online food Archives - Daily Post Punjabi

ਕੁੜੀ ਨੇ ਕੀਤਾ ਆਨਲਾਈਨ ਆਰਡਰ ਤਾਂ 42 Delivery Boy ਖਾਣਾ ਲੈ ਪਹੁੰਚ ਗਏ ਲੜਕੀ ਦੇ ਘਰ
42 food delivery riders: ਫਿਲੀਪੀਨਜ਼ ਤੋਂ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੀ ਨੇ ਆਨਲਾਈਨ ਖਾਣਾ ਆਰਡਰ ਕੀਤਾ ਅਤੇ ਉਸਦੇ ਆਰਡਰ ਨੂੰ ਲੈ ਕੇ ਵੱਖ-ਵੱਖ 42 ਡਿਲੀਵਰੀ  ਬੁਆਏ ਉਸ ਲੜਕੀ ਕੋਲ ਪਹੁੰਚ ਗਏ। ਉਸ ਕੁੜੀ ਨੂੰ ਸਮਝ ਨਹੀਂ ਆਈ ਕਿ ਇਹ ਕਿਵੇਂ ਹੋ ਗਿਆ।  ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਇਸਦਾ ਇੱਕ ਮੁੱਖ ਕਾਰਨ ਸਾਹਮਣੇ ਆਇਆ ।

42 food delivery riders

ਇੱਕ ਰਿਪੋਰਟ ਅਨੁਸਾਰ ਫਿਲੀਪੀਨਜ਼ ਦੀ ਸੇਬੂ ਸਿਟੀ ਤੋਂ ਸਕੂਲ ਵਿੱਚ ਪੜ੍ਹਨ ਵਾਲੀ ਇੱਕ ਲੜਕੀ ਨੇ ਇੱਕ ਫੂਡ ਐਪ ਤੋਂ ਦੁਪਹਿਰ ਦੇ ਖਾਣੇ ਦਾ ਭੋਜਨ ਮੰਗਵਾਇਆ।  ਆਰਡਰ ਤੋਂ ਬਾਅਦ ਉਹ ਆਪਣੀ ਦਾਦੀ ਨਾਲ ਖਾਣੇ ਦੀ ਉਡੀਕ ਕਰਨ ਲੱਗੀ। ਇਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ। ਕੁਝ ਸਮੇਂ ਬਾਅਦ ਉਸ ਕੁੜੀ ਦੀ ਗਲੀ ਵਿੱਚ ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚਣ ਲੱਗੇ, ਪਰ ਓਹੀ ਖਾਣਾ ਬਹੁਤ ਸਾਰੇ ਡਿਲੀਵਰੀ ਬੁਆਏ ਉਸ ਗਲੀ ਵਿੱਚ ਦਿਖਾਈ ਦਿੱਤੇ। ਦੇਖਦੇ ਹੀ ਦੇਖਦੇ ਕੁੱਲ 42 ਡਿਲੀਵਰੀ ਬੁਆਏ ਉੱਥੇ ਇਕੱਠੇ ਹੋ ਗਏ । ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ।

ਉਸ ਗਲੀ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣੇ ਘਰਾਂ ਤੋਂ ਇਹ ਸਭ ਵੇਖਣਾ ਸ਼ੁਰੂ ਕਰ ਦਿੱਤਾ। ਇੱਕ ਸਥਾਨਕ ਲੜਕੇ ਨੇ ਇਹ ਸਭ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਆਖਰਕਾਰ, ਇਹ ਪਤਾ ਲੱਗਿਆ ਕਿ ਇਹ ਸਭ ਕਿਵੇਂ ਹੋਇਆ।ਦਰਅਸਲ, ਇਹ ਸਭ ਫੂਡ ਐਪ ਵਿੱਚ ਤਕਨੀਕੀ ਖਰਾਬੀ ਕਾਰਨ ਹੋਇਆ ਸੀ, ਜਿਸ ਕਾਰਨ 42 ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚ ਗਏ। ਐਪ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਕੁੜੀ ਵੱਲੋਂ ਦਿੱਤਾ ਆਰਡਰ 42 ਡਿਲੀਵਰੀ ਬੁਆਏ ਤੱਕ ਪਹੁੰਚ ਗਿਆ ਅਤੇ ਉਹ ਸਾਰੇ ਖਾਣੇ ਲੈ ਕੇ ਉੱਥੇ ਪਹੁੰਚ ਗਏ।

ਇਹ ਵੀ ਦੇਖੋ: ਵੱਡੀ ਖ਼ਬਰ: ਕੈਪਟਨ ਦੀ ਸਹਿਮਤੀ ਨਾਲ ਹੀ ਇਹ ਕਨੂੰਨ ਬਣਾਏ ਗਏ: ਰਾਜੇਵਾਲ

The post ਕੁੜੀ ਨੇ ਕੀਤਾ ਆਨਲਾਈਨ ਆਰਡਰ ਤਾਂ 42 Delivery Boy ਖਾਣਾ ਲੈ ਪਹੁੰਚ ਗਏ ਲੜਕੀ ਦੇ ਘਰ appeared first on Daily Post Punjabi.

…ਜਦੋਂ ਆਨਲਾਈਨ ਮੰਗਵਾਇਆ ਵੈਜੀਟੇਰੀਅਨ ਫੂਡ ਪਰ ਪਹੁੰਚਿਆ ਨਾਨਵੈੱਜ, ਕਮਿਸ਼ਨ ਨੇ ਠੋਕਿਆ ਭਾਰੀ ਜ਼ੁਰਮਾਨਾ
chandigarh online food fine: ਚੰਡੀਗੜ੍ਹ ‘ਚ ਆਨਲਾਈਨ ਖਾਣਾ ਮੰਗਵਾਉਣਾ ਖਪਤਕਾਰਾਂ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਨ੍ਹਾਂ ਨੇ ਨਰਾਤਿਆ ਦੌਰਾਨ ਵੈਜੀਟੇਰੀਅਨ ਫੂਡ ਦੇ ਆਰਡਰ ‘ਤੇ ਨਾਨਵੈੱਜ ਮਿਲਿਆ, ਜਿਸ ਸਬੰਧੀ ਉਨ੍ਹਾਂ ਨੇ ‘ਜ਼ਿਲ੍ਹਾਂ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ। ਇਸ ਤੋਂ ਬਾਅਦ ਕਮਿਸ਼ਨ ਨੇ ‘ਜ਼ੋਮੈਟੋ’ ਕੰਪਨੀ ਨੂੰ ਦੋਸ਼ੀ ਪਾਉਂਦੇ ਹੋਏ ਸ਼ਿਕਾਇਤ ਕਰਤਾਵਾਂ ਨੂੰ ਹੋਈ ਮਾਨਸਿਕ ਪਰੇਸ਼ਾਨੀ ਲਈ 2500 ਰੁਪਏ ਮੁਆਵਜ਼ਾ ਰਾਸ਼ੀ ਅਤੇ 1100 ਰੁਪਏ ਕੇਸ ਖਰਚ ਦੇ ਰੂਪ ‘ਚ ਦੇਣ ਦਾ ਹੁਕਮ ਦਿੱਤਾ ਹੈ।

chandigarh online food fine

ਇਹ ਹੈ ਪੂਰਾ ਮਾਮਲਾ– ਅਰਜੁਨ ਅਤੇ ਵੰਸ਼ਦੀਪ ਨੇ ਕਮਿਸ਼ਨ-2 ‘ਚ ਕੇਸ ਦਰਜ ਕਰਦੇ ਹੋਏ ਦੱਸਿਆ ਕਿ 2019 ਦੇ ਨਰਾਤਿਆਂ ‘ਚ ਉਨ੍ਹਾਂ ਨੇ ਜ਼ੋਮੈਟੋ ਮੀਡੀਆ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਐਪ ਤੋਂ ਸੈਕਟਰ-10 ਸਥਿਤ ਰੈਸਟੋਰੈਂਟ ਤੋਂ ਬਾਰਬੀਕਿਊ ਸੈਂਡਵਿਚ ਅਤੇ ਅਲਫਰੇਡ ਪਾਸਤਾ ਆਰਡਰ ਕੀਤਾ ਸੀ। ਨਰਾਤੇ ਹੋਣ ਕਾਰਣ ਦੋਵੇਂ ਹੀ ਵੈਜੀਟੇਰੀਅਨ ਡਿਸ਼ ਪਸੰਦ ਕਰ ਕੇ ਮੰਗਵਾਈ ਸੀ। ਆਰਡਰ ਘਰ ਪਹੁੰਚਾਏ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਖਾਣਾ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਵੈੱਜ ਸੈਂਡਵਿਚ ਦੀ ਥਾਂ ਉਨ੍ਹਾਂ ਨੂੰ ਨਾਨ-ਵੈੱਜ ਸੈਂਡਵਿਚ ਭੇਜਿਆ ਗਿਆ ਸੀ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਇਸ ਲਾਪਰਵਾਹੀ ਕਾਰਣ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉੱਥੇ ਹੀ ਕਮਿਸ਼ਨ ਵੱਲੋਂ ਨੋਟਿਸ ਭੇਜੇ ਜਾਣ ਦੇ ਬਾਵਜੂਦ ਕੰਪਨੀ ਅਤੇ ਰੈਸਟੋਰੈਂਟ ਵੱਲੋਂ ਕੋਈ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਕਮਿਸ਼ਨ ਨੇ ਕੰਪਨੀ ਨੂੰ ਐਕਸ ਪਾਰਟੀ ਐਲਾਨ ਕਰਦੇ ਹੋਏ  ਉਕਤ ਫ਼ੈਸਲਾ ਸੁਣਾਇਆ ਹੈ।

The post …ਜਦੋਂ ਆਨਲਾਈਨ ਮੰਗਵਾਇਆ ਵੈਜੀਟੇਰੀਅਨ ਫੂਡ ਪਰ ਪਹੁੰਚਿਆ ਨਾਨਵੈੱਜ, ਕਮਿਸ਼ਨ ਨੇ ਠੋਕਿਆ ਭਾਰੀ ਜ਼ੁਰਮਾਨਾ appeared first on Daily Post Punjabi.