Odisha coastal districts on high alert Archives - Daily Post Punjabi

ਚੱਕਰਵਾਤੀ ਤੂਫਾਨ ਯਾਸ 26 ਮਈ ਤੱਕ ਉੜੀਸਾ ‘ਚ ਦੇ ਸਕਦੈ ਦਸਤਕ, ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ
ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ ਉੜੀਸਾ ਸਰਕਾਰ ਨੇ ਰਾਜ ਦੇ ਸਾਰੇ ਤੱਟਵਰਤੀ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ ।

Odisha coastal districts on high alert

ਉੜੀਸਾ ਦੇ ਮੁੱਖ ਸਕੱਤਰ ਸੁਰੇਸ਼ ਚੰਦਰ ਮਹਾਪਤਰਾ ਨੇ ਸ਼ੁੱਕਰਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਇੱਕ ਬੈਠਕ ਤੋਂ ਬਾਅਦ ਕਿਹਾ ਕਿ ਰਾਜ ‘ਤੇ ਜੇਕਰ ਤੂਫ਼ਾਨ ‘ਯਾਸ’ ਦਾ ਕੋਈ ਪ੍ਰਭਾਵ ਪੈਂਦਾ ਹੈ ਤਾਂ ਪ੍ਰਸ਼ਾਸਨ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਇਹ ਵੀ ਪੜ੍ਹੋ: ਬੇਲਗਾਮ ਕੋਰੋਨਾ ‘ਤੇ ਲੱਗੀ ਬ੍ਰੇਕ ! ਬੀਤੇ 24 ਘੰਟਿਆਂ ‘ਚ 2.57 ਲੱਖ ਨਵੇਂ ਮਾਮਲੇ ਆਏ ਸਾਹਮਣੇ, 4194 ਮਰੀਜ਼ਾਂ ਦੀ ਮੌਤ

ਇਸ ਤੋਂ ਅੱਗੇ ਮਹਾਪਾਤਰਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਾਰੇ ਲਾਈਨ ਵਿਭਾਗਾਂ, ਐਨਡੀਆਰਐਫ, ਕੋਸਟ ਗਾਰਡ, ਆਈਐਨਐਸ ਚਿਲਕਾ, ਡੀਜੀ ਪੁਲਿਸ ਅਤੇ ਡੀਜੀ ਫਾਇਰ ਸਰਵਿਸ ਨਾਲ ਇੱਕ ਮੀਟਿੰਗ ਕੀਤੀ ਗਈ ।

Odisha coastal districts on high alert

ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ, ਸਿਹਤ ਵਿਭਾਗ, ਪੇਂਡੂ ਅਤੇ ਸ਼ਹਿਰੀ ਜਲ ਸਪਲਾਈ ਵਿਭਾਗ, ਉੜੀਸਾ ਦੇ ਬਿਪਤਾ ਵਾਪਸੀ ਫੋਰਸ ਅਤੇ ਐਨਡੀਆਰਐਫ਼ ਦੀਆਂ ਸਾਰੀਆਂ ਸਬੰਧਤ ਵਿਭਾਗਾਂ ਨੂੰ ਜਨਤਕ ਸ਼ਕਤੀ ਅਤੇ ਲੋੜੀਂਦੀਆਂ ਸਮੱਗਰੀ ਨਾਲ ਤਿਆਰ ਰਹਿਣ ਲਈ ਅਲਰਟ ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ 21 ਜੂਨ ਤੱਕ ਵਧਾਈ ਪਾਬੰਦੀ

ਸੁਰੇਸ਼ ਮਹਾਪਾਤਰਾ ਨੇ ਕਿਹਾ ਕਿ ਉੜੀਸਾ ਪ੍ਰਸ਼ਾਸਨ ਤੂਫਾਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ । ਉਨ੍ਹਾਂ ਕਿਹਾ, “ਅਗਲੇ ਦੋ-ਤਿੰਨ ਦਿਨਾਂ ਵਿੱਚ ਚੱਕਰਵਾਤ ਦੇ ਮਾਰਗ ਬਾਰੇ ਹਾਲਾਤ ਹੋਰ ਸਪੱਸ਼ਟ ਹੋ ਜਾਣਗੇ, ਫਿਰ ਅਸੀਂ ਫੈਸਲਾ ਕਰਾਂਗੇ ਕਿ ਹੋਰ ਕਿੱਥੇ ਧਿਆਨ ਕੇਂਦਰਿਤ ਕਰਨਾ ਹੈ । ਪਨਾਹ ਵਾਲੀਆਂ ਥਾਵਾਂ ਅਤੇ ਸੁਰੱਖਿਅਤ ਇਮਾਰਤਾਂ ਦੀ ਪਛਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।”

ਦੱਸ ਦੇਈਏ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 26 ਮਈ ਦੀ ਸਵੇਰ ਤੱਕ ਤੂਫਾਨ ਉੜੀਸਾ-ਪੱਛਮੀ ਬੰਗਾਲ ਦੇ ਤੱਟ ਤੱਕ ਪਹੁੰਚ ਸਕਦਾ ਹੈ। ਰਾਜ ਸਰਕਾਰ ਨੇ ਭਾਰਤੀ ਜਲ ਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਨੂੰ ਵੀ ਸੰਭਾਵਤ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ । ਇਸ ਦੇ ਨਾਲ ਹੀ ਜੰਗਲ ਵਿਭਾਗ ਨੂੰ ਸੰਭਾਵਤ ਚੱਕਰਵਾਤ ਦੇ ਕਾਰਨ ਦਰੱਖਤ ਹਟਾਉਣ ਲਈ ਅਲਰਟ ‘ਤੇ ਰੱਖਿਆ ਗਿਆ ਹੈ।

ਇਹ ਵੀ ਦੇਖੋ: ਲਾਕਡਾਊਨ ਨੇ ਤੋੜਿਆ ਲੱਕ, ਉੱਤੋਂ ਕੋਰੋਨਾ ਹੋ ਗਿਆ, ਫਿਰ ਮਾਰੀ ਕਿਸਮਤ ਨੇ ਪਲਟੀ, ਲੱਗੀ 5 ਕਰੋੜ ਦੀ ਲਾਟਰੀ

The post ਚੱਕਰਵਾਤੀ ਤੂਫਾਨ ਯਾਸ 26 ਮਈ ਤੱਕ ਉੜੀਸਾ ‘ਚ ਦੇ ਸਕਦੈ ਦਸਤਕ, ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ appeared first on Daily Post Punjabi.