offering visa Archives - Daily Post Punjabi

ਭਾਰਤੀਆਂ ਯਾਤਰੀਆਂ ਲਈ ਖੁਸ਼ਖਬਰੀ ! ਸਾਊਦੀ ਅਰਬ ਦੇ ਰਿਹਾ ਇਹ ਵੱਡਾ ਤੋਹਫ਼ਾ
ਹਾਲ ਹੀ ਦੇ ਦਿਨਾਂ ਵਿੱਚ ਭਾਰਤ ਅਤੇ ਸਾਊਦੀ ਅਰਬ ਦੇ ਰਿਸ਼ਤੇ ਕਾਫ਼ੀ ਮਜ਼ਬੂਤ ​ਹੋਏ ਹਨ । ਖਾੜੀ ਦੇਸ਼ ਮੌਜੂਦਾ ਸਮੇਂ ਵਿੱਚ ਸੰਯੁਕਤ ਅਰਬ ਅਮੀਰਾਤ ਦੀ ਤਰ੍ਹਾਂ ਤੇਲ ‘ਤੇ ਆਪਣੀ ਨਿਰਭਰਤਾ ਘਟਾ ਕੇ ਹੋਰ ਖੇਤਰਾਂ ਵਿੱਚ ਆਮਦਨ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਇਹੀ ਕਾਰਨ ਹੈ ਕਿ ਉਹ ਆਪਣੀ ਧਰਤੀ ‘ਤੇ ਸੈਰ-ਸਪਾਟਾ ਅਤੇ ਤਕਨਾਲੋਜੀ ਵਰਗੇ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ।

Saudi Arabia offering

ਸਾਊਦੀ ਅਰਬ ਨੂੰ ਪਤਾ ਹੈ ਕਿ ਭਾਰਤ ਦੇ ਨਾਗਰਿਕ ਸੈਰ-ਸਪਾਟੇ ਦੇ ਨਜ਼ਰੀਏ ਤੋਂ ਕਿੰਨੇ ਮਹੱਤਵਪੂਰਨ ਹਨ। ਇਸ ਕਾਰਨ ਸਾਊਦੀ ਅਰਬ ਵੱਲੋਂ ਭਾਰਤੀ ਨਾਗਰਿਕਾਂ ਨੂੰ 96 ਘੰਟੇ ਦਾ ਮੁਫਤ ਵੀਜ਼ਾ ਆਫਰ ਦਿੱਤਾ ਜਾ ਰਿਹਾ ਹੈ । ਇਸ ਆਫਰ ਨੂੰ ਦੋਵੇਂ ਦੇਸ਼ਾਂ ਵਿਚਾਲੇ ਯਾਤਰਾ ਦੇ ਮੌਕੇ ਵਧਾਉਣ ਲਈ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਛੋਟਾ ਕੱਦ ਤੇ ਉੱਚੀ ਉਡਾਣ! 3 ਫੁੱਟ ਦਾ ਗਣੇਸ਼ ਬਣਿਆ ਗੁਜਰਾਤ ਦੇ ਸਰਕਾਰੀ ਹਸਪਤਾਲ ‘ਚ ਡਾਕਟਰ

ਇਸ ਆਫਰ ਦਾ ਐਲਾਨ ਹਾਲ ਹੀ ਵਿੱਚ ਸਾਊਦੀ ਟੂਰਿਜ਼ਮ ਅਥਾਰਟੀ ਦੇ ਏਸ਼ੀਆ ਪ੍ਰਸ਼ਾਂਤ ਚੇਅਰਮੈਨ ਅਲਹਸਨ ਅਲਦਾਬਾਗ ਵੱਲੋਂ ਇੱਕ ਚਰਚਾ ਦੌਰਾਨ ਕੀਤੀ ਗਈ ਸੀ । ਅਲਦਾਬਾਗ ਦਾ ਇਹ ਕਦਮ ਸਾਊਦੀ ਅਰਬ ਦੇ ਵਧਦੇ ਸੈਰ-ਸਪਾਟਾ ਖੇਤਰ ਵਿੱਚ ਭਾਰਤ ਦੀ ਅਹਿਮ ਭੂਮਿਕਾ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਯਾਤਰੀਆਂ ਲਈ ਵਰਤਮਾਨ ਵਿੱਚ 10 VFS ਦਫ਼ਤਰ ਉਪਲਬਧ ਹਨ। ਆਉਣ ਵਾਲੇ ਸਾਲ ਵਿੱਚ ਇਸ ਦੇ ਵਿਸਥਾਰ ਦੀ ਯੋਜਨਾ ਬਣਾਈ ਗਈ ਹੈ।

Saudi Arabia offering

ਇਸ ਪਹਿਲਕਦਮੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਸਟਾਪਓਵਰ ਪ੍ਰੋਗਰਾਮ ਦੀ ਸ਼ੁਰੂਆਤ ਹੈ। ਇਸ ਪ੍ਰੋਗਰਾਮ ਦੇ ਤਹਿਤ ਸਾਊਦੀ ਏਅਰਲਾਈਨਜ਼ ਜਾਂ ਪ੍ਰਾਈਵੇਟ ਸਾਊਦੀ ਸਾਊਦੀ ਘੱਟ ਲਾਗਤ ਵਾਲੀਆਂ ਏਅਰਲਾਈਨਾਂ ਫਿਲਨਾਸ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਮੁਫਤ 96 ਘੰਟੇ ਦਾ ਵੀਜ਼ਾ ਪ੍ਰਦਾਨ ਕਰ ਰਹੀਆਂ ਹਨ । ਇੰਨਾ ਹੀ ਨਹੀਂ ਯੂਕੇ, ਯੂਐਸ, ਸ਼ੈਂਗੇਨ ਵੀਜ਼ਾ ਰੱਖਣ ਵਾਲੇ ਯਾਤਰੀ ਈ-ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਲਈ ਯੋਗ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਾਰਤੀਆਂ ਯਾਤਰੀਆਂ ਲਈ ਖੁਸ਼ਖਬਰੀ ! ਸਾਊਦੀ ਅਰਬ ਦੇ ਰਿਹਾ ਇਹ ਵੱਡਾ ਤੋਹਫ਼ਾ appeared first on Daily Post Punjabi.