One died after blast Archives - Daily Post Punjabi

ਪਟਾਖਿਆਂ ਨਾਲ ਭਰੀ ਮੋਟਰਸਾਈਕਲ ਰੇਹੜੀ ‘ਚ ਹੋਇਆ ਭਿਆਨਕ ਧਮਾਕਾ, ਇੱਕ ਦੀ ਮੌਤ ਤੇ 1 ਗੰਭੀਰ ਜਖਮੀ, ਦੇਖੋ ਵੀਡੀਓ
One died after blast : ਪੰਜਾਬ ਦੇ ਅਮਲੋਹ ਵਿੱਚ ਸੋਮਵਾਰ ਸਵੇਰੇ ਇੱਕ ਪਟਾਖਿਆਂ ਨਾਲ ਭਰੀ ਇੱਕ ਮੋਟਰਸਾਈਕਲ ਰੇਹੜੀ ਵਿੱਚ ਧਮਾਕਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਾਮਲਾ ਪਿੰਡ ਟਿੱਬੀ ਦਾ ਹੈ। ਜਾਣਕਾਰੀ ਅਨੁਸਾਰ ਇਹ ਪਟਾਕੇ ਮਾਲੋਦ ਤੋਂ ਅਮਲੋਹ ਲਿਜਾਏ ਜਾ ਰਹੇ ਸੀ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 6.15 ਵਜੇ ਵਾਪਰਿਆ। ਸੋਮਵਾਰ ਸਵੇਰੇ ਰੇਹੜੀ ‘ਤੇ ਦੋ ਵਿਅਕਤੀ ਮਲੌਦ ਤੋਂ ਅਮਲੋਹ ਦੀ ਮਾਰਕੀਟ ਵਿੱਚ ਪਟਾਖਿਆਂ ਵਿੱਚ ਪਾਏ ਜਾਣ ਵਾਲੇ ਪੋਟਾਸ਼ ਦੀਆਂ 4-5 ਬੋਰੀਆਂ ਸਪਲਾਈ ਕਰਨ ਜਾ ਰਹੇ ਸਨ। ਜਿਉਂ ਹੀ ਉਹ ਪਿੰਡ ਟਿੱਬੀ ਕੋਲ ਪਹੁੰਚੇ ਤਾਂ ਰਸਤਾ ਖਰਾਬ ਹੋਣ ਦੇ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ ਸੜਕ ‘ਤੇ ਬੈਠੇ ਦੋ ਲੋਕਾਂ ਵਿਚੋਂ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਬਹੁਤ ਗੰਭੀਰ ਹੈ ਜਿਸ ਨੂੰ ਅਮਲੋਹ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

One died after blast

ਧਮਾਕਾ ਇੰਨਾ ਭਿਆਨਕ ਸੀ ਕੇ ਰੇਹੜੀ ‘ਤੇ ਬੈਠਾ ਵਿਅਕਤੀ 25 ਫੁੱਟ ਦੀ ਉਚਾਈ ਤੱਕ ਉੱਛਲਿਆ ਅਤੇ ਦੂਜਾ ਵਿਅਕਤੀ ਕਿਸੇ ਦੇ ਘਰ ਜਾ ਡਿੱਗਾ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਇਸ ਧਮਾਕੇ ਕਾਰਨ ਕਈ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਈਆਂ। ਘਟਨਾ ਦੀ ਪੂਰੀ ਵੀਡੀਓ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਰੋ ਕਲਿੱਕ…

ਇਹ ਵੀ ਦੇਖੋ : ਵੱਡੇ ਬਲਾਸਟ ਨਾਲ ਕੰਬਿਆ ਪੰਜਾਬ ਦਾ ਪਿੰਡ ! ਇੱਕ ਨੌਜਵਾਨ ਦੀ ਦਰਦਨਾਕ ਮੌਤ ਬਾਪੂ ਗੰਭੀਰ ਫੱਟੜ LIVE ਅਪਡੇਟ !

The post ਪਟਾਖਿਆਂ ਨਾਲ ਭਰੀ ਮੋਟਰਸਾਈਕਲ ਰੇਹੜੀ ‘ਚ ਹੋਇਆ ਭਿਆਨਕ ਧਮਾਕਾ, ਇੱਕ ਦੀ ਮੌਤ ਤੇ 1 ਗੰਭੀਰ ਜਖਮੀ, ਦੇਖੋ ਵੀਡੀਓ appeared first on Daily Post Punjabi.