old man Archives - Daily Post Punjabi

ਸਿਰ ‘ਤੇ ਸਿਹਰਾ ਸਜਾ ਕੇ DC ਦਫਤਰ ਪਹੁੰਚਿਆ 72 ਸਾਲਾ ਬਜ਼ੁਰਗ, ਕਹਿੰਦਾ-“ਜਾਂ ਮੇਰਾ ਵਿਆਹ ਕਰਵਾਓ ਜਾਂ…”
ਹਰਿਆਣਾ ਸਰਕਾਰ ਲਈ ਪਰਿਵਾਰ ਪਹਿਚਾਨ ਪੱਤਰ ਦੇ ਨਿਯਮ ਮੁਸੀਬਤ ਪੈਦਾ ਕਰਦੇ ਨਜ਼ਰ ਆ ਰਹੇ ਹਨ । ਜਿਸ ਦਾ ਇੱਕ ਨਜ਼ਾਰਾ ਬੁੱਧਵਾਰ ਨੂੰ ਰੇਵਾੜੀ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ । ਇੱਥੇ ਇੱਕ 72 ਸਾਲਾ ਵਿਅਕਤੀ ਨੇ DC ਦਫ਼ਤਰ ਪਹੁੰਚ ਕੇ ਪਰਿਵਾਰ ਦਾ ਪਛਾਣ ਪੱਤਰ ਬਣਵਾਉਣ ਦੀ ਮੰਗ ਕੀਤੀ । ਬਜ਼ੁਰਗ ਸਤਬੀਰ ਨੇ ਕਿਹਾ ਕਿ ਜੇ ਸਰਕਾਰ ਮੇਰੇ ਪਰਿਵਾਰ ਦਾ ਸ਼ਨਾਖਤੀ ਕਾਰਡ ਨਹੀਂ ਬਣਵਾ ਰਹੀ ਤਾਂ ਮੇਰਾ ਵਿਆਹ ਕਰਵਾ ਦਿਓ । ਦਰਅਸਲ, ਪਰਿਵਾਰਕ ਸ਼ਨਾਖਤੀ ਕਾਰਡ ਦੇ ਨਿਯਮ ਅਨੁਸਾਰ ਇਕੱਲੇ ਵਿਅਕਤੀ ਦਾ ਕਾਰਡ ਨਹੀਂ ਬਣਾਇਆ ਜਾ ਸਕਦਾ ਹੈ।

Haryana 71 year old man reached

ਦਰਅਸਲ, ਰੇਵਾੜੀ ਜ਼ਿਲ੍ਹੇ ਦੇ ਨਯਾ ਪਿੰਡ ਦੇ ਰਹਿਣ ਵਾਲੇ ਬਜ਼ੁਰਗ ਸਤਬੀਰ ਦਾ ਕਹਿਣਾ ਹੈ ਕਿ ਪਰਿਵਾਰ ਦਾ ਪਛਾਣ ਪੱਤਰ ਨਾ ਹੋਣ ਕਾਰਨ ਉਸ ਨੂੰ ਨਾ ਤਾਂ ਪੈਨਸ਼ਨ ਮਿਲ ਰਹੀ ਹੈ ਅਤੇ ਨਾ ਹੀ ਮਕਾਨ ਦੀ ਮੁਰੰਮਤ ਲਈ ਕੋਈ ਰਕਮ ਮਿਲ ਰਹੀ ਹੈ। ਉਸ ਨੇ ਦੱਸਿਆ ਹੈ ਕਿ ਉਹ ਪਰਿਵਾਰ ਦਾ ਸ਼ਨਾਖਤੀ ਕਾਰਡ ਬਣਵਾਉਣ ਲਈ ਕਈ ਮਹੀਨਿਆਂ ਤੋਂ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰ ਰਿਹਾ ਹੈ । ਪਰ ਉਸਦਾ ਕਾਰਡ ਨਹੀਂ ਬਣਾਇਆ ਜਾ ਰਿਹਾ ਹੈ। ਪੀ.ਪੀ.ਪੀ. ਦੇ ਨਿਯਮਾਂ ਅਨੁਸਾਰ ਕਾਰਡ ਇਕੱਲੇ ਵਿਅਕਤੀ ਲਈ ਨਹੀਂ ਬਣਾਇਆ ਜਾ ਸਕਦਾ ਅਤੇ ਉਸਦੀ ਪਤਨੀ ਦੀ 5 ਸਾਲ ਪਹਿਲਾਂ ਮੌ.ਤ ਹੋ ਚੁੱਕੀ ਹੈ। ਉਹ ਇਕੱਲਾ ਰਹਿੰਦਾ ਹੈ। ਅਜਿਹੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਉਸਦਾ ਕਾਰਡ ਬਣਾਵੇ ਜਾਂ ਉਸਦਾ ਵਿਆਹ ਕਰਵਾ ਦੇਵੇ ਤਾਂ ਜੋ ਪੀ.ਪੀ.ਪੀ ਦੀ ਸ਼ਰਤ ਪੂਰੀ ਹੋ ਸਕੇ। ਬਜ਼ੁਰਗ ਸਤਬੀਰ ਨੇ ਦੱਸਿਆ ਕਿ ਉਹ ਆਪਣੇ ਵਕੀਲ ਰਾਹੀਂ ਸਰਕਾਰ ਦੇ ਸਕੱਤਰ, ਡਾਇਰੈਕਟਰ ਸਮਾਜ ਭਲਾਈ ਵਿਭਾਗ ਸਮੇਤ ਕਈ ਵਿਭਾਗਾਂ ਨੂੰ ਇਸ ਸਬੰਧੀ ਪੱਤਰ ਲਿਖ ਚੁੱਕੇ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ‘ਚ ਰਿਸ਼ਵਤ ਲੈਂਦਿਆਂ ਪਟਵਾਰੀ ਕਾਬੂ, ਵਿਜੀਲੈਂਸ ਨੇ 2,000 ਰੁਪਏ ਲੈਂਦਿਆਂ ਦਬੋਚਿਆ

ਦੱਸ ਦੇਈਏ ਕਿ 72 ਸਾਲਾ ਸਤਬੀਰ ਬੁੱਧਵਾਰ ਨੂੰ ਡੀਸੀ ਦਫਤਰ ਪਹੁੰਚੇ ਸਨ। ਇਸ ਦੌਰਾਨ ਬਜ਼ੁਰਗ ਦੇ ਸਿਰ ‘ਤੇ ਚਿਹਰਾ ਦੇਖਣ ‘ਤੇ ਲੋਕਾਂ ਦੀ ਭੀੜ ਲੱਗ ਗਈ। ਜਦੋਂ ਬਜ਼ੁਰਗ ਡੀਸੀ ਦਫ਼ਤਰ ਪੁੱਜੇ ਤਾਂ ਉਹ ਵੀ ਦੇਖਦੇ ਰਹੇ ਕਿ ਮਾਮਲਾ ਕੀ ਹੈ। ਇਸ ਤੋਂ ਬਾਅਦ ਡੀਸੀ ਮੁਹੰਮਦ ਇਮਰਾਨ ਰਜ਼ਾ ਨੇ ਬਜ਼ੁਰਗਾਂ ਦੀ ਸ਼ਿਕਾਇਤ ਸੁਣ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸਿਰ ‘ਤੇ ਸਿਹਰਾ ਸਜਾ ਕੇ DC ਦਫਤਰ ਪਹੁੰਚਿਆ 72 ਸਾਲਾ ਬਜ਼ੁਰਗ, ਕਹਿੰਦਾ-“ਜਾਂ ਮੇਰਾ ਵਿਆਹ ਕਰਵਾਓ ਜਾਂ…” appeared first on Daily Post Punjabi.

ਕਮਰੇ ‘ਚੋਂ ਬਜ਼ੁਰਗ ਵਿਅਕਤੀ ਦੀ ਖੂਨ ਦੀ ਲੱਥ-ਪੱਥ ਮਿਲੀ ਲਾਸ਼, ਫੈਲੀ ਸਨਸਨੀ
old man murder Sharp weapons: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇਕ ਬਜ਼ੁਰਗ ਵਿਅਕਤੀ ਦੀ ਖੂਨ ਨਾਲ ਲੱਥ-ਪੱਥ ਲਾਸ਼ ਕਮਰੇ ‘ਚ ਬਰਾਮਦ ਕੀਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਬਲਦੇਵ ਸਿੰਘ (69) ਪੁੱਤਰ ਮੁਖਤਿਆਰ ਸਿੰਘ ਦੇ ਨਾਂ ਨਾਲ ਹੋਈ ਹੈ ਜੋ ਕਿ ਜੰਡਿਆਲਾ ਗੁਰੂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪਿਛਲੇ 15 ਸਾਲਾਂ ਤੋਂ ਮ੍ਰਿਤਕ ਇੱਥੇ ਜੰਗ ਮੈਨ ਫੈਕਟਰੀ ‘ਚ ਕੰਮ ਕਰ ਰਿਹਾ ਹੈ ਅਤੇ ਬਾਕੀ ਪਰਿਵਾਰ ਜੰਡਿਆਲੇ ਗੁਰੂ ਦੇ ਕੋਲ ਇਕ ਪਿੰਡ ‘ਚ ਰਹਿੰਦਾ ਹੈ। ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮ੍ਰਿਤਕ ਦਾ ਨੁਕੀਲੇ ਹਥਿਆਰ ਨਾਲ ਕਤਲ ਕੀਤਾ ਗਿਆ।

old man murder Sharp weapons

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਨੇ ਦੱਸਿਆ ਹੈ ਕਿ ਬੀਤੀ ਸਵੇਰ ਪੁਲਿਸ ਨੂੰ ਪ੍ਰੇਮ ਕਾਲੋਨੀ ਦੇ ਸਰਪੰਚ ਸੋਹਣ ਲਾਲ ਨੇ ਸੂਚਨਾ ਦਿੱਤੀ ਕਿ ਕਮਰੇ ‘ਚ ਮੰਜੇ ‘ਤੇ ਮ੍ਰਿਤਕ ਦੀ ਲਾਸ਼ ਪਈ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਸਰਪੰਚ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਪੁਲਿਸ ਵੱਲੋਂ ਫੋਨ ਦੀ ਕਾਲ ਡਿਟੇਲ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

The post ਕਮਰੇ ‘ਚੋਂ ਬਜ਼ੁਰਗ ਵਿਅਕਤੀ ਦੀ ਖੂਨ ਦੀ ਲੱਥ-ਪੱਥ ਮਿਲੀ ਲਾਸ਼, ਫੈਲੀ ਸਨਸਨੀ appeared first on Daily Post Punjabi.

ਦਿਨ ਦਿਹਾੜੇ ਬਜ਼ੁਰਗ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲੁਟੇਰੇ ਹੋਏ ਫਰਾਰ
robbed old man bank: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਅੱਜ ਉਨ੍ਹਾਂ ਨੇ ਇਕ ਬੈਂਕ ਦੇ ਬਾਹਰ ਬਜ਼ੁਰਗ ਕੋਲੋਂ ਬੰਦੂਕ ਦੀ ਨੋਕ ‘ਤੇ ਲੱਖਾਂ ਰੁਪਏ ਲੁੱਟ ਲਏ। ਵਾਰਦਾਤ ਨੂੰ ਅੰਜ਼ਾਮ ਦੇ ਕੇ ਲੁਟੇਰੇ ਮੌਕੇ ‘ਤੇ ਫਰਾਰ ਹੋ ਗਏ ਪਰ ਇਹ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਵੀ ਰਿਕਾਰਡ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਸੀ.ਸੀ.ਟੀ.ਵੀ ਫੁ਼ਟੇਜ ਖੰਗਾਲੀ ਜਾ ਰਹੀ ਹੈ।

robbed old man bank

ਦੱਸਣਯੋਗ ਹੈ ਕਿ ਇਹ ਘਟਨਾ ਜ਼ਿਲ੍ਹੇ ਦੇ ਗਿੱਲ ਰੋਡ ‘ਤੇ ਸਥਿਤ ਇੰਡਸਾਈਡ ਬੈਂਕ ਦੇ ਬਾਹਰ ਵਾਪਰੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਇਰਿੰਗ ਕੰਪਨੀ ਦੇ ਕਰਮਚਾਰੀ ਰੌਕੀ ਨੇ ਦੱਸਿਆ ਹੈ ਕਿ ਉਸ ਨੇ ਬਜ਼ੁਰਗ ਨੂੰ 2 ਲੱਖ 80 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਭੇਜੇ ਸੀ। ਜਦੋਂ ਬਜ਼ੁਰਗ ਬੈਂਕ ਦੀਆਂ ਪੌੜੀਆਂ ਚੜ੍ਹਨ ਲੱਗਿਆ ਤਾਂ ਇਕ ਨੌਜਵਾਨ ਰਿਵਾਲਵਰ ਲਹਿਰਾਉਂਦਾ ਹੋਇਆ ਆਇਆ ਅਤੇ ਬਜ਼ੁਰਗ ਨੂੰ ਧੱਕਾ ਦੇ ਕੇ ਪੈਸਿਆਂ ਦਾ ਬੈਗ ਖੋਹ ਕੇ ਫਰਾਰ ਹੋ ਗਿਆ। ਲੁਟੇਰੇ ਮੋਟਰਸਾਈਕਲ ‘ਤੇ ਆਏ ਸੀ। ਉਸ ਦੇ ਦੋ ਸਾਥੀ ਮੋਟਰਸਾਈਕਲ ‘ਤੇ ਬੈਠੇ ਹੋਏ ਸੀ। ਪੀੜਤ ਬਜ਼ੁਰਗ ਨੇ ਇਸ ਦੀ ਜਾਣਕਾਰੀ ਫੈਕਟਰੀ ਮਾਲਕ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਥਾਣਾ ਡੀਵੀਜ਼ਨ ਨੰਬਰ 6 ਤੋਂ ਪੁਲਿਸ ਅਫਸਰ ਪਹੁੰਚੇ। ਮੌਕੇ ‘ਤੇ ਪਹੁੰਚੇ ਜਾਂਚ ਅਫਸਰ ਨੇ ਦੱਸਿਆ ਕਿ 11.30 ਵਜੇ ਦੇ ਕਰੀਬ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਉਨ੍ਹਾਂ ਦੇ ਹੱਥ ਲੱਗੀ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ‘ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਿੱਲ ਰੋਡ ਤੇ ਕਈ ਵਾਰ ਵੱਡੀਆਂ ਲੁਟਾ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪਰ ਇਸਦੇ ਬਾਵਜੂਦ ਲੁਟੇਰੇ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ।

The post ਦਿਨ ਦਿਹਾੜੇ ਬਜ਼ੁਰਗ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲੁਟੇਰੇ ਹੋਏ ਫਰਾਰ appeared first on Daily Post Punjabi.

8 ਸਾਲ ਦੀ ਬੱਚੀ ਨੂੰ ਦਾਦੇ ਨੇ ਬਣਾਇਆ ਹਵਸ ਦਾ ਸ਼ਿਕਾਰ
old man raped little girl ਲੁਧਿਆਣਾ, (ਤਰਸੇਮ ਭਾਰਦਵਾਜ)-ਪੰਜਾਬ ‘ਚ ਲੜਕੀਆਂ ਨਾਲ ਹੋ ਰਹੇ ਜਬਰ-ਜ਼ਿਨਾਹ ਵਰਗੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ।ਥਾਣਾ ਮਿਹਰਬਾਨ ਪੁਲਸ ਨੇ ਇੱਥੇ 8 ਸਾਲਾਂ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਸ ਨੂੰ ਹਰਕਿਸ਼ਨ ਵਿਹਾਰ ਦੇ ਰਹਿਣ ਵਾਲੇ ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਅਗਸਤ ਦੀ ਸ਼ਾਮ ਸਾਢੇ 6 ਵਜੇ ਉਨ੍ਹਾਂ ਦੀ 8 ਸਾਲਾਂ ਦੀ ਧੀ ਰੋਂਦੀ ਹੋਈ ਘਰ ਆਈ, ਬੱਚੀ ਖੂਨ ਨਾਲ ਲੱਥਪੱਥ ਸੀ।

old man raped little girl

ਬੱਚੀ ਨੇ ਦੱਸਿਆ ਕਿ ਉਸ ਦੇ ਗੁਆਂਢ ’ਚ ਰਹਿਣ ਵਾਲਾ ਬਲਦੇਵ ਸਿੰਘ ਉਸ ਨੂੰ ਚਾਕਲੇਟ ਦੇਣ ਦਾ ਲਾਲਚ ਦੇ ਕੇ ਆਪਣੇ ਘਰ ਅੰਦਰ ਲੈ ਗਿਆ, ਜਿੱਥੇ ਉਸ ਨੇ ਗਲਤ ਕੰਮ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਬਲਦੇਵ ਸਿੰਘ (64) ਪੁੱਤਰ ਦਲੀਪ ਸਿੰਘ ਵਾਸੀ ਹਰਕਿਸ਼ਨ ਵਿਹਾਰ ਮੁਹੱਲੇ ’ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ, ਜਿਸ ਦੀ ਪੋਤੀ ਨਾਲ ਪੀੜਤ ਬੱਚੀ ਹਰ ਰੋਜ਼ ਖੇਡਦੀ ਸੀ। 10 ਅਗਸਤ ਨੂੰ ਬਲਦੇਵ ਸਿੰਘ ਦੇ ਘਰ ਕੋਈ ਨਹੀਂ ਸੀ। ਉਸ ਨੇ ਮਾਸੂਮ ਬੱਚੀ ਨੂੰ ਕੋਈ ਚੀਜ਼ ਦੇਣ ਦੇ ਬਹਾਨੇ ਅੰਦਰ ਬੁਲਾ ਲਿਆ, ਜਿਸ ਤੋਂ ਬਾਅਦ ਉਸ ਨੇ ਬੱਚੀ ਨਾਲ ਇਹ ਘਿਨਾਉਣਾ ਕਾਰਾ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਖਿਲਾਫ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰ ਕੇ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਅਦਾਲਤ ‘ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

The post 8 ਸਾਲ ਦੀ ਬੱਚੀ ਨੂੰ ਦਾਦੇ ਨੇ ਬਣਾਇਆ ਹਵਸ ਦਾ ਸ਼ਿਕਾਰ appeared first on Daily Post Punjabi.