omg 2 akshay kumar Archives - Daily Post Punjabi

OMG 2 ਨੂੰ A ਸਰਟੀਫਿਕੇਟ ਮਿਲਣ ‘ਤੇ ਅਕਸ਼ੈ ਕੁਮਾਰ ਨੇ ਪ੍ਰਗਟਾਈ ਨਿਰਾਸ਼ਾ, ਕਿਹਾ ‘ਪਹਿਲੀ ਫਿਲਮ ਜੋ…’
ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੀ ਸ਼ਾਨਦਾਰ ਅਦਾਕਾਰੀ ਨਾਲ ਸਜੀ ਫਿਲਮ ‘OMG 2’ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੇ ਹੀ ਤਾਰੀਫਾਂ ਹਾਸਲ ਕਰ ਰਹੀ ਹੈ। ਅਮਿਤ ਰਾਏ ਦੁਆਰਾ ਨਿਰਦੇਸ਼ਤ ਇਹ ਫਿਲਮ ਸਕੂਲਾਂ ਵਿੱਚ ਸੈਕਸ ਸਿੱਖਿਆ ਦੀ ਜ਼ੋਰਦਾਰ ਵਕਾਲਤ ਕਰਦੀ ਹੈ।

omg 2 akshay kumar

ਫਿਲਮ ਦਾ ਵਿਸ਼ਾ ਅਜਿਹਾ ਸੀ ਕਿ ਇਸ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਪਹਿਲਾਂ ਅਕਸ਼ੇ ਇਸ ਫਿਲਮ ਵਿੱਚ ਭਗਵਾਨ ਸ਼ਿਵ ਦੀ ਭੂਮਿਕਾ ਨਿਭਾ ਰਹੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਫਿਲਮ ਵਿੱਚ ਬਦਲਾਅ ਕਰਦੇ ਹੋਏ ਸ਼ਿਵ ਦੇ ਦੂਤ ਦੇ ਰੂਪ ਵਿੱਚ ਦਿਖਾਇਆ ਗਿਆ। ਇਸ ਦੇ ਨਾਲ ਹੀ ਫਿਲਮ ‘ਚ ਕਈ ਬਦਲਾਅ ਕੀਤੇ ਗਏ ਹਨ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਜਿਸ ਤੋਂ ਬਾਅਦ CBFC ਨੇ ਫਿਲਮ ਨੂੰ A ਸਰਟੀਫਿਕੇਟ ਦਿੱਤਾ ਹੈ। ਜਿਸ ਕਾਰਨ ਫਿਲਮ ਦੇ ਲੀਡ ਐਕਟਰ ਅਕਸ਼ੈ ਕੁਮਾਰ ਕਾਫੀ ਨਾਰਾਜ਼ ਹਨ। ਹਾਲ ਹੀ ‘ਚ ਉਨ੍ਹਾਂ ਨੇ ਇਕ ਥੀਏਟਰ ‘ਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:<
/p>

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

ਫਿਲਮ ਨੂੰ A ਸਰਟੀਫਿਕੇਟ ਮਿਲਣ ਤੋਂ ਅਕਸ਼ੈ ਕੁਮਾਰ ਨਾਰਾਜ਼ ਹਨ। ਹੀਹਾਲ ਹੀ ਵਿੱਚ ਅਕਸ਼ੇ ਕੁਮਾਰ ਆਪਣੇ ਪ੍ਰਸ਼ੰਸਕਾਂ ਨਾਲ ਫਿਲਮ ਦੇਖਣ ਲਈ ਥੀਏਟਰ ਗਏ ਸਨ। ਜਿੱਥੇ ਉਨ੍ਹਾਂ ਨੇ ਫਿਲਮ ਨੂੰ ਏ ਸਰਟੀਫਿਕੇਟ ਮਿਲਣ ‘ਤੇ ਨਿਰਾਸ਼ਾ ਜ਼ਾਹਰ ਕੀਤੀ।

The post OMG 2 ਨੂੰ A ਸਰਟੀਫਿਕੇਟ ਮਿਲਣ ‘ਤੇ ਅਕਸ਼ੈ ਕੁਮਾਰ ਨੇ ਪ੍ਰਗਟਾਈ ਨਿਰਾਸ਼ਾ, ਕਿਹਾ ‘ਪਹਿਲੀ ਫਿਲਮ ਜੋ…’ appeared first on Daily Post Punjabi.