on hdfc Archives - Daily Post Punjabi

RBI ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਲਾਇਆ 10 ਲੱਖ ਰੁਪਏ ਦਾ ਜ਼ੁਰਮਾਨਾ, ਜਾਣੋ ਕਿਉਂ….
rbi imposes fine on hdfc bank: ਭਾਰਤੀ ਰਿਜ਼ਰਵ ਬੈਂਕ ਨੇ ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ ਭਾਵ ਐੱਚਡੀਐੱਫਸੀ ਬੈਂਕ ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ।ਐੱਚਡੀਐੱਫਸੀ ਬੈਂਕ ਨੇ ਐਕਸਚੇਂਜ ਫਾਇਲਿੰਗ ‘ਚ ਇਸ ਬਾਰੇ ਜਾਣਕਾਰੀ ਦਿੱਤੀ।ਮਹੱਤਵਪੂਰਨ ਹੈ ਕਿ ਐੱਚਡੀਐੱਫਸੀ ਬੈਂਕ ਨੇ ਸਬਿਸਡਿਯਰੀ ਜਨਰਲ ਲੇਜ਼ਰ ‘ਚ ਜ਼ਰੂਰੀ ਨਿਊਨਤਮ ਪੂੰਜੀ ਬਣਾਉਣ ਰੱਖਣ ‘ਚ ਅਸਫਲ ਰਿਹਾ, ਜਿਸਤੋਂ ਬਾਅਦ ਐੱਸਜੀਐੱਲ ਬਾਉਂਸ ਹੋ ਗਿਆ।ਆਰਬੀਆਈ ਵਲੋਂ ਐੱਚਡੀਐੱਫਸੀ ਬੈਂਕ ਨੂੰ ਬੀਤੇ 9 ਦਸੰਬਰ ਨੂੰ ਇਹ ਆਦੇਸ਼ ਅਤੇ ਅਗਲੇ ਦਿਨ ਭਾਵ 10 ਦਸੰਬਰ ਨੂੰ ਇਸਦਾ ਖੁਲਾਸਾ ਹੋਇਆ ਹੈ।ਆਰਬੀਆਈ ਨੇ ਆਪਣੀ ਨੋਟੀਫਿਕੇਸ਼ਨ ‘ਚ ਕਿਹਾ ਕਿ ਐੱਸਜੀਐੱਲ ਦੇ ਬਾਉਂਸ ਲਈ ਐੱਚਡੀਐੱਫਸੀ ‘ਤੇ 10 ਲੱਖ ਰੁਪਏ ਦਾ ਮਾਨਿਟਰੀ ਜ਼ੁਰਮਾਨਾ ਲਾਇਆ ਹੈ।19 ਦਸੰਬਰ ਨੂੰ ਬੈਂਕ ਦੇ ਸੀਐੱਸਜੀਐੱਲ ਅਕਾਉਂਟ ‘ਚ

rbi imposes fine on hdfc bank

ਕੁਝ ਸਿਕਉਰਿਟੀ ‘ਚ ਬੈਲੇਂਸ ਦੀ ਕਮੀ ਹੋ ਗਈ ਹੈ।ਆਰਬੀਆਈ ਦੇ ਇਸ ਆਦੇਸ਼ ਤੋਂ ਬਾਅਦ ਐੱਚਡੀਐੱਫਸੀ ਬੈਂਕ ਦੇ ਸ਼ੇਅਰ ਸ਼ੁੱਕਰਵਾਰ ਨੂੰ 1,384.05 ਰੁਪਏ ‘ਤੇ ਕਾਰੋਬਾਰ ਕਰਦੇ ਨਜ਼ਰ ਆਇਆ।ਸਬਸੀਡਰ ਜਨਰਲ ਲੇਜ਼ਰ ਇੱਕ ਤਰ੍ਹਾਂ ਦਾ ਡਿਮੈਟ ਅਕਾਉਂਟ ਹੁੰਦਾ ਹੈ।ਜਿਸ ‘ਚ ਬੈਂਕਾਂ ਵਲੋਂ ਸਰਕਾਰੀ ਬਾਂਡ ਰੱਖਿਆ ਜਾਂਦਾ ਹੈ।ਜਦੋਂ ਕਿ ਸੀਐੱਸਜੀਐੱਲ ਨੂੰ ਬੈਂਕ ਵਲੋਂ ਖੋਲਿਆ ਜਾਂਦਾ ਹੈ।ਜਿਸ ‘ਚ ਗ੍ਰਾਹਕਾਂ ਵਲੋਂ ਬੈਂਕ ਬਾਂਡ ਰੱਖਦੇ ਹਨ।ਬਾਂਡ ਨਾਲ ਜੁੜੇ ਲੈਣਦੇਣ ਫੇਲ ਹੋਣ ਨੂੰ ਕਿਹਾ ਜਾਂਦਾ ਹੈ ਕਿ ਐੱਸਜੀਐੱਲ ਬਾਉਂਸ ਹੋ ਗਿਆ।ਹਾਲ ਹੀ ‘ਚ ਆਰਬੀਆਈ ਵਲੋਂ ਆਪਣੇ ਪ੍ਰੋਗਰਾਮ ਡਿਜ਼ਿਟਲ 2.0 ਦੇ ਤਹਿਤ ਨਿਯੋਜਿਤ ਬੈਂਕ ਦੀ ਡਿਜ਼ਿਟਲ ਬਿਜ਼ਨੈਸ ਜਨਰੇਂਟਿੰਗ ਗਤੀਵਿਧੀਆਂ ਦੇ ਲਾਂਚ ‘ਤੇ ਰੋਕ ਲਗਾਉਣ ਅਤੇ ਨਵੇਂ ਕ੍ਰੈਡਿਟ ਕਾਰਡ ਗ੍ਰਾਹਕਾਂ ਦੀ ਸੋਰਸਿੰਗ ‘ਤੇ ਰੋਕ ਲਗਾਉਣ ਦੀ ਘੋਸ਼ਣਾ ਤੋਂ ਬਾਅਦ ਦੇ ਵੈਲਯੂਸ਼ਨ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਇਹ ਵੀ ਦੇਖੋ:ਸੰਘਰਸ਼ ਤਿੱਖਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਹੋਏ ਦਿੱਲੀ ਲਈ ਰਵਾਨਾ

The post RBI  ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਲਾਇਆ 10 ਲੱਖ ਰੁਪਏ ਦਾ ਜ਼ੁਰਮਾਨਾ, ਜਾਣੋ ਕਿਉਂ…. appeared first on Daily Post Punjabi.