onion price Archives - Daily Post Punjabi

ਪਿੰਡ ਤੋਂ 415 KM ਦੂਰ ਪਿਆਜ਼ ਵੇਚਣ ਗਿਆ ਕਿਸਾਨ, 205 ਕਿਲੋ ਦੇ ਮਿਲੇ ਸਿਰਫ 8.36 ਰੁਪਏ
ਕਿਸਾਨ ਆਪਣੀ ਫਸਲ ਦੀ ਚੰਗੀ ਕੀਮਤ ਹਾਸਲ ਕਰਨ ਨੂੰ ਲੈ ਕੇ ਪੂਰੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਫਿਰ ਵੀ ਉਨ੍ਹਾਂ ਨੂੰ ਮਨਚਾਹੀ ਕੀਮਤ ਕਦੇ ਹੀ ਮਿਲਦੀ ਹੈ । ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੇ ਗਡਗ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਕਿਸਾਨ 415 ਕਿ. ਮੀ. ਤੋਂ ਵੱਧ ਦੂਰੀ ਤੈਅ ਕਰ ਕੇ ਬੈਂਗਲੁਰੂ ਪਹੁੰਚਿਆ। ਬੈਂਗਲੁਰੂ ਦੇ ਯਸ਼ਵੰਤਪੁਰ ਬਾਜ਼ਾਰ ਵਿੱਚ 205 ਕਿਲੋ ਪਿਆਜ਼ ਵੇਚਣ ’ਤੇ ਉਸਨੂੰ ਸਿਰਫ 8.36 ਰੁਪਏ ਮਿਲੇ । ਇਸ ਦੀ ਇੱਕ ਰਸੀਦ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ । ਪੋਸਟ ’ਤੇ ਹੋਰ ਕਿਸਾਨਾਂ ਨੂੰ ਆਪਣੀ ਪੈਦਾਵਾਰ ਬੈਂਗਲੁਰੂ ਨਾ ਲਿਆਉਣ ਦੀ ਚਿਤਾਵਨੀ ਦਿੱਤੀ ਗਈ । ਬਿੱਲ ਜਾਰੀ ਕਰਨ ਵਾਲੇ ਥੋਕ ਵਪਾਰੀ ਨੇ ਪਿਆਜ਼ ਦੀ ਕੀਮਤ 200 ਰੁਪਏ ਪ੍ਰਤੀ ਕੁਇੰਟਲ ਦੱਸੀ ਹੈ ਪਰ ਉਨ੍ਹਾਂ 24 ਰੁਪਏ ਕੁਲੀ ਫੀਸ ਅਤੇ 377.64 ਰੁਪਏ ਮਾਲ ਢੁਆਈ ਕੱਟ ਕੇ ਤਿੰਮਾਪੁਰ ਪਿੰਡ ਦੇ ਕਿਸਾਨ ਪਾਵਡੇਪਾ ਹੱਲੀਕੇਰੀ ਨੂੰ 8.36 ਰੁਪਏ ਦਿੱਤੇ ਹਨ ।

Farmer travels 415 Km to Bengaluru

ਗਦੜ ਨੇੜੇ 50 ਕਿਸਾਨ ਯਸ਼ਵੰਤਪੁਰ ਬਾਜ਼ਾਰ ਵਿੱਚ ਪਿਆਜ਼ ਵੇਚਣ ਗਏ ਸਨ, ਜਿਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਪਿਆਜ਼ ਦੀ ਕੀਮਤ 500 ਰੁਪਏ ਪ੍ਰਤੀ ਕੁਇੰਟਲ ਹੈ ਪਰ ਉਹ 200 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਵੇਖ ਕੇ ਹੈਰਾਨ ਰਹਿ ਗਏ। ਕੀਮਤਾਂ ਤੋਂ ਨਾਰਾਜ਼ ਕਿਸਾਨ ਸੂਬਾ ਸਰਕਾਰ ਨੂੰ ਆਪਣੀ ਪੈਦਾਵਾਰ ਲਈ ਘੱਟੋ-ਘੱਟ ਸਮਰਥਨ ਕੀਮਤ ਐਲਾਨਣ ਲਈ ਮਜਬੂਰ ਕਰਨ ਵਾਸਤੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ ।

ਇਹ ਵੀ ਪੜ੍ਹੋ: ਮਾਤਮ ‘ਚ ਬਦਲਿਆ ਖੁਸ਼ੀ ਦਾ ਮਾਹੌਲ, ਭਤੀਜੇ ਦੇ ਵਿਆਹ ‘ਚ ਡਾਂਸ ਕਰਦਿਆਂ ਆਇਆ ਅਟੈਕ, ਹੋਈ ਮੌਤ

ਉਨ੍ਹਾਂ ਕਿਹਾ ਕਿ ਕਿਸਾਨ ਚਾਹੁੰਦੇ ਹਨ ਕਿ ਪਿਆਜ਼ ਲਈ ਜਲਦੀ MSP ਐਲਾਨੀ ਜਾਵੇ । ਪੁਣੇ ਤੇ ਤਾਮਿਲਨਾਡੂ ਦੇ ਕਿਸਾਨ ਜੋ ਆਪਣੀ ਪੈਦਾਵਾਰ ਯਸ਼ਵੰਤਪੁਰ ਲਿਆਉਂਦੇ ਹਨ, ਉਨ੍ਹਾਂ ਨੂੰ ਚੰਗੀ ਕੀਮਤ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਦੀ ਫਸਲ ਬਿਹਤਰ ਹੈ ਪਰ ਫਿਰ ਵੀ ਸਾਡੇ ਵਿਚੋਂ ਕਿਸੇ ਨੇ ਵੀ ਕੀਮਤ ਦੇ ਇੰਨਾ ਘੱਟ ਹੋਣ ਬਾਰੇ ਨਹੀਂ ਸੋਚਿਆ ਸੀ।

Farmer travels 415 Km to Bengaluru

ਪਾਵਡੇਪਾ ਨੇ ਕਿਹਾ,‘‘ਮੈਨੂੰ ਸਿਰਫ 8 ਰੁਪਏ ਮਿਲੇ ਹਨ ਅਤੇ ਹੋਰ ਕਿਸਾਨਾਂ ਨੂੰ ਆਪਣੀ ਪੈਦਾਵਾਰ ਯਸ਼ਵੰਤਪੁਰ ਬਾਜ਼ਾਰ ਤੋਂ ਵੇਚਣ ਲਈ ਸੁਚੇਤ ਕਰਨ ਵਾਸਤੇ ਮੈਂ ਸੋਸ਼ਲ ਮੀਡੀਆ ’ਤੇ ਰਸੀਦ ਪੋਸਟ ਕੀਤੀ ਕਿਉਂਕਿ ਗਡਗ ਤੇ ਉੱਤਰੀ ਕਰਨਾਟਕ ਵਿੱਚ ਪਿਆਜ਼ ਦੀ ਫਸਲ ਦੀ ਚੰਗੀ ਕੀਮਤ ਨਹੀਂ ਮਿਲ ਰਹੀ। ਮੈਂ ਫਸਲ ਨੂੰ ਉਗਾਉਣ ਅਤੇ ਬਾਜ਼ਾਰ ਤੱਕ ਪਹੁੰਚਾਉਣ ਲਈ 25 ਹਜ਼ਾਰ ਰੁਪਏ ਤੋਂ ਵੱਧ ਖਰਚ ਕੀਤੇ ਹਨ। ਅਸੀਂ ਸੂਬਾ ਸਰਕਾਰ ਨੂੰ ਜਲਦ ਤੋਂ ਜਲਦ ਘੱਟੋ-ਘੱਟ ਸਮਰਥਨ ਕੀਮਤ ਐਲਾਨਣ ਦੀ ਬੇਨਤੀ ਕੀਤੀ ਹੈ ਕਿਉਂਕਿ ਲਗਾਤਾਰ ਮੀਂਹ ਕਾਰਨ ਇਸ ਪੂਰੇ ਸਾਲ ਵਿੱਚ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਿੰਡ ਤੋਂ 415 KM ਦੂਰ ਪਿਆਜ਼ ਵੇਚਣ ਗਿਆ ਕਿਸਾਨ, 205 ਕਿਲੋ ਦੇ ਮਿਲੇ ਸਿਰਫ 8.36 ਰੁਪਏ appeared first on Daily Post Punjabi.

ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਨੂੰ ਰੁਵਾਏ ਅਸਲੀ ਅੱਥਰੂ, 90ਰੁ. ਕਿਲੋ ਤੱਕ ਪਹੁੰਚਿਆ ਭਾਅ…
onion price india higher know your city price:ਨਰਾਤੇ ੇ ਖਤਮ ਹੋ ਚੁੱਕੇ ਹਨ ਪਰ ਪਿਆਜ਼ ਦੀਆਂ ਕੀਮਤਾਂ ਅਜੇ ਵੀ ਆਸਮਾਨ ਨੂੰ ਛੋਹ ਰਹੀਆਂ ਹਨ।ਪਿਆਜ਼ ਦੀਆਂ ਕੀਮਤਾਂ ਲਗਾਤਾਰ ਲੋਕਾਂ ਨੂੰ ਰੁਆ ਰਹੀਆਂ ਹਨ।ਦੇਸ਼ ਭਰ ‘ਚ ਵਧੀਆਂ ਪਿਆਜ਼ ਦੀਆਂ ਕੀਮਤਾਂ ਦੇ ਭਾਅ ਨਾਲ ਲੋਕਾਂ ਦੀ ਰਸੋਈ ‘ਚੋਂ ਪਿਆਜ਼ ਗਾਇਬ ਹੋ ਰਹੇ ਹਨ।ਹੁਣ ਕਰਨਾਟਕ ‘ਚ ਵੀ ਪਿਆਜ਼ ਦੇ ਭਾਅ ਵੱਧ ਗਏ ਹਨ।ਦੂਜੇ ਪਾਸੇ ਲੋਕਾਂ ਦੀ ਉਮੀਦ ਸੀ ਕਿ ਨਰਾਤੇ ਖਤਮ ਹੁੰਦਿਆਂ ਹੀ ਪਿਆਜ਼ ਦੇ ਭਾਅ ਘੱਟ ਹੋ ਜਾਣਗੇ।

onion price india  higher   know your city price

ਪਰ ਜੇਕਰ ਤੱਥਾਂ ਦੀ ਮੰਨੀਏ ਤਾਂ ਅਕਸਰ ਨਰਾਤਿਆਂ ‘ਚ ਲੋਕਾਂ ਦੇ ਘਰਾਂ ‘ਚ ਪਿਆਜ਼ ਅਤੇ ਲਸਣ ਦੀ ਵਰਤੋਂ ਨਹੀਂ ਹੁੰਦੀ।ਅਜਿਹੇ ‘ਚ ਪਿਆਜ਼ ਦੇ ਭਾਅ ਹੋਰ ਵੱਧਣ ਦੇ ਆਸਾਰ ਹਨ।ਕਰਨਾਟਕ ‘ਚ ਰਿਟੇਲ ਕੀਮਤਾਂ ‘ਤੇ ਪਿਆਜ਼ ਦਾ ਭਾਅ 80-90 ਰੁ.ਕਿਲੋ ਤੱਕ ਪਹੁੰਚ ਗਿਆ ਹੈ।ਦੂਜੇ ਪਾਸੇ ਚੇਨੱਈ ‘ਚ 73 ਰੁਪਏ ਕਿਲੋ ਤੱਕ ਪਹੁੰਚ ਗਿਆ।ਭਾਰਤ ‘ਚ ਪਿਆਜ਼ 3 ਸੀਜ਼ਨ ‘ਚ ਬੀਜਿਆ ਜਾਂਦਾ ਹੈ।ਇਸ ‘ਚ ਗਰਮੀ, ਸਰਦੀ ਸ਼ਾਮਲ ਹੈ।ਸਤੰਬਰ ‘ਚ ਪਿਆਣ ਆਉਣਾ ਸ਼ੁਰੂ ਹੋ ਜਾਂਦਾ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ ਅਤੇ ਦੱਖਣ-ਪੱਛਮ ਮਾਨਸੂਨ ‘ਚ ਭਾਰੀ ਬਾਰਿਸ਼ ਨੇ ਪਿਆਜ਼ ਦੀ ਖੇਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।ਅਜਿਹੇ ‘ਚ ਕਰਨਾਟਕ ‘ਚ ਪਿਆਜ਼ ਦੀ ਫਸਲ ਸਤੰਬਰ ‘ਚ ਬਾਜ਼ਾਰਾਂ ‘ਚ ਆ ਜਾਂਦੀ ਹੈ।ਦੂਜੇ ਪਾਸੇ ਆਂਧਰਾਪ੍ਰਦੇਸ਼, ਤੇਲੰਗਾਨਾ ਅਤੇ ਮਹਾਰਾਸ਼ਟਰ ‘ਚ ਵੀ ਬਾਰਿਸ਼ ਕਾਰਨ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।

The post ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਨੂੰ ਰੁਵਾਏ ਅਸਲੀ ਅੱਥਰੂ, 90ਰੁ. ਕਿਲੋ ਤੱਕ ਪਹੁੰਚਿਆ ਭਾਅ… appeared first on Daily Post Punjabi.