ਬਲਾਕ ,ਲਵਪ੍ਰੀਤ ਦੇ ਘਰ ਇਹਨਾਂ ਮੁੰਡਿਆਂ ਨੇ ਖੋਲੇ ਭੇਤ

The post ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਉੱਤਰਾਖੰਡ ਤੋਂ ਬਾਅਦ ਹੁਣ ਉੜੀਸਾ ਸਰਕਾਰ ਨੇ ਵੀ ਕਾਂਵੜ ਯਾਤਰਾ ‘ਤੇ ਲਗਾਈ ਰੋਕ appeared first on Daily Post Punjabi.