older brother murdered the younger Archives - Daily Post Punjabi

ਛੋਟੇ ਭਰਾ ਨੇ ਵੀਡੀਓ ਗੇਮ ਖੇਡ ਕੀਤਾ ਡਾਟਾ ਖ਼ਤਮ ਤਾਂ ਵੱਡੇ ਨੇ ਗੁੱਸੇ ‘ਚ ਆ ਕੀਤਾ ਕਤਲ
older brother murdered the younger: ਰਾਜਸਥਾਨ ਦੇ ਜੋਧਪੁਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵੱਡੇ ਭਰਾ ਨੇ ਆਪਣੇ ਸਕੇ ਭਰਾ ਦਾ ਕਤਲ ਕਰ ਦਿੱਤਾ ਹੈ। ਕਤਲ ਦਾ ਕਾਰਨ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਹੈ, ਦਰਅਸਲ 23 ਸਾਲਾਂ ਰਮਨ ਦੇ ਮੋਬਾਈਲ ‘ਤੇ 12 ਸਾਲ ਦੇ ਛੋਟੇ ਭਰਾ ਨੇ ਇੱਕ ਵੀਡੀਓ ਗੇਮ ਖੇਡੀ ਸੀ। ਜਿਸ ਕਾਰਨ ਮੋਬਾਈਲ ਨੈੱਟ ਪੈਕ ਦਾ ਡਾਟਾ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਚਾਕੂ ਨਾਲ ਕਤਲ ਕਰ ਦਿੱਤਾ। ਮਹਾਂਮੰਦਰ ਥਾਣਾ ਖੇਤਰ ਦੀ ਵੀਰ ਦੁਰਗਾਦਾਸ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਕੈਲਾਸ਼ਦਾਨ ਚਰਨ ਆਪਣੀ ਪਤਨੀ ਅਤੇ 5 ਬੱਚਿਆਂ ਨਾਲ ਰਹਿੰਦਾ ਹੈ।12 ਸਾਲਾ ਰਾਏ ਨੇ ਵੱਡੇ ਭਰਾ ਰਮਨ ਦੇ ਮੋਬਾਈਲ ਨੈੱਟ ‘ਤੇ ਵੀਡੀਓ ਗੇਮ ਖੇਡ ਕੇ ਡਾਟਾ ਖਤਮ ਕਰ ਦਿੱਤਾ ਸੀ, ਜਿਸ ‘ਤੇ ਗੁੱਸੇ ਵਿੱਚ ਆਏ ਵੱਡੇ ਭਰਾ ਰਮਨ ਨੇ ਆਪਣੇ ਛੋਟੇ ਭਰਾ ਰਾਏ ‘ਤੇ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ, ਫਿਰ ਛੱਤ ‘ਤੇ ਛੱਡ ਚੁੱਪ-ਚਾਪ ਘਰ ਤੋਂ ਬਾਹਰ ਚਲਾ ਗਿਆ।

older brother murdered the younger

ਕੈਲਾਸ਼ਦਾਨ ਚਰਨ ਦਾ ਵੱਡਾ ਬੇਟਾ ਰਮਨ ਬੱਚਿਆਂ ਨੂੰ ਟੈਨਿਸ ਦੀ ਕੋਚਿੰਗ ਦਿੰਦਾ ਸੀ ਪਰ ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਬੱਚਿਆਂ ਦੇ ਪਿਤਾ ਕੈਲਾਸ਼ਦਾਨ ਦੀ ਮਾਨਸਿਕ ਸਥਿਤੀ ਵੀ ਚੰਗੀ ਨਹੀਂ ਹੈ। ਬੁੱਧਵਾਰ ਸ਼ਾਮ ਨੂੰ ਸੱਤ ਵਜੇ ਵੱਡਾ ਭਰਾ ਆਪਣੇ ਛੋਟੇ ਭਰਾ ਰਾਏ ਨੂੰ ਛੱਤ ‘ਤੇ ਲੈ ਗਿਆ ਅਤੇ ਗੁੱਸੇ ਵਿੱਚ ਆ ਕੇ ਉਸ ਦੀ ਛਾਤੀ ‘ਤੇ ਚਾਕੂ ਨਾਲ ਚਾਰ ਵਾਰ ਵਾਰ ਕਰ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਭਰਾ ਟੈਨਿਸ ਦੀ ਕੋਚਿੰਗ ਨਾਲ ਪੂਰੇ ਪਰਿਵਾਰ ਦਾ ਖਰਚਾ ਚੁੱਕਦਾ ਸੀ। ਮ੍ਰਿਤਕ ਰਾਏ ਨੂੰ ਚਾਕੂ ਨਾਲ ਕਤਲ ਕਰਨ ਤੋਂ ਬਾਅਦ, ਮੁਲਜ਼ਮ ਰਮਨ ਘਰ ਛੱਡ ਕੇ ਚਲਾ ਗਿਆ ਸੀ, ਜਦੋਂ ਮਾਂ ਅਤੇ ਭੈਣ ਉਸਦੀ ਭਾਲ ਵਿਚ ਛੱਤ ‘ਤੇ ਆਏ ਤਾਂ ਰਾਏ ਲਹੂ ਨਾਲ ਲੱਥਪੱਥ ਹੋਇਆ ਮਿਲਿਆ। ਉਸ ਸਥਿਤੀ ਨੂੰ ਵੇਖਦਿਆਂ ਬੱਚੇ ਦੀ ਮਾਂ ਅਤੇ ਭੈਣ ਤੁਰੰਤ ਉਸ ਨੂੰ ਮਹਾਤਮਾ ਗਾਂਧੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਰਾਏ ਪਰਿਵਾਰ ਦਾ ਸਭ ਤੋਂ ਛੋਟਾ ਪੁੱਤਰ ਸੀ। ਛੋਟਾ ਭਾਈ ਰਾਏ ਦੋਸ਼ੀ ਰਮਨ ਦੇ ਮੋਬਾਈਲ ‘ਤੇ ਅਕਸਰ ਵੀਡੀਓ ਗੇਮ ਖੇਡਦਾ ਸੀ, ਜਿਸ ਨਾਲ ਇੰਟਰਨੈਟ ਡੇਟਾ ਖਤਮ ਹੋ ਜਾਂਦਾ ਸੀ। ਇਸ ਆਦਤ ਤੋਂ ਗੁੱਸੇ ਵਿੱਚ ਆ ਕੇ ਉਸ ਨੇ ਆਪਣੇ ਭਰਾ ਨੂੰ ਮਾਰ ਹੀ ਦਿੱਤਾ। ਹਾਲਾਂਕਿ ਪੁਲਿਸ ਨੇ ਕਤਲ ਦੇ ਅਧਿਕਾਰਤ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ।

ਇਹ ਵੀ ਦੇਖੋ : ਵਿਆਹ ਤੋਂ ਬਾਅਦ Canada ਜਾਣ ਦਾ ਸੁਪਨਾ ਦੇਖੀ ਬੈਠਾ ਨੌਜਵਾਨ ਸੁਣੋ ਕਿਵੇਂ ਹੋਇਆ ਠੱਗੀ ਦਾ ਸ਼ਿਕਾਰ?

The post ਛੋਟੇ ਭਰਾ ਨੇ ਵੀਡੀਓ ਗੇਮ ਖੇਡ ਕੀਤਾ ਡਾਟਾ ਖ਼ਤਮ ਤਾਂ ਵੱਡੇ ਨੇ ਗੁੱਸੇ ‘ਚ ਆ ਕੀਤਾ ਕਤਲ appeared first on Daily Post Punjabi.