old woman Archives - Daily Post Punjabi

ਪੁੱਤਰਾਂ ਨੇ ਘਰੋਂ ਕੱਢੀ ਬਜ਼ੁਰਗ ਮਾਂ, SHO ਨੇ ਇੰਝ ਦਿਵਾਇਆ ਹੱਕ
Ludhiana sho old woman: ਲੁਧਿਆਣਾ (ਤਰਸੇਮ ਭਾਰਦਵਾਜ)-ਹੁਣ ਲੁਧਿਆਣਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਮਾਂ ਨੂੰ ਉਸ ਦੇ 3 ਪੁੱਤਰਾਂ ਨੇ ਘਰੋ ਕੱਢ ਦਿੱਤਾ। ਇੰਨਾ ਹੀ ਨਹੀਂ ਪੁੱਤਰਾਂ ਵੱਲੋਂ ਬਜ਼ੁਰਗ ਮਾਂ ਦੇ ਘਰ ‘ਤੇ ਵੀ ਕਬਜ਼ਾ ਕਰ ਲਿਆ ਗਿਆ। ਜਦੋਂ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਤੁਰੰਤ ਐਕਸ਼ਨ ਲੈਂਦਿਆਂ ਮਾਂ ਨੂੰ ਉਸਦਾ ਬਣਦਾ ਹੱਕ ਦਿਵਾਇਆ।

Ludhiana sho old woman

ਬਜ਼ੁਰਗ ਮਾਂ ਪਠਾਣੀ ਦੇਵੀ ਨੇ ਦੱਸਿਆ ਕਿ ਉਸਦੇ 3 ਪੁੱਤਰ ਹਨ ਅਤੇ ਉਸ ਕੋਲ ਜਿਹੜੀ ਜਾਇਦਾਦ ਸੀ ਉਸ ਨੇ 4 ਹਿੱਸਿਆਂ ‘ਚ ਵੰਡ ਕੇ ਇਕ ਹਿੱਸਾ ਆਪ ਰੱਖ ਲਿਆ ਅਤੇ ਬਾਕੀ ਆਪਣੇ ਪੁੱਤਰਾਂ ਨੂੰ ਦੇ ਦਿੱਤਾ ਸੀ ਪਰ ਉਸ ਦੇ ਇਕ ਪੁੱਤਰ ਨੇ ਆਪਣੀ ਮਾਂ ਦਾ ਜਿਹੜਾ ਛੋਟਾ ਜਿਹਾ ਮਕਾਨ ਉਸਨੇ ਕੋਲ ਸੀ, ਉਸ ‘ਤੇ ਵੀ ਕਬਜ਼ਾ ਕਰਨ ਦੀ ਨੀਅਤ ਨਾਲ ਤਾਲਾ ਲਾ ਦਿੱਤਾ। ਪੁੱਤਰ ਨੇ ਬਜ਼ੁਰਗ ਮਾਂ ਨੂੰ ਹੀ ਘਰੋਂ ਬਾਹਰ ਕੱਢ ਕੇ ਕਬਜ਼ਾ ਕਰ ਲਿਆ ਤੇ ਉਹ ਬੇਘਰ ਹੋ ਗਈ। ਅੰਤ ਜਦੋਂ ਮਾਂ-ਪੁੱਤਰ ਦਾ ਇਹ ਕਲੇਸ਼ ਮਾਛੀਵਾੜਾ ਪੁਲਿਸ ਥਾਣੇ ਪੁੱਜਾ ਤਾਂ ਰਾਓ ਵਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਖ਼ੁਦ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਛਾਣਬੀਣ ਕੀਤੀ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਕਬਜ਼ਾ ਕਰਨ ਵਾਲੇ ਨੂੰਹ-ਪੁੱਤ ਦਾ ਕਹਿਣਾ ਹੈ ਕਿ ਬਾਕੀ ਪੁੱਤਰਾਂ ਦੇ ਮੁਕਾਬਲੇ ਉਸ ਦੀ ਮਾਂ ਨੇ ਉਨ੍ਹਾਂ ਨੂੰ ਮਾੜਾ ਮਕਾਨ ਦਿੱਤਾ ਜਿਸ ਕਾਰਨ ਉਨ੍ਹਾਂ ਨੇ ਮਾਂ ਦੇ ਘਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਮਾਮਲੇ ਦਾ ਖਤਮ ਕਰਦੇ ਹੋਏ ਐੱਸ.ਐੱਚ.ਓ ਰਾਓ ਵਰਿੰਦਰ ਸਿੰਘ ਬਜ਼ੁਰਗ ਮਾਤਾ ਨੂੰ ਉਸਦਾ ਹੱਕ ਦਿਵਾਉਂਦਿਆਂ ਘਰ ਦੇ ਜਿੰਦਰੇ ਦੀ ਚਾਬੀ ਪੁੱਤ ਤੋਂ ਲੈ ਕੇ ਦਿੱਤੀ। ਐੱਸ.ਐੱਚ.ਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਮਾਤਾ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦੋਵਾਂ ਧਿਰਾਂ ‘ਚ ਸਮਝੌਤਾ ਨਾ ਹੋਣ ਦੀ ਸੂਰਤ ‘ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗ।

The post ਪੁੱਤਰਾਂ ਨੇ ਘਰੋਂ ਕੱਢੀ ਬਜ਼ੁਰਗ ਮਾਂ, SHO ਨੇ ਇੰਝ ਦਿਵਾਇਆ ਹੱਕ appeared first on Daily Post Punjabi.

ਮੁੱਖ ਮੰਤਰੀ ਦੇ ਆਦੇਸ਼ ਤੋਂ ਬਾਅਦ ਬਜ਼ੁਰਗ ਔਰਤ ਨੂੰ ਚੈੱਕ ਸੌਂਪਣ ਲਈ ਪਹੁੰਚੇ ਰੈੱਡਕ੍ਰਾਸ ਦੇ ਸੈਕਟਰੀ
Redcross secretary old woman: ਬੀਤੇ ਦਿਨੀਂ ਆਰਥਿਕ ਤੰਗੀ ਦੀ ਸਤਾਈ ਲੁਧਿਆਣਾ ਦੀ 70 ਸਾਲਾ ਬਜ਼ੁਰਗ ਔਰਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੇਸਬੁੱਕ ਪੇਜ ‘ਤੇ ਲਾਈਵ ਸੈਸ਼ਨ ਦੌਰਾਨ ਆਪਣੇ ਸਥਿਤੀ ਤੋਂ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਦੇ ਆਦੇਸ਼ ਤਹਿਤ ਰੈੱਡਕ੍ਰਾਸ ਸੁਸਾਇਟੀ ਦੇ ਸੈਕਟਰੀ ਬਲਵੀਰ ਚੰਦ ਏਰੀ 30 ਹਜ਼ਾਰ ਰੁਪਏ ਦਾ ਚੈੱਕ ਲੈ ਕੇ ਬਜ਼ੁਰਗ ਔਰਤ ਨੂੰ ਸੌਂਪਣ ਲਈ ਲੁਧਿਆਣਾ ਸ਼ਹਿਰ ਨਿਊ ਸ਼ਿਮਲਾਪੁਰੀ ਵਿਖੇ ਪਹੁੰਚੇ। ਬਜ਼ੁਰਗ ਔਰਤ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਏਰੀ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਕਿ ਜੇਕਰ ਹੋਰ ਜਰੂਰਤ ਹੋਵੇਗੀ ਤਾਂ ਵੀ ਉਸ ਦੀ ਸਹਾਇਤਾ ਰੈੱਡਕ੍ਰਾਸ ਵੱਲੋਂ ਕੀਤੀ ਜਾਵੇਗੀ।

Redcross secretary old woman

ਇਸ ਸਬੰਧੀ ਡੀ. ਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸ਼ਿਮਲਾਪੁਰੀ ਦੀ ਰਹਿਣ ਵਾਲੀ ਨਿਰਮਲ ਕੌਰ ਦੀ ਆਰਥਿਕ ਸਮੱਸਿਆ ਸਬੰਧੀ ਕਿਸੇ ਨੇ ਜਾਣਕਾਰੀ ਦਿੱਤੀ ਸੀ। ਇਸ ‘ਤੇ ਮੁੱਖ ਮੰਤਰੀ ਨੇ ਤਰੁੰਤ ਉਸ ਬਜ਼ੁਰਗ ਔਰਤ ਦੀ ਮਦਦ ਦਾ ਆਦੇਸ਼ ਜਾਰੀ ਕਰ ਦਿੱਤੇ ਸੀ, ਜਿਸ ਦਾ ਪਾਲਣ ਕਰਦੇ ਹੋਏ ਅੱਜ ਰੈੱਡਕ੍ਰਾਸ ਦੁਆਰਾ 30 ਹਜ਼ਾਰ ਰੁਪਏ ਦਾ ਚੈੱਕ ਬਜ਼ੁਰਗ ਔਰਤ ਨੂੰ ਦਿੱਤਾ ਗਿਆ।

The post ਮੁੱਖ ਮੰਤਰੀ ਦੇ ਆਦੇਸ਼ ਤੋਂ ਬਾਅਦ ਬਜ਼ੁਰਗ ਔਰਤ ਨੂੰ ਚੈੱਕ ਸੌਂਪਣ ਲਈ ਪਹੁੰਚੇ ਰੈੱਡਕ੍ਰਾਸ ਦੇ ਸੈਕਟਰੀ appeared first on Daily Post Punjabi.