omar abdullah mamata banerjee Archives - Daily Post Punjabi

ਉਮਰ ਅਬਦੁੱਲਾ ਨੇ ਮਮਤਾ ਬੈਨਰਜੀ ‘ਤੇ ਹੋਏ ਹਮਲੇ ਦੀ ਕੀਤੀ ਨਿੰਦਿਆ…
omar abdullah mamta banerjee attack condemnation: ਨੈਸ਼ਨਲ ਕਾਨਫ੍ਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਅਤੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ‘ਤੇ ਹੋਏ ਹਮਲੇ ਨੂੰ ਨਿੰਦਣਯੋਗ ਕਿਹਾ ਹੈ ਅਤੇ ਉਮੀਦ ਜਾਹਿਰ ਕੀਤੀ ਹੈ ਕਿ ਚੋਣ ਕਮਿਸ਼ਨ ਇਸ ਦੀ ਜਾਂਚ ਕਰਵਾਏਗਾ।ਦੋਵੇਂ ਸਾਬਕਾ ਮੁੱਖ ਮੰਤਰੀਆਂ ਨੇ ਕਿਹਾ ਕਿ ਚੋਣਾਂਵੀ ਮੁਹਿੰਮਾਂ ‘ਚ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਨਹੀਂ ਹੋਣਾ ਚਾਹੀਦਾ।

omar abdullah mamta banerjee attack condemnation

ਉਮਰ ਨੇ ਟਵਿੱਟਰ ‘ਤੇ ਕਿਹਾ,”ਮੇਰੇ ਪਿਤਾ ਅਤੇ ਮੈਂ ਸੁਸ਼੍ਰੀ ਬੈਨਰਜੀ ‘ਤੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਹੋਏ ਹਮਲੇ ਦੀ ਨਿੰਦਾ ਕੀਤੀ ਹੈ।ਚੋਣ ਮੁਹਿੰਮਾਂ ‘ਚ ਕਿਸੇ ਵੀ ਇਸ ਤਰ੍ਹਾਂ ਦੇ ਹਮਲੇ ਨਹੀਂ ਹੋਣੇ ਚਾਹੀਦੇ ਅਤੇ ਸਾਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਮਾਮਲੇ ਦੀ ਪੂਰੀ ਜਾਂਚ ਕਰਵਾਏਗਾ।

ਹੁਣੇ-ਹੁਣੇ Rajewal ਨੇ ਕਰ ਦਿੱਤਾ ਵੱਡਾ ਐਲਾਨ, ਬੰਗਾਲ ਚ BJP ਨੂੰ ਭਾਜੜਾਂ ਪਵਾਉਣ ਦੀ ਰਣਨੀਤੀ ਤਿਆਰ

The post ਉਮਰ ਅਬਦੁੱਲਾ ਨੇ ਮਮਤਾ ਬੈਨਰਜੀ ‘ਤੇ ਹੋਏ ਹਮਲੇ ਦੀ ਕੀਤੀ ਨਿੰਦਿਆ… appeared first on Daily Post Punjabi.