Old lady Archives - Daily Post Punjabi

ਡਾਕਟਰਾਂ ਨੇ ਦਿੱਤਾ ਸੀ ਜਵਾਬ, ਬਜ਼ੁਰਗ ਔਰਤ ਦੇਖੋ ਕਿਵੇਂ ਹੋਈ Fit, ਗੱਲਾਂ ਸੁਣ ਰਹਿ ਜਾਵੋਗੇ ਦੰਗ
The post ਡਾਕਟਰਾਂ ਨੇ ਦਿੱਤਾ ਸੀ ਜਵਾਬ, ਬਜ਼ੁਰਗ ਔਰਤ ਦੇਖੋ ਕਿਵੇਂ ਹੋਈ Fit, ਗੱਲਾਂ ਸੁਣ ਰਹਿ ਜਾਵੋਗੇ ਦੰਗ appeared first on Daily Post Punjabi.

ਘਰ ਦੇ ਬਾਹਰ ਬੈਠੀ ਬਜ਼ੁਰਗ ਮਹਿਲਾਂ ਦੀਆਂ ਲੁਟੇਰਿਆਂ ਨੇ ਖੋਹੀਆਂ ਵਾਲੀਆਂ, ਕੈਮਰੇ ‘ਚ ਕੈਦ ਵਾਰਦਾਤ
snatching khanna old lady: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਇੱਥੇ ਹੁਣ ਖੰਨਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਘਰ ਦੇ ਬਾਹਰ ਬੈਠੀ ਬਜ਼ੁਰਗ ਮਹਿਲਾ ਦੇ ਕੰਨਾਂ ‘ਚੋਂ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ ਹੋ ਗਏ। ਇਸ ਘਟਨਾ ਨੇ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

snatching khanna old lady

ਦੱਸਣਯੋਗ ਹੈ ਕਿ ਇਹ ਘਟਨਾ ਖੰਨਾ ਸ਼ਹਿਰ ਦੇ ਉੱਤਮ ਨਗਰ ਮੁਹੱਲੇ ‘ਚ ਅੱਜ ਭਾਵ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਸਵੇਰੇ ਕਰੀਬ 7 ਵਜੇ ਬਜ਼ੁ ਰਗ ਔਰਤ ਕਮਲੇਸ਼ ਰਾਣੀ ਘਰ ਦੇ ਬਾਹਰ ਲੱਗੇ ਬੈਂਚ ‘ਤੇ ਇਕੱਲੀ ਬੈਠੀ ਹੋਈ ਸੀ। ਘਟਨਾ ਦੀ ਸ਼ਿਕਾਰ ਬਜ਼ੁਰਗ ਔਰਤ ਦੇ ਪੁੱਤਰ ਰੋਹਿਤ ਸ਼ਾਹੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਘਰ ਦੇ ਬਾਹਰ ਸੀਮੈਂਟ ਦੇ ਬਣੇ ਬੈਂਚ ‘ਤੇ ਬੈਠੀ ਸੀ। ਭੱਟੀਆਂ ਵੱਲੋਂ ਅਚਾਨਕ 2 ਮੋਟਰਸਾਈਕਲ ਸਵਾਰ ਨੌਜਵਾਨ ਉਸ ਦੇ ਕੋਲ ਆਏ। ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਮਾਸਕ ਪਾਇਆ ਹੋਇਆ ਸੀ ਜਦਕਿ ਚਾਲਕ ਨੇ ਆਪਣਾ ਮੂੰਹ ਵੀ ਨਹੀਂ ਢਕਿਆ ਸੀ। ਪਹਿਲਾਂ ਉਹ ਰੇਕੀ ਕਰਦੇ ਹੋਏ ਅੱਗੇ ਨਿਕਲ ਗਏ ਤੇ ਵਾਪਸ ਮੁੜਦੇ ਹੋਏ ਉਨ੍ਹਾਂ ਨੇ ਕਮਲੇਸ਼ ਰਾਣੀ ਦੀਆਂ ਵਾਲ਼ੀਆਂ ਝਪਟੀਆਂ ਤੇ ਵਾਪਸ ਭੱਟੀਆਂ ਵੱਲ ਫਰਾਰ ਹੋ ਗਏ।

ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ। ਝਪਟਮਾਰ ਦੇ ਹੀਰੋ ਹਾਂਡਾ ਮੋਟਰਸਾਈਕਲ ਦੀ ਅਗਲੀ ਤੇ ਪਿਛਲੀ ਨੰਬਰ ਪਲੇਟ ‘ਤੇ ਕੋਈ ਵੀ ਨੰਬਰ ਨਹੀਂ ਲਿਖਿਆ ਸੀ। ਇਸ ਵਾਰਦਾਤ ਨਾਲ ਰਿਹਾਇਸ਼ੀ ਇਲਾਕੇ ਦੀਆਂ ਔਰਤਾਂ ‘ਚ ਸਹਿਮ ਦਾ ਮਾਹੌਲ ਹੈ।

The post ਘਰ ਦੇ ਬਾਹਰ ਬੈਠੀ ਬਜ਼ੁਰਗ ਮਹਿਲਾਂ ਦੀਆਂ ਲੁਟੇਰਿਆਂ ਨੇ ਖੋਹੀਆਂ ਵਾਲੀਆਂ, ਕੈਮਰੇ ‘ਚ ਕੈਦ ਵਾਰਦਾਤ appeared first on Daily Post Punjabi.

ਮੁੱਖ ਮੰਤਰੀ ਕੈਪਟਨ ਤੱਕ ਪਹੁੰਚੀ ਬਜ਼ੁਰਗ ਔਰਤ ਦੀ ਗੁਹਾਰ, ਕੀਤਾ ਮਦਦ ਦਾ ਐਲਾਨ
Old Lady Help CM Captain: ਆਰਥਿਕ ਤੰਗੀ ਅਤੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਬਜ਼ੁਰਗ ਔਰਤ ਦੀ ਗੁਹਾਰ ਆਖਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਗਈ। ਦਰਅਸਲ ਲੁਧਿਆਣਾ ਦੇ ਨਿਊ ਸ਼ਿਮਲਾਪੁਰੀ ਵਿੱਚ ਕਿਰਾਏ ਦੇ ਮਕਾਨ ‘ਤੇ ਰਹਿਣ ਵਾਲੀ 70 ਸਾਲਾ ਬਜ਼ੁਰਗ ਔਰਤ ਨਿਰਮਲ ਕੌਰ ਨੇ ਬੀਤੇ ਦਿਨੀਂ ਫੇਸਬੁੱਕ ਪੇਜ ‘ਤੇ ਲਾਈਵ ਸੈਸ਼ਨ ਦੌਰਾਨ ਆਪਣੇ ਹਾਲਾਤਾਂ ਤੋਂ ਜਾਣੂ ਕਰਵਾਇਆ। ਧਾਹਾ ਮਾਰ ਬਿਆਨ ਕੀਤੇ ਬਜ਼ੁਰਗ ਔਰਤ ਦੇ ਦੁੱਖਾਂ ਦੀ ਦਾਸਤਾਨ ਸੁਣ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਦੀ ਮਦਦ ਲਈ ਐਲਾਨ ਕੀਤਾ ਹੈ। ਉਨ੍ਹਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪੀੜਤ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਦੀ ਸਥਿਤੀ ਜਾਣਨ ਅਤੇ ਹਰ ਸੰਭਵ ਮਦਦ ਦੇਣ ਲਈ ਆਦੇਸ਼ ਜਾਰੀ ਕੀਤਾ।

Old Lady Help CM Captain

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ਦੇ ਰਹਿਣ ਵਾਲੇ ਇਕ ਸ਼ਖਸ ਕੁਲਵੰਤ ਸਿੰਘ ਨੇ ਇਸ ਬਜ਼ੁਰਗ ਔਰਤ ਦੀ ਪੂਰੀ ਦਾਸਤਾਨ ਸੋਸ਼ਲ ਮੀਡੀਆ ‘ਤੇ ਬਿਆਨ ਕੀਤੀ। ਨਰਕਭਰੀ ਜ਼ਿੰਦਗੀ ਜੀਉਣ ਵਾਲੇ ਗਰੀਬ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ।ਪੀੜਤ ਪਰਿਵਾਰ ਦੀ ਬਾਂਹ ਫੜ੍ਹਨ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ 1 ਸਾਲ ਤੱਕ ਮਕਾਨ ਦਾ ਕਿਰਾਇਆ ਦੇਣ ਦੀ ਗੱਲ ਕੀਤੀ ਅਤੇ ਇਸ ਦੇ ਨਾਲ ਹੀ ਬਜ਼ੁਰਗ ਔਰਤ ਦੇ ਫਰੀ ਇਲਾਜ ਦਾ ਵੀ ਆਦੇਸ਼ ਦਿੱਤਾ।

ਦੱਸਣਯੋਗ ਹੈ ਕਿ 12 ਸਾਲ ਪਹਿਲਾਂ ਬਜ਼ੁਰਗ ਔਰਤ ਨਿਰਮਲ ਕੌਰ ਦੇ ਪੁੱਤਰ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਨੂੰਹ ਨੇ ਆਪਣੇ 2 ਬੱਚਿਆਂ ਨੂੰ ਬਜ਼ੁਰਗ ਔਰਤ ਕੋਲ ਛੱਡ ਕੇ ਚਲੀ ਗਈ ਸੀ। ਖੁਦ ਟੀ.ਬੀ ਦੀ ਬਿਮਾਰੀ ਨਾਲ ਪੀੜ੍ਹਤ ਬਜ਼ੁਰਗ ਔਰਤ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਚਾਹ ਦਾ ਸਟਾਲ ਚਲਾ ਕੇ ਗੁਜ਼ਾਰਾ ਕਰਦੀ ਸੀ ਪਰ ਗਲੋਬਲੀ ਮਹਾਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਕਾਰਨ ਕੰਮ ਬੰਦ ਹੋ ਗਿਆ। ਗਰੀਬੀ ਅਤੇ ਬੀਮਾਰੀ ਦੀ ਸਤਾਈ ਬਜ਼ੁਰਗ ਔਰਤ ਕੋਲ ਨਾ ਤਾ ਕਿਰਾਇਆ ਦੇਣ ਲਈ ਪੈਸੇ ਸੀ ਅਤੇ ਨਾ ਹੀ ਇਲਾਜ ਲਈ ਕੋਈ ਪੈਸਾ ਸੀ।

The post ਮੁੱਖ ਮੰਤਰੀ ਕੈਪਟਨ ਤੱਕ ਪਹੁੰਚੀ ਬਜ਼ੁਰਗ ਔਰਤ ਦੀ ਗੁਹਾਰ, ਕੀਤਾ ਮਦਦ ਦਾ ਐਲਾਨ appeared first on Daily Post Punjabi.