of two chidren from Archives - Daily Post Punjabi

ਲੁਧਿਆਣਾ ‘ਚ ਪ੍ਰਵਾਸੀ ਪਰਿਵਾਰ ਨੇ ਦੋ ਬੱਚਿਆਂ ਨੂੰ ਕੀਤਾ ਕਿਡਨੈਪ, ਤਸਵੀਰਾਂ CCTV ‘ਚ ਕੈਦ…
kidnapping of two children from bihari colony: ਲੁਧਿਆਣਾ ਤੇ ਗੋਬਿੰਦਗੜ੍ਹ ਬਿਹਾਰੀ ਕਾਲੋਨੀ ਤੋਂ ਦੋ ਪ੍ਰਵਾਸੀ ਪਰਿਵਾਰ ਵਲੋਂ 2 ਬੱਚਿਆਂ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ।ਜ਼ਿਕਰਯੋਗ ਹੈ ਬੱਚਿਆਂ ਨੂੰ ਕਿਡਨੈਪ ਕਰਨ ਵਾਲਾ ਪਰਿਵਾਰ 5 ਦਿਨ ਪਹਿਲਾਂ ਹੀ ਕਾਲੋਨੀ ‘ਚ ਬਣੇ ਇੱਕ ਘਰ ‘ਚ ਰਹਿਣ ਆਇਆ ਸੀ।ਜਿਸ ‘ਚ ਪਤੀ-ਪਤਨੀ ਅਤੇ ਉਨਾਂ੍ਹ ਦੀ 17 ਸਾਲ ਦੀ ਬੇਟੀ ਵੀ ਹੈ।

kidnapping of two children from bihari colony

ਉਨਾਂ੍ਹ ਦੀ ਬੇਟੀ ਵਲੋਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦੇ ਬਹਾਨੇ ਆਸ-ਪਾਸ ਦੇ ਲੋਕਾਂ ਦਾ ਭਰੋਸਾ ਬਣਾਇਆ ਅਤੇ ਮੌਕਾ ਮਿਲਦੇ ਹੀ ਮੁਲਜ਼ਮਾਂ ਨੇ 6 ਸਾਲ ਦੇ ਰਵੀ ਅਤੇ ਢਾਈ ਸਾਲ ਦੇ ਪ੍ਰਿੰਸ ਨੂੰ ਘੁਮਾਉਣ ਦੇ ਬਹਾਨੇ ਨਾਲ ਕਿਡਨੈਪ ਕਰ ਲਿਆ।ਦੋਵਾਂ ਬੱਚਿਆਂ ਨੂੰ ਲਿਜਾਂਦੇ ਸਮੇਂ ਤਸਵੀਰਾਂ ਨੇੜੇ ਦੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ।ਸਥਾਨਕ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕਿਡਨੈਪਿੰਗ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਲੜਕੀਆਂ ਲਈ ਮਿਸਾਲ: ਨਿੰਬੂ ਪਾਣੀ ਵੇਚ ਬਣੀ ਸਬ-ਇੰਸਪੈਕਟਰ,ਆਪਣਿਆਂ ਨੇ ਵੀ ਨਕਾਰਿਆ,ਪਤੀ ਨੇ ਨਕਾਰੀ ਪਰ ਹਾਰ ਨਹੀਂ ਮੰਨੀਂ ਇਸ ਔਰਤ ਨੇ…

ਦੱਸਦੇਈਏ ਕਿ ਜਦੋਂ ਪੀੜਤ ਪਰਿਵਾਰਾਂ ਦੇ ਬੱਚੇ ਜਦੋਂ ਘਰ ਨਹੀਂ ਆਏ ਤਾਂ ਉਨਾਂ੍ਹ ਨੇ ਮੁਲਾਜ਼ਮ ਦੇ ਘਰ ਜਾ ਕੇ ਦੇਖਿਆ ਤਾਂ ਉੱਥੇ ਤਾਲਾ ਲੱਗਾ ਹੋਇਆ ਸੀ ਫਿਰ ਉਨਾਂ੍ਹ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ, ਪੁਲਿਸ ਨੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਮੁਲਜ਼ਮ ਬੱਚਿਆਂ ਨੂੰ ਨਾਲ ਲਿਜਾਂਦੇ ਦਿਸੇ।

ਇਹ ਵੀ ਪੜੋ:ਬੰਦੇ ਨੇ ਕੀਤੀ ਕਮਾਲ!ਬਿਜਲੀ ਤੋਂ ਬਿਨਾਂ ਪੱਖਾ ਤੇ ਪੈਟਰੋਲ ਤੋਂ ਬਿਨਾਂ ਚਲਾਤਾਂ ਬਾਈਕ!ਘਰ ਦੀਆ ਖ਼ਰਾਬ ਚੀਜ਼ਾਂ ਸੁੱਟਣ…

The post ਲੁਧਿਆਣਾ ‘ਚ ਪ੍ਰਵਾਸੀ ਪਰਿਵਾਰ ਨੇ ਦੋ ਬੱਚਿਆਂ ਨੂੰ ਕੀਤਾ ਕਿਡਨੈਪ, ਤਸਵੀਰਾਂ CCTV ‘ਚ ਕੈਦ… appeared first on Daily Post Punjabi.