Odisha road accident Archives - Daily Post Punjabi

ਦਰ.ਦਨਾਕ ਹਾ.ਦਸਾ: ਤੇਜ਼ ਰਫ਼ਤਾਰ ਵੈਨ ਦੀ ਟਰੱਕ ਨਾਲ ਭਿ.ਆਨ.ਕ ਟੱ.ਕਰ, 8 ਲੋਕਾਂ ਦੀ ਮੌ.ਤ, 7 ਜ਼ਖਮੀ
ਓਡੀਸ਼ਾ ਦੇ ਕੇਓਂਝਾਰ ਜ਼ਿਲ੍ਹੇ ਵਿਚ ਅੱਜ ਇੱਕ ਭਿਆਨਕ ਸੜਕ ਹਾ.ਦਸੇ ਵਿੱਚ 8 ਲੋਕਾਂ ਦੀ ਮੌ.ਤ ਹੋ ਗਈ, ਜਦਕਿ 7 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ । ਇਹ ਹਾ.ਦਸਾ ਉਸ ਸਮੇਂ ਵਾਪਰਿਆ ਜਦੋਂ ਸਵਾਰੀਆਂ ਨਾਲ ਭਰੀ ਵੈਨ ਨੇ ਖੜ੍ਹੇ ਟਰੱਕ ਨੂੰ ਟੱ.ਕਰ ਮਾਰ ਦਿੱਤੀ । ਜਾਣਕਾਰੀ ਮੁਤਾਬਕ ਸਾਰੇ ਮ੍ਰਿ.ਤਕ ਗੰਜਮ ਜ਼ਿਲ੍ਹੇ ਦੇ ਦਿਗਪਹਾੰਡੀ ਦੇ ਰਹਿਣ ਵਾਲੇ ਸਨ।

Odisha road accident

ਮਿਲੀ ਜਾਣਕਾਰੀ ਅਨੁਸਾਰ ਵੈਨ ਵਿੱਚ ਸਵਾਰ ਹੋ ਕੇ 20 ਲੋਕ ਮਾਂ ਤਾਰਿਣੀ ਮੰਦਿਰ ਜਾ ਰਹੇ ਸਨ। ਇਸ ਦੌਰਾਨ ਵੈਨ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ, ਜਦਕਿ ਇੱਕ ਹੋਰ ਦੀ ਘਾਟਗਾਓਂ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌ.ਤ ਹੋ ਗਈ। ਸ਼ੁਰੂਆਤ ਵਿੱਚ ਜ਼ਖਮੀਆਂ ਨੂੰ ਘਾਟਗਾਓਂ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ। ਇਹ ਹਾ.ਦਸਾ ਇੰਨਾ ਭਿਆ.ਨਕ ਸੀ ਕਿ ਵੈਨ ਦੇ ਪਰਖੱਚੇ ਉੱਡ ਗਏ।

ਇਹ ਵੀ ਪੜ੍ਹੋ: ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ-‘ਗੰਨੇ ਦੇ ਰੇਟ ‘ਚ 11 ਰੁਪਏ ਦਾ ਕੀਤਾ ਵਾਧਾ’

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਦਕਿ ਮ੍ਰਿ.ਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਇਸ ਘਟਨਾ ਸਬੰਧੀ ਕੇਓਂਝਾਰ ਦੇ ਐਸਪੀ ਕੁਸਲਕਰ ਨਿਤਿਨ ਡਗੁਡੂ ਨੇ ਕਿਹਾ ਕਿ 20 ਲੋਕਾਂ ਨਾਲ ਭਰੀ ਵੈਨ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਅਤੇ ਇਸ ਦੌਰਾਨ ਇਹ ਟਰੱਕ ਨਾਲ ਟ.ਕਰਾ ਗਈ। ਦੱਸ ਦੇਈਏ ਕਿ ਇਸ ਹਾ.ਦਸੇ ਨੂੰ ਅੰਜਾਮ ਦੇਣ ਵਾਲਾ ਡਰਾਈਵਰ ਅਜੇ ਫਰਾਰ ਹੈ। ਇਹ ਹਾ.ਦਸਾ ਧੁੰਦ ਕਾਰਨ ਵਾਪਰਿਆ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਦਰ.ਦਨਾਕ ਹਾ.ਦਸਾ: ਤੇਜ਼ ਰਫ਼ਤਾਰ ਵੈਨ ਦੀ ਟਰੱਕ ਨਾਲ ਭਿ.ਆਨ.ਕ ਟੱ.ਕਰ, 8 ਲੋਕਾਂ ਦੀ ਮੌ.ਤ, 7 ਜ਼ਖਮੀ appeared first on Daily Post Punjabi.