odisha news Archives - Daily Post Punjabi

ਵਿਜੀਲੈਂਸ ਨੂੰ ਮਾਈਨਿੰਗ ਅਧਿਕਾਰੀ ਦੇ ਫਲੈਟ ‘ਚੋਂ ਮਿਲੇ 4.27 ਕਰੋੜ ਰੁ., ਨੋਟ ਗਿਣਨ ਲਈ ਲਿਆਉਣੀਆਂ ਪਈਆਂ ਮਸ਼ੀਨਾਂ
ਓਡੀਸ਼ਾ ਵਿਜੀਲੈਂਸ ਨੇ ਅੱਜ ਕਟਕ ਸਰਕਲ ਦੇ ਡਿਪਟੀ ਡਾਇਰੈਕਟ (ਮਾਈਨਿੰਗ) ਦੇਬਬ੍ਰਤ ਮੋਹੰਤੀ ਦੇ ਘਰ ਤੋਂ 2.47 ਕਰੋੜ ਰੁਪਏ ਨਕਦ ਜ਼ਬਤ ਕੀਤੇ। ਮੋਹੰਤੀ ਨੂੰ ਲਾਇਸੈਂਸੀ ਕੋਲਾ ਵਪਾਰੀ ਤੋਂ ਰੁ. 30,000 ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ।

ਦੋਸ਼ ਹੈ ਕਿ ਉਹ ਕੋਲਾ ਡਿਪੂ ਨੂੰ ਬਿਨਾਂ ਰੁਕਾਵਟ ਚਲਾਉਣ ਤੇ ਕੰਮ ਆਸਾਨ ਕਰਨ ਦੇ ਬਦਲੇ ਰਿਸ਼ਵਤ ਲੈ ਰਿਹਾ ਸੀ। ਇਹ ਟ੍ਰੈਪ ਆਪ੍ਰੇਸ਼ਨ ਓਡੀਸ਼ਾ ਵਿਜੀਲੈਂਸ ਨੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਮਿਲਣ ਦੇ ਬਾਅਦ ਕੀਤਾ ਸੀ। ਗ੍ਰਿਫਤਾਰੀ ਮਗਰੋਂ ਵਿਜੀਲੈਂਸ ਦੀਆਂ ਟੀਮਾਂ ਨੇ ਮੋਹੰਤੀ ਤੇ ਉਨ੍ਹਾਂ ਦੇ ਕਰੀਬੀਆਂ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ। ਵਿਭਾਗ ਨੇ ਮਠਾਸਾਹੀ ਵਿਚ ਮੋਹੰਤੀ ਦੇ ਜੱਦੀ ਘਰ ਅਤੇ ਭੁਵਨੇਸ਼ਵਰ ਦੇ ਪਾਟੀਆ ਇਲਾਕੇ ਵਾਲੇ ਫਲੈਟ ‘ਤੇ ਛਾਪਾ ਮਾਰਿਆ।

ਇਹ ਵੀ ਪੜ੍ਹੋ :ਹਰਿਆਣਾ ਸਿਵਲ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਵਿਅਕਤੀ ਨੇ ਮਾ.ਰੀ ਛਾਲ, IAS ਅਫ਼ਸਰ ਦੇ ਸੈਕਟਰੀ ਵਜੋਂ ਸੀ ਤਾਇਨਾਤ

ਭੁਵਨੇਸ਼ਵਰ ਵਾਲੇ ਫਲੈਟ ਤੋਂ ਸੂਟਕੇਸ, ਟਰਾਲੀ ਬੈਗ ਤੇ ਅਲਮਾਰੀਆਂ ਵਿਚ ਨੋਟਾਂ ਦੇ ਢੇਰ ਮਿਲੇ। ਇਸ ਤੋਂ ਇਲਾਵਾ ਉਸ ਦੇ ਆਫਿਸ ਤੋਂ 1.20 ਲੱਖ ਰੁਪਏ ਨਕਦ ਵੀ ਬਰਾਮਦ ਹੋਏ। ਨੋਟਾਂ ਦੀ ਗਿਣਤੀ ਲਈ ਕਰੰਸੀ ਕਾਊਟਿੰਗ ਮਸ਼ੀਨਾਂ ਲਿਆਂਦੀਆਂ ਗਈਆਂ। ਵਿਜੀਲੈਂਸ ਦੇ ਭੁਵਨੇਸ਼ਵਰ ਡਵੀਜ਼ਨ ਦੇ ਐੱਸਪੀ ਸੋਜ ਕੁਮਾਰ ਸਮਲ ਨੇ ਦੱਸਿਆ ਕਿ ਹੁਣ ਤੱਕ 4.27 ਕਰੋੜ ਦੀ ਗਿਣਤੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਧਿਕਾਰੀ ਦੇ ਨਾਂ ਲਗਭਗ 130 ਗ੍ਰਾਮ ਸੋਨਾ, 2400 ਵਰਗ ਫੁੱਟ ਦਾ ਪਲਾਟ ਹੈ ਜਿਸ ‘ਤੇ ਦੋ ਮੰਜ਼ਿਲਾ ਬਿਲਡਿੰਗ ਬਣ ਰਹੀ ਹੈ। ਮੋਹੰਤੀ ਦੇ ਨਾਂ 10 ਬੈਂਕ ਖਾਤੇ ਤੇ ਲੌਕਰ ਵੀ ਹਨ ਜਿਨ੍ਹਾਂ ਦੀ ਜਾਂਚ ਹੋ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਿਜੀਲੈਂਸ ਨੂੰ ਮਾਈਨਿੰਗ ਅਧਿਕਾਰੀ ਦੇ ਫਲੈਟ ‘ਚੋਂ ਮਿਲੇ 4.27 ਕਰੋੜ ਰੁ., ਨੋਟ ਗਿਣਨ ਲਈ ਲਿਆਉਣੀਆਂ ਪਈਆਂ ਮਸ਼ੀਨਾਂ appeared first on Daily Post Punjabi.

ਓਡਿਸ਼ਾ ਟ੍ਰੇਨ ਹਾਦਸੇ ‘ਚ 50 ਤੋਂ ਵੱਧ ਮੌਤਾਂ, 350 ਯਾਤਰੀ ਜ਼ਖਮੀ, ਰੇਲ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ
ਓਡਿਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈੱਸ ਦੇ 6 ਤੋਂ 7 ਡੱਬੇ ਪਟੜੀ ਤੋਂ ਉਤਰਨ ਮਗਰੋਂ ਦੂਜੇ ਟਰੈਕ ‘ਤੇ ਆ ਰਹੀ ਟ੍ਰੇਨ ਨਾਲ ਟਕਰਾ ਗਏ। ਇਸ ਹਾਦਸੇ ਵਿੱਚ ਹੁਣ ਤੱਕ 50 ਯਾਤਰੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਰੀਬ 350 ਯਾਤਰੀ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸ਼ਾਮ 7.20 ਮਿੰਟ ਬਾਹਾਨਗਾ ਬਾਜ਼ਾਰ ਸਟੇਸ਼ਨ ‘ਤੇ ਉਦੋਂ ਹੋਇਆ ਜਦੋਂ ਕੋਰੋਮੰਡਲ ਐਕਸਪ੍ਰੈੱਸ ਕੋਲਕਾਤਾ ਦੇ ਨੇੜੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਜਾ ਰਹੀ ਸੀ।

ਦੱਖਣੀ ਪੂਰਬ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਰਾਹਤ ਟ੍ਰੇਨ ਘਟਨਾ ਸਥਾਨ ‘ਤੇ ਰਵਾਨਾ ਕੀਤੇ ਗਏ ਹਨ। ਹਾਦਸੇ ਤੋਂ ਬਾਅਦ ਤੇਜ਼ੀ ਨਾਲ ਬਚਾਅ ਕਾਰਜ ਕਰਦੇ ਹੋਏ 300 ਯਾਤਰੀਆਂ ਨੂੰ ਕੱਢਿਆ ਜਾ ਚੁੱਕਾ ਹੈ। 700 ਯਾਤਰੀ ਅਜੇ ਵੀ ਫਸੇ ਹੋਏ ਹਨ।

ਕੋਰੋਮੰਡਲ ਐਕਸਪ੍ਰੈਸ ਹਾਦਸੇ ਵਿੱਚ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਓਡੀਸ਼ਾ ਵਿੱਚ ਹੋਏ ਮੰਦਭਾਗੇ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ 10 ਲੱਖ ਰੁਪਏ, ਜ਼ਖ਼ਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।

ਓਡੀਸ਼ਾ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੇ ਆਪਣੇ ਟਵੀਟ ‘ਚ ਕਿਹਾ ਕਿ ਬਾਲਾਸੋਰ ‘ਚ ਵਾਪਰਿਆ ਰੇਲ ਹਾਦਸਾ ਬੇਹੱਦ ਮੰਦਭਾਗਾ ਹੈ ਅਤੇ ਉਹ ਇਸ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਦਿਲੀਂ ਹਮਦਰਦੀ ਪ੍ਰਗਟ ਕਰਦੀ ਹੈ। ਬਚਾਅ ਕਾਰਜ ਦੀ ਸਫਲਤਾ ਲਈ ਅਰਦਾਸ ਕਰਨ ਦੇ ਨਾਲ-ਨਾਲ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ : ਔਡੀ ਚਾਹਵਾਲਾ! ਪੰਜਾਬ-ਹਰਿਆਣਾ ਦੇ 2 ਦੋਸਤ ਲਗਜ਼ਰੀ Audi ਗੱਡੀ ‘ਚ ਸੜਕ ‘ਤੇ ਵੇਚ ਰਹੇ ਚਾਹ

ਉਥੇ ਹੀ ਓਡੀਸ਼ਾ ਦੇ ਬਾਲਾਸੋਰ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਕੋਰੋਮੰਡਲ ਐਕਸਪ੍ਰੈਸ ਹਾਦਸੇ ਤੋਂ ਮੈਂ ਬਹੁਤ ਦੁਖੀ ਹਾਂ। ਉਨ੍ਹਾਂ ਲੋਕਾਂ ਪ੍ਰਤੀ ਮੇਰੀ ਸੰਵੇਦਨਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਨੂੰ ਬਚਾਅ ਕਾਰਜ ਵਿੱਚ ਹਰ ਸੰਭਵ ਮਦਦ ਦੀ ਅਪੀਲ ਵੀ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਓਡਿਸ਼ਾ ਟ੍ਰੇਨ ਹਾਦਸੇ ‘ਚ 50 ਤੋਂ ਵੱਧ ਮੌਤਾਂ, 350 ਯਾਤਰੀ ਜ਼ਖਮੀ, ਰੇਲ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ appeared first on Daily Post Punjabi.

ਓਡਿਸ਼ਾ ‘ਚ 2 ਟ੍ਰੇਨਾਂ ਆਪਸ ‘ਚ ਟਕਰਾਈਆਂ, ਮਾਲਗੱਡੀ ‘ਤੇ ਚੜਿਆ ਦੂਜੀ ਟ੍ਰੇਨ ਦਾ ਇੰਜਣ, ਕਈ ਮੌਤਾਂ ਦਾ ਖਦਸ਼ਾ
ਓਡੀਸ਼ਾ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਬਾਲਾਸੋਰ ਦੇ ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਆਪਸ ਵਿੱਚ ਟਕਰਾ ਗਈ। ਖੋਜ ਅਤੇ ਬਚਾਅ ਕਾਰਜ ਲਈ ਟੀਮਾਂ ਮੌਕੇ ‘ਤੇ ਰਵਾਨਾ ਹੋ ਗਈਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਕੋਰੋਮੰਡਲ ਐਕਸਪ੍ਰੈਸ 12841 ਦੀਆਂ ਪੰਜ ਬੋਗੀਆਂ ਯਸ਼ਵੰਤਪੁਰ ਐਕਸਪ੍ਰੈਸ ਦੇ ਪਟੜੀ ਤੋਂ ਉਤਰ ਜਾਣ ਕਾਰਨ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਇਸ ਹਾਦਸੇ ‘ਚ ਹੁਣ ਤੱਕ 50 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਨੇ ਦੱਸਿਆ ਕਿ ਬਾਲਾਸੋਰ ਦੇ ਕੁਲੈਕਟਰ ਨੂੰ ਵੀ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਮੌਕੇ ‘ਤੇ ਪਹੁੰਚਣ ਅਤੇ ਰਾਜ ਪੱਧਰ ਤੋਂ ਕੋਈ ਵਾਧੂ ਮਦਦ ਦੀ ਲੋੜ ਪੈਣ ‘ਤੇ ਐਸਆਰਸੀ ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। SRC ਨੇ ਐਮਰਜੈਂਸੀ ਕੰਟਰੋਲ ਰੂਮ ਨੰਬਰ: 0678 2262286 ਜਾਰੀ ਕੀਤਾ ਹੈ

ਫਿਲਹਾਲ ਇਸ ਹਾਦਸੇ ‘ਚ ਹੋਏ ਨੁਕਸਾਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਭਿਆਨਕ ਹਾਦਸਾ ਦੋਵੇਂ ਟਰੇਨਾਂ ਦੇ ਇੱਕੋ ਲਾਈਨ ‘ਤੇ ਆਉਣ ਕਾਰਨ ਵਾਪਰਿਆ ਹੈ। ਪਤਾ ਲੱਗਾ ਹੈ ਕਿ ਸਿਗਨਲ ਫੇਲ ਹੋਣ ਕਾਰਨ ਦੋਵੇਂ ਟਰੇਨਾਂ ਇੱਕੋ ਟ੍ਰੈਕ ‘ਤੇ ਆ ਗਈਆਂ ਅਤੇ ਟਕਰਾ ਗਈਆਂ।

ਇਹ ਵੀ ਪੜ੍ਹੋ : ਪਹਿਲਵਾਨਾਂ ਦੇ ਹੱਕ ‘ਚ ਆਈ 1983 ਵਰਲਡ ਕੱਪ ਜੇਤੂ ਕਪਿਲ ਦੇਵ ਦੀ ਟੀਮ, ਕੀਤੀ ਖਾਸ ਅਪੀਲ

ਇਸ ਟੱਕਰ ‘ਚ ਕੋਰੋਮੰਡਲ ਐਕਸਪ੍ਰੈਸ ਟਰੇਨ ਨੂੰ ਭਾਰੀ ਨੁਕਸਾਨ ਪਹੁੰਚਿਆ। ਲਗਭਗ ਪੂਰੀ ਟਰੇਨ ਪਟੜੀ ਤੋਂ ਉਤਰ ਗਈ। ਇਸ ‘ਚ ਕਈ ਲੋਕ ਫਸ ਗਏ ਹਨ, ਜਿਨ੍ਹਾਂ ਨੂੰ ਸਥਾਨਕ ਲੋਕ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਦੀ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੇਨ ਦਾ ਇੰਜਣ ਮਾਲ ਗੱਡੀ ‘ਤੇ ਚੜ੍ਹ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਓਡਿਸ਼ਾ ‘ਚ 2 ਟ੍ਰੇਨਾਂ ਆਪਸ ‘ਚ ਟਕਰਾਈਆਂ, ਮਾਲਗੱਡੀ ‘ਤੇ ਚੜਿਆ ਦੂਜੀ ਟ੍ਰੇਨ ਦਾ ਇੰਜਣ, ਕਈ ਮੌਤਾਂ ਦਾ ਖਦਸ਼ਾ appeared first on Daily Post Punjabi.

ਓਡੀਸ਼ਾ : ਮਹਾਸ਼ਿਵਰਾਤਰੀ ‘ਤੇ ਪਤੀ ਦਾ ਖੌਫ਼ਨਾਕ ਕਾਰਾ, ਤਾਂਤਰਿਕ ਰਸਮ ਲਈ ਪਤਨੀ ਦਾ ਕੀਤਾ ਕ.ਤਲ
ਮਹਾਸ਼ਿਵਰਾਤਰੀ ਮੌਕੇ ਓਡੀਸ਼ਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਢੇਨਕਨਾਲ ਦੇ ਪਰਾਜੁੰਗ ਥਾਣਾ ਖੇਤਰ ਦੇ ਪਿੰਡ ਅੰਬਪਾਲਾਸ ‘ਚ ਇਕ ਵਿਅਕਤੀ ਨੇ ਅੰਧਵਿਸ਼ਵਾਸ ‘ਚ ਆਪਣੀ ਪਤਨੀ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਤਾਂਤਰਿਕ ਰਸਮ ਨਿਭਾਉਣ ਦੇ ਚੱਕਰ ‘ਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਮਮਤਾ ਖਟੂਆ ਵਾਸੀ ਪਿੰਡ ਅੰਬਪਾਲਾਸਦੀ ਵਜੋਂ ਹੋਈ ਹੈ।

Husband Killed His Wife

ਜਨਕਾਰੀ ਅਨੁਸਾਰ ਮਮਤਾ ਦੇ ਪਤੀ ਅਸਮਾ ਖਟੂਆ ਨੇ ਕਥਿਤ ਤੌਰ ‘ਤੇ ਘਰ ਵਿੱਚ ਹੀ ਉਸਦੀ ਹੱਤਿਆ ਕਰ ਦਿੱਤੀ ਸੀ। ਇਹ ਮਾਮਲਾ ਉਸ ਸਮੇ ਸਾਹਮਣੇ ਆਇਆ ਜਦੋਂ ਦੋਸ਼ੀ ਸ਼ਨੀਵਾਰ ਨੂੰ ਸ਼ਿਵਰਾਤਰੀ ‘ਤੇ ਤਾਂਤਰਿਕ ਰਸਮ ਕਰਨ ਲਈ ਪਤਨੀ ਦੀ ਨੰਗੀ ਲਾਸ਼ ਨੂੰ ਜੰਗਲ ‘ਚ ਲੈ ਗਿਆ। ਸੂਤਰਾਂ ਮੁਤਾਬਕ ਅਸਮਾ ਮਮਤਾ ਦਾ ਦੂਜਾ ਪਤੀ ਸੀ। ਉਹ ਆਪਣੇ ਪਹਿਲੇ ਪਤੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਉਸ ਨਾਲ ਭੱਜ ਗਈ ਸੀ।

ਇਹ ਵੀ ਪੜ੍ਹੋ : ਮੋਹਾਲੀ ਨੂੰ 3 ਸਾਲਾਂ ਬਾਅਦ ਮਿਲੀ IPL ਦੀ ਮੇਜ਼ਬਾਨੀ, ਖੇਡੇ ਜਾਣਗੇ 5 ਮੈਚ, ਸ਼ਡਿਊਲ ਜਾਰੀ

ਇਸ ਮਾਮਲੇ ਸਬੰਧੀ ਜਦੋਂ ਮੁਲਜ਼ਮ ‘ਤੋਂ ਪੁੱਛਿਆ ਗਿਆ ‘ਤਾਂ ਉਸ ਨੇ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਦੋਸ਼ੀ ਨੇ ਦਾਅਵਾ ਕੀਤਾ ਕਿ “ਜਦੋਂ ਮੈਂ ਘਰ ਪਹੁੰਚਿਆ, ਉਸਨੇ ਕੁਝ ਦਵਾਈਆਂ ਦੀਆਂ ਗੋਲੀਆਂ ਨਿਗਲ ਲਈਆਂ ਸਨ। ਮੈਂ ਉਸਦੇ ਖਾਣ ਲਈ ਅੰਗੂਰ ਲਿਆਇਆ ਸੀ ਪਰ ਉਹ ਪਹਿਲਾਂ ਹੀ ਮਰੀ ਪਈ ਸੀ।” ਦੋਸ਼ੀ ਅਸਮਾ ਦੇ ਭਰਾ ਸ਼ਿਵ ਖਟੂਆ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਔਰਤ ਦੀ ਮੌਤ ਕਿਵੇਂ ਹੋਈ ਪਰ ਮੈਂ ਇੱਕ ਤੱਥ ਇਹ ਜਾਣਦਾ ਹਾਂ ਕਿ ਅਸਥਮਾ ਨੇ ਤਾਂਤਰਿਕ ਪੂਜਾ ਕੀਤੀ ਅਤੇ ਸੰਬੰਧਿਤ ਰਸਮਾਂ ਨਿਭਾਈਆਂ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਪੁਲਿਸ ਮੁਤਾਬਕ ਪਤੀ-ਪਤਨੀ ਦਾ ਅਕਸਰ ਲੜਾਈ-ਝਗੜਾ ਰਹਿੰਦਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਝਗੜਾ ਚੱਲ ਰਿਹਾ ਸੀ। ਪਰਜੰਗ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਸਬੰਧੀ ਮੁਲਜ਼ਮ ‘ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

The post ਓਡੀਸ਼ਾ : ਮਹਾਸ਼ਿਵਰਾਤਰੀ ‘ਤੇ ਪਤੀ ਦਾ ਖੌਫ਼ਨਾਕ ਕਾਰਾ, ਤਾਂਤਰਿਕ ਰਸਮ ਲਈ ਪਤਨੀ ਦਾ ਕੀਤਾ ਕ.ਤਲ appeared first on Daily Post Punjabi.

ਓਡੀਸ਼ਾ ‘ਚ ਇੱਕ ਹੋਰ ਰੂਸੀ ਦੀ ਮੌਤ, 15 ਦਿਨਾਂ ‘ਚ ਤੀਜੀ ਘਟਨਾ, ਜਹਾਜ਼ ‘ਚੋਂ ਮਿਲੀ ਮ੍ਰਿਤਕ ਦੇਹ
ਓਡੀਸ਼ਾ ‘ਚ ਰੂਸੀ ਨਿਗਰਿਕਾਂ ਦੇ ਮੌਤ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੰਗਲਵਾਰ ਨੂੰ ਓਡੀਸ਼ਾ ‘ਚ ਇਕ ਹੋਰ ਰੂਸੀ ਨਾਗਰਿਕ ਦੀ ਲਾਸ਼ ਮਿਲੀ। ਪੁਲਿਸ ਨੇ ਦੱਸਿਆ ਕਿ 15 ਦਿਨਾਂ ਵਿਚ ਇਹ ਤੀਜੀ ਘਟਨਾ ਹੈ। ਜਗਤਸਿੰਘਪੁਰ ਜ਼ਿਲੇ ਦੇ ਪਾਰਾਦੀਪ ਬੰਦਰਗਾਹ ‘ਤੇ ਇਕ ਜਹਾਜ਼ ‘ਚ ਰੂਸੀ ਨਾਗਰਿਕ ਮਿਲਾਕੋਵ ਸਰਗੇਈ (51) ਮ੍ਰਿਤਕ ਪਾਇਆ ਗਿਆ ਹੈ।
ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Another Russian dead body in Odisha

ਜਾਣਕਾਰੀ ਅਨੁਸਾਰ ਸਰਗੇਈ ਬੰਗਲਾਦੇਸ਼ ਦੇ ਚਟਗਾਂਵ ਬੰਦਰਗਾਹ ਤੋਂ ਪਾਰਾਦੀਪ ਰਾਹੀਂ ਮੁੰਬਈ ਜਾ ਰਹੇ MB ਅਲਾਦਨਾ ਜਹਾਜ਼ ਦਾ ਮੁੱਖ ਇੰਜੀਨੀਅਰ ਸੀ। ਸਵੇਰੇ ਕਰੀਬ 4:30 ਵਜੇ ਉਹ ਜਹਾਜ਼ ਦੇ ਕੈਬਿਨ ਵਿੱਚ ਮ੍ਰਿਤਕ ਪਾਇਆ ਗਿਆ। ਇਸ ਦੀ ਜਾਣਕਾਰੀ ਪਾਰਾਦੀਪ ਪੋਰਟ ਟਰੱਸਟ ਦੇ ਚੇਅਰਮੈਨ PL ਹਰਾਨੰਦ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੇ ਰੂਸੀ ਇੰਜੀਨੀਅਰ ਦੀ ਮੌਤ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੈਸਾ ਕਮਾਉਣ ਦੇ ਲਾਲਚ ‘ਚ ਬਣਿਆ ਹੈਰੋਇਨ ਤਸਕਰ, STF ਨੇ ਸਪਲਾਈ ਕਰਨ ਜਾ ਰਿਹਾ ਨੌਜਵਾਨ ਕੀਤਾ ਕਾਬੂ

ਦੱਸ ਦੇਈਏ ਕਿ ਦਸੰਬਰ ਦੇ ਅਖੀਰ ਵਿੱਚ, ਇੱਕ ਸੰਸਦ ਮੈਂਬਰ ਸਮੇਤ ਦੋ ਰੂਸੀ ਸੈਲਾਨੀ ਦੱਖਣੀ ਓਡੀਸ਼ਾ ਦੇ ਰਾਏਗੜ੍ਹ ਸ਼ਹਿਰ ਵਿੱਚ ਰਹੱਸਮਈ ਹਾਲਾਤਾਂ ਵਿੱਚ ਮ੍ਰਿਤਕ ਪਾਏ ਗਏ ਸਨ। ਰੂਸੀ ਸੰਸਦ ਮੈਂਬਰ ਪਾਵੇਲ ਐਂਟੋਨੋਵ (65) ਦੀ 24 ਦਸੰਬਰ ਨੂੰ ਕਥਿਤ ਤੌਰ ‘ਤੇ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ, ਜਦੋਂ ਕਿ ਵਲਾਦੀਮੀਰ ਬਿਦੇਨੋਵ (61) 22 ਦਸੰਬਰ ਨੂੰ ਆਪਣੇ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਸੀ। ਉੜੀਸਾ ਪੁਲਿਸ ਵੱਲੋਂ ਦੋਵਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਓਡੀਸ਼ਾ ‘ਚ ਇੱਕ ਹੋਰ ਰੂਸੀ ਦੀ ਮੌਤ, 15 ਦਿਨਾਂ ‘ਚ ਤੀਜੀ ਘਟਨਾ, ਜਹਾਜ਼ ‘ਚੋਂ ਮਿਲੀ ਮ੍ਰਿਤਕ ਦੇਹ appeared first on Daily Post Punjabi.