One Prisoner Injured Archives - Daily Post Punjabi

ਬਠਿੰਡਾ ਕੇਂਦਰੀ ਜੇਲ੍ਹ ‘ਚ ਕੈਦੀਆਂ ‘ਚ ਝੜਪ, ਤਿੱਖੀ ਚੀਜ਼ ਨਾਲ ਕੀਤਾ ਹਮਲਾ, ਇੱਕ ਕੈਦੀ ਜ਼ਖਮੀ
ਪੰਜਾਬ ਦੇ ਬਠਿੰਡਾ ਜੇਲ੍ਹ ਦੀ ਹਾਈ ਸਿਕਓਰਿਟੀ ਕੇਂਦਰੀ ਜੇਲ੍ਹ ਵਿੱਚ ਸ਼ਨੀਵਾਰ ਰਾਤ ਅੰਡਰ ਟਰਾਇਲ ਕੈਦੀ ਆਪਸ ‘ਚ ਭਿੜ ਗਏ। ਕੈਦੀਆਂ ਨੇ ਤਿੱਖੀ ਚੀਜ਼ ਨਾਲ ਇੱਕ ਦੂਜੇ ਤੇ ਹਮਲਾ ਕੀਤਾ। ਇਸ ਖੂਨੀ ਝੜਪ ਵਿੱਚ ਇੱਕ ਕੈਦੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕੈਦੀ ਦੇ ਇਕ ਹੱਥ ਦੀ ਹੱਡੀ ਵੀ ਨਿਕਲ ਗਈ। ਜ਼ਖਮੀ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

Fight Among Prisoners

ਕੈਂਟ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੈਰਕ ਵਿੱਚ ਬੰਦ ਹਵਾਲਾਤੀ ਅਮਨਪ੍ਰੀਤ ਸਿੰਘ ਅਤੇ ਪਰਵਿੰਦਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਇਸ ‘ਤੋਂ ਬਾਅਦ ਦੋਹਾਂ ਨੇ ਕਿਸੇ ਤਿੱਖੀ ਚੀਜ਼ ਨਾਲ ਇਕ ਦੂਜੇ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਸੁਰਿੰਦਰ ਪਾਲ ਅਨੁਸਾਰ ਇਸ ਹਮਲੇ ਵਿੱਚ ਅੰਡਰ ਟਰਾਇਲ ਕੈਦੀ ਪਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : PM ਮੋਦੀ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਸਿਖਲਾਈ ਸੰਮੇਲਨ ਦਾ ਕੀਤਾ ਉਦਘਾਟਨ

ਦੱਸਿਆ ਜਾ ਰਿਹਾ ਹੈ ਪਰਵਿੰਦਰ ਦੇ ਹੱਥ ਦੀ ਹੱਡੀ ਵੀ ਬਾਹਰ ਆ ਗਈ। ਜੇਲ੍ਹ ਸਟਾਫ਼ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਜ਼ਖਮੀ ਕੈਦੀ ਨੂੰ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਪਰ ਹੁਣ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਕੈਂਟ ਦੀ ਪੁਲਿਸ ਨੇ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ’ਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਬਠਿੰਡਾ ਕੇਂਦਰੀ ਜੇਲ੍ਹ ‘ਚ ਕੈਦੀਆਂ ‘ਚ ਝੜਪ, ਤਿੱਖੀ ਚੀਜ਼ ਨਾਲ ਕੀਤਾ ਹਮਲਾ, ਇੱਕ ਕੈਦੀ ਜ਼ਖਮੀ appeared first on Daily Post Punjabi.