Online shopping Archives - Daily Post Punjabi

ਔਰਤ ਨੂੰ ਹੋਈ ਅਜਿਹੀ ਬੀਮਾਰੀ ਕਿ ਸੌਂਦੇ ਹੋਏ ਵੀ ਕਰਨ ਲੱਗੀ ਸ਼ਾਪਿੰਗ, ਬੈਂਕ ਨੇ ਬੰਦ ਕੀਤਾ Online Transaction
ਦੁਨੀਆ ਵਿਚ ਕਈ ਅਜਿਹੀਆਂ ਬੀਮਾਰੀਆਂ ਜਿਨ੍ਹਾਂ ਤੋਂ ਪੀੜਤ ਮਰੀਜ਼ ਅਜੀਬ ਹਰਕਤਾਂ ਕਰਨ ਲੱਗਦੇ ਹਨ। ਇੰਗਲੈਂਡ ਦੀ ਕੇਲੀ ਨਾਈਪਸ ਨਾਂ ਦੀ ਮਹਿਲਾ ‘ਹਾਈਪਰਸੋਮਨੀਆ’ ਤੋਂ ਪੀੜਤ ਹੈ। ਇਹ ਇਕ ਦੁਰਲੱਭ ਨੀਂਦ ਦੀ ਬੀਮਾਰੀ ਹੈ ਜਿਸ ਕਾਰਨ ਮਹਿਲਾ ਨੇ ਨੀਂਦ ਵਿਚ 3800 ਡਾਲਰ (ਲਗਭਗ 3116 ਲੱਖ ਰੁਪਏ) ਤੋਂ ਵੀ ਜ਼ਿਆਦਾ ਦੀ ਆਨਲਾਈਨ ਸ਼ਾਪਿੰਗ ਕਰ ਲਈ। ਹਾਈਪਰਸੋਮਨੀਆ ਵਾਲਾ ਵਿਅਕਤੀ ਸੁਚੇਤ ਹੋ ਸਕਦਾ ਹੈ, ਤੁਰਦਾ ਜਾਂ ਬੋਲਦਾ, ਜਾਂ ਖਾਣਾ, ਜਾਂ ਹੋਰ ਗਤੀਵਿਧੀਆਂ ਕਰਦਾ ਹੈ ਪਰ ਉਸਨੂੰ ਪਤਾ ਨਹੀਂ ਹੁੰਦਾ। ਕਿਉਂਕਿ ਉਸਦਾ ਦਿਮਾਗ ਸਿਰਫ ਕੁਝ ਹੱਦ ਤੱਕ ਜਾਗਦਾ ਹੈ।

ਕੇਲੀ ਦੀ ਸਥਿਤੀ ਬਾਰੇ 2018 ਵਿਚ ਪਤਾ ਲੱਗਾ ਸੀ ਉਦੋਂ ਤੋਂ ਉਹ ਆਨਲਾਈਨ ਸ਼ਾਪਿੰਗ ਕਰ ਰਹੀ ਹੈ। ਕੇਲੀ ਨੂੰ ਅਗਲੇ ਦਿਨ ਨੀਂਦ ਵਿਚ ਆਰਡਰ ਕੀਤੇ ਗਏ ਸਾਮਾਨ ਦੇ ਪੈਕੇਟ ਮਿਲਦੇ ਹਨ। ਇਨ੍ਹਾਂ ਵਿਚ ਕਈ ਵਾਰ ਗੈਰ-ਜ਼ਰੂਰੀ ਚੀਜ਼ਾਂ ਵੀ ਹੁੰਦੀਆਂ ਹਨ ਜਿਵੇਂ ਪਲਾਸਟਿਕ ਬਾਸਕੇਟਬਾਲ ਕੋਰਟ, ਇਕ ਨੈੱਟ, ਪੋਲ ਤੇ ਬੈਕਬੋਰਡ ਵਗੈਰਾ। ਇਸ ਤੋਂ ਇਲਾਵਾ ਉਹ ਪੇਂਟ ਦੇ ਡੱਬੇ, ਕਿਤਾਬਾਂ, ਨਮਕ ਤੇ ਕਾਲੀ ਮਿਰਚ, ਭਾਂਡੇ, ਬੱਚਿਆਂ ਦਾ ਪਲੇਅਹਾਊਸ, ਫ੍ਰਿਜ, ਟੇਬਲ ਤੇ ਸੈਂਕੜੇ ਕੈਂਡੀਆਂ ਵੀ ਆਰਡਰ ਕਰ ਚੁੱਕੀ ਹੈ।

ਕੇਲੀ ਨੇ ਕਿਹਾ ਕਿ ਜਦੋਂ ਮੈਂ ਆਨਲਾਈਨ ਕੁਝ ਖਰੀਦਦੀ ਸੀਤਾਂ ਮੈਨੂੰ ਕਦੇ ਵੀ ਕ੍ਰੈਡਿਟ ਕਾਰਡ ਦਾ ਵੇਰਵਾ ਨਹੀਂ ਦੇਮਾ ਪੈਂਦਾ ਸੀ ਕਿਉਂਕਿ ਇਹ ਸਾਰਾ ਕੁਝ ਮੇਰੇ ਫੋਨ ਵਿਚ ਸੇਵ ਸੀ। ਕੇਲੀ ਨੇ ਦੱਸਿਆ ਕਿ ਉਸ ਦੀ ਸਥਿਤੀ ਹੋਰ ਵੀ ਖਰਾਬ ਹੋ ਗਈ ਜਦੋਂ ਉਸ ਨੇ ਅਣਜਾਣੇ ਵਿਚ ਟੈਕਸਟ ਮੈਸੇਜ ਜਰੀਏ ਸਕੈਮਰਸ ਨਾਲ ਆਪਣੀ ਵਿੱਤੀ ਜਾਣਕਾਰੀ ਦਿੱਤੀ। ਮੈਂ ਉਨ੍ਹਾਂ ਨੂੰ ਆਪਣੀ ਸਾਰੀ ਜਾਣਕਾਰੀ ਦੇ ਦਿੱਤੀ। ਫਿਰ ਜਦੋਂ ਮੈਂ ਜਾਗੀ ਤਾਂ ਉਨ੍ਹਾਂ ਨੇ ਮੇਰੇ ਬੈੰਕ ਖਾਤੇ ਤੋਂ 16 ਲੱਖ ਰੁਪਏ ਕੱਢ ਲਏ ਸਨ। ਜੇਕਰ ਮੈਂ ਜਾਗ ਰਹੀਂ ਹੁੰਦੀ ਤਾਂ ਮੈਂ ਉਨ੍ਹਾਂ ਦੇ ਮੈਸੇਜ ਦਾ ਜਵਾਬ ਨਹੀਂ ਦਿੰਦੀ।

ਇਹ ਵੀ ਪੜ੍ਹੋ : PM ਮੋਦੀ ਦੀ ਰਿਹਾਇਸ਼ ‘ਤੇ ਮੀਟਿੰਗ ਹੋਈ ਖਤਮ, NDA ਅੱਜ ਹੀ ਸਰਕਾਰ ਬਣਾਉਣ ਦਾ ਦਾਅਵਾ ਕਰੇਗਾ ਪੇਸ਼

ਉਸ ਨੇ ਦੱਸਿਆ ਕਿ ਮੈਨੂੰ ਕਈ ਵਾਰ ਕਾਰਡ ਕੈਂਸਲ ਕਰਾਉਣੇ ਪਏ ਤੇ ਬਹੁਤ ਸਾਰੇ ਲੋਕਾਂ ਨੇ ਮੇਰੇ ਬੈਂਕ ਤੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ। ਮੈਂ ਹਰ ਜਗ੍ਹਾ ਕਰਜ਼ ਵਿਚ ਡੁੱਬ ਰਹੀ ਸੀ ਪਰ ਬੈਂਕ ਲੈਣ-ਦੇਣ ਨੂੰ ਰੋਕਮ ਵਿਚ ਕਾਮਯਾਬ ਰਿਹਾ। ਕੇਲੀ ਫਿਲਹਾਲ ਦਵਾਈਆਂ ‘ਤੇ ਹੈ ਤੇ ਸੌਂਦੇ ਸਮੇਂ ਆਪਣੇ ਮੋਬਾਈਲ ਫੋਨ ਨੂੰ ਦੂਰ ਲੁਕਾ ਕੇ ਰੱਖ ਦਿੰਦੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਔਰਤ ਨੂੰ ਹੋਈ ਅਜਿਹੀ ਬੀਮਾਰੀ ਕਿ ਸੌਂਦੇ ਹੋਏ ਵੀ ਕਰਨ ਲੱਗੀ ਸ਼ਾਪਿੰਗ, ਬੈਂਕ ਨੇ ਬੰਦ ਕੀਤਾ Online Transaction appeared first on Daily Post Punjabi.

ਆਨਲਾਈਨ ਮੋਬਾਈਲ ਮੰਗਵਾਉਣਾ ਪਿਆ ਮਹਿੰਗਾ, ਮਹਿਲਾ ਨੇ ਮੰਗਵਾਇਆ ਸੀ ਐਪਲ ਦਾ ਫੋਨ ਪਰ ਘਰ ਆਇਆ….
Woman orders iphone: ਇੱਕ ਅਜੀਬ ਘਟਨਾ ਚੀਨ ਤੋਂ ਸਾਹਮਣੇ ਆਈ ਜਿੱਥੇ ਇੱਕ ਔਰਤ ਨੇ ਮੰਗਵਾਇਆ ਤਾਂ ਇੱਕ ਐਪਲ ਆਈਫੋਨ ਸੀ ਪਰ ਮਿਲਿਆ ਉਸਨੂੰ ਆਈਫੋਨ ਦੀ ਬਜਾਏ ਇੱਕ ਐੱਪਲ ਡਰਿੰਕ। ਚੀਨ ਵਿੱਚ ਲਿਉ ਨਾਮ ਦੀ ਇੱਕ ਔਰਤ ਨੂੰ ਕਥਿਤ ਤੌਰ ਤੇ ਇੱਕ ਆਈਫੋਨ 12 ਪ੍ਰੋ ਮੈਕਸ ਦੇ ਡੱਬੇ ਦੇ ਅੰਦਰ ਐੱਪਲ ਯੋਗਰਟ ਡਰਿੰਕ ਦੀ ਇੱਕ ਬੋਤਲ ਮਿਲੀ ਜਿਸਨੂੰ ਉਸਨੇ ਓਨਲਾਈਨ ਆਡਰ ਕੀਤਾ ਸੀ। ਲਿਉ ਨੇ ਨਵੇਂ ਆਈਫੋਨ ਲਈ $1,500 ਦਾ ਭੁਗਤਾਨ ਕੀਤਾ ਸੀ ਅਤੇ ਜਦੋਂ ਉਸਨੂੰ ਪੈਕੇਜ ਪ੍ਰਾਪਤ ਹੋਇਆ ਤਾਂ ਫੋਨ ਦੀ ਬਜਾਏ ਡਰਿੰਕ ਮਿਲਣ ਤੇ ਉਹ ਹੈਰਾਨ ਰਹਿ ਗਈ। ਹਾਲਾਂਕਿ ਈਬੇ ਜਾਂ ਇਥੋਂ ਤੱਕ ਕਿ ਐਮਾਜ਼ਾਨ ਵਰਗੇ ਤੀਜੀ ਧਿਰ ਤੋਂ ਚੀਜ਼ਾਂ ਮੰਗਵਾਉਣ ਵੇਲੇ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਹਨ, ਪਰ ਔਰਤ ਦਾ ਦਾਅਵਾ ਹੈ ਕਿ ਉਸਨੇ ਸਿੱਧੇ ਤੌਰ ‘ਤੇ ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਇਹ ਆਰਡਰ ਕੀਤਾ ਸੀ।

woman orders iphone receives apple drink

ਪਰੇਸ਼ਾਨ ਹੋਣ ਤੋਂ ਬਾਅਦ ਲਿਉ ਨੇ ਚੀਨੀ ਸੋਸ਼ਲ ਮੀਡੀਆ ਸਾਈਟ ਵੇਈਬੋ ਉੱਤੇ ਇਸ ਘਟਨਾ ਦਾ ਵੀਡੀਓ ਅਪਲੋਡ ਕਰ ਦਿੱਤਾ, ਉਸਤੋਂ ਬਾਅਦ, ਡਿਲਿਵਰੀ ਕਰਨ ਲਈ ਜ਼ਿੰਮੇਵਾਰ ਕੋਰੀਅਰ ਸਰਵਿਸ ਕੰਪਨੀ ਐਪਲ ਅਤੇ ਐਕਸਪ੍ਰੈਸ ਮੇਲ ਸਰਵਿਸ ਨੇ ਦੱਸਿਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਰਿਪੋਰਟਾਂ ਅਨੁਸਾਰ, ਪੈਕੇਜ ਸਿੱਧਾ ਔਰਤ ਨੂੰ ਨਹੀਂ ਦਿੱਤਾ ਗਿਆ ਸੀ, ਬਲਕਿ ਪੈਕੇਜ ਨੂੰ ਸਟੋਰੇਜ ਯੂਨਿਟ ਨੂੰ ਸੌਂਪ ਦਿੱਤੀ ਗਿਆ ਸੀ। ਫਿਲਹਾਲ, ਇਹ ਸਪਸ਼ਟ ਨਹੀਂ ਹੈ ਕਿ ਚੋਰੀ ਕਿਥੋਂ ਹੋਈ ਹੈ। ਹਾਲਾਂਕਿ, ਵੀਬੋ ਉਪਭੋਗਤਾਵਾਂ ਦੇ ਕੁੱਝ ਸਿਧਾਂਤ ਹਨ। ਗਲੋਬਲ ਟਾਈਮਜ਼ ਨੇ ਰਿਪੋਰਟ ਦਿੱਤੀ ਹੈ ਕਿ ਕੁੱਝ ਉਪਭੋਗਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਡਿਲਿਵਰੀ ਵਿਅਕਤੀ ਨੇ ਡ੍ਰਿੰਕ ਬਾਕਸ ਨਾਲ ਆਈਫੋਨ ਨੂੰ ਬਦਲ ਲਿਆ ਹੋ ਸੱਕਦਾ ਹੈ, ਦੂਜੇ ਪਾਸੇ, ਇੱਕ ਸਾਈਬਰਸਕਿਉਰਿਟੀ ਏਕਸਪਰ੍ਟ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਲਿਉ ਨੇ ਇੱਕ ਜਾਅਲੀ ਵੈਬਸਾਈਟ ਤੋਂ ਫੋਨ ਆਰਡਰ ਕੀਤਾ ਹੋਵੇ।

ਇਹ ਵੀ ਦੇਖੋ: ਚਢੂਨੀ ਦੇ ਪਿੰਡ ਪਹੁੰਚਿਆ ਪੱਤਰਕਾਰ, ਦੇਖੋ ਘਰ ਦੀ ਐਕਸਕਲੂਜ਼ਿਵ ਵੀਡੀਓ, ਪਰਿਵਾਰ ਵਾਲਿਆਂ ਨੇ ਬੰਨ ਤਾ ਰੰਗ

The post ਆਨਲਾਈਨ ਮੋਬਾਈਲ ਮੰਗਵਾਉਣਾ ਪਿਆ ਮਹਿੰਗਾ, ਮਹਿਲਾ ਨੇ ਮੰਗਵਾਇਆ ਸੀ ਐਪਲ ਦਾ ਫੋਨ ਪਰ ਘਰ ਆਇਆ…. appeared first on Daily Post Punjabi.

ਆਈ ਟੀ ਕੰਪਨੀ ਦੇ ਕਰਮਚਾਰੀ ਨੇ ਆੱਨਲਾਈਨ ਮੰਗਵਾਇਆ ਸੀ ਲੈਪਟਾਪ, ਪਰ ਆਇਆ…
Online shopping: ਆਗਰਾ ਵਿੱਚ, ਇੱਕ ਆਈ ਟੀ ਕੰਪਨੀ ਦੇ ਕਰਮਚਾਰੀ ਨੇ ਇੱਕ ਓਨਲਾਈਨ ਸ਼ਾਪਿੰਗ ਐਪ ਤੋਂ ਆਰਡਰ ਤੇ ਇੱਕ ਲੈਪਟਾਪ ਕੀਤਾ ਪਰ, ਪਰ ਉਸਦੇ ਘਰ ਕੋਰੀਅਰ ਤੋਂ ਇੱਕ ਚੌਕਲੇਟ ਦਾ ਡੱਬਾ ਆਇਆ। ਉਹ ਅਜੇ ਇਸ ਨੂੰ ਖੋਲ੍ਹ ਹੀ ਰਿਹਾ ਸੀ ਜਦੋਂ ਕੋਰੀਅਰ ਕਰਮਚਾਰੀ ਉੱਥੋਂ ਨਿਕਲ ਗਿਆ। ਮੋਬਾਈਲ ਫੋਨ ਦੀ ਸਕਰੀਨ ‘ਤੇ ਇਸ ਮੈਸੇਜ ਨੂੰ ਵੇਖ ਕੇ ਤਣਾਅ ਹੋਰ ਵਧ ਗਿਆ ਕਿ ਲੈਪਟਾਪ ਦੇ 55495 ਰੁਪਏ ਕ੍ਰੈਡਿਟ ਕਾਰਡ ਤੋਂ ਸਾਫ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਇਕ ਦੋਸਤ ਦੀ ਸਲਾਹ ‘ਤੇ ਉਸਨੇ ਸੋਸ਼ਲ ਮੀਡੀਆ’ ਤੇ ਧੋਖਾਧੜੀ ਦੀ ਕਹਾਣੀ ਸਾਂਝੀ ਕੀਤੀ। ਜਿਸ ਨਾਲ ਓਨਲਾਈਨ ਸ਼ਾਪਿੰਗ ਕੰਪਨੀ ਨੇ ਮਜਬੂਰ ਹੋ ਕੇ ਪੈਸੇ ਵਾਪਸ ਕੀਤੇ। ਅਮਿਤ ਗੋਇਲ ਜੋ ਕਿ ਗੁਰੂਗਰਾਮ ਦੀ ਆਈ ਟੀ ਕੰਪਨੀ ਵਿੱਚ ਕੰਮ ਕਰਦਾ ਹੈ, ਇਨ੍ਹੀਂ ਦਿਨੀਂ ਘਰ ਤੋਂ ਕੰਮ ਕਰ ਰਿਹਾ ਹੈ। ਉਸਨੇ ਕਿਹਾ ਕਿ ਉਸਨੇ 9 ਫਰਵਰੀ ਨੂੰ ਲੈਪਟਾਪ ਮੰਗਵਾਇਆ ਸੀ। ਡਿਲਿਵਰੀ 14 ਫਰਵਰੀ ਨੂੰ ਪਹੁੰਚੀ. ਕੋਰੀਅਰ ਵਾਲਾ ਡੱਬਾ ਦੇ ਕੇ ਚਲਾ ਗਿਆ। ਡੱਬਾ ਖੋਲ੍ਹਿਆ ਗਿਆ ਤਾ ਉਹ ਹੈਰਾਨ ਹੋਇਆ ਕਿਉਂਕਿ ਅੰਦਰ ਚਾਕਲੇਟ ਦੇ ਛੋਟੇ ਛੋਟੇ ਬਕਸੇ ਸਨ।ਉਨ੍ਹਾਂ ਨੇ ਦੱਸਿਆ ਕਿ ਉਹ ਕੁਰੀਅਰ ਡਲਿਵਰੀ ਲੈਂਦੇ ਸਮੇਂ ਵੀਡੀਓ ਜਰੂਰ ਬਣਾਉਂਦਾ ਹੈ।

company sent chocolates in leptop box

ਇਸ ਦਾ ਵੀ ਵੀਡੀਓ ਉਸ ਵਲੋਂ ਬਣਾਇਆ ਗਿਆ ਸੀ। ਜਦੋ ਓਨਲਾਈਨ ਸ਼ਾਪਿੰਗ ਕੰਪਨੀ ਦੇ ਟੋਲ ਫ੍ਰੀ ਨੰਬਰ ਤੇ ਸ਼ਿਕਾਇਤ ਕੀਤੀ ਗਈ, ਤਾਂ ਜਵਾਬ ਮਿਲੀਆਂ ਕਿ ਜਾਂਚ ਕਰਾਂਗੇ। ਫੇਰ ਕਿਹਾ ਗਿਆ ਕਿ ਪੈਸੇ ਤਿੰਨ ਦਿਨਾਂ ਵਿੱਚ ਮਿਲ ਜਾਣਗੇ ਪਰ ਸੱਤ ਦਿਨਾਂ ਵਿਚ ਵੀ ਨਹੀਂ ਮਿਲੇ। ਇਸ ਤੋਂ ਬਾਅਦ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ। ਅਜਿਹੀ ਸਥਿਤੀ ਵਿਚ ਇਕ ਦੋਸਤ ਨੇ ਧੋਖਾਧੜੀ ਦੀ ਕਹਾਣੀ ਸੁਣਾਉਂਦੇ ਹੋਏ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਦੀ ਸਲਾਹ ਦਿੱਤੀ। ਅਮਿਤ ਨੇ ਕੰਪਨੀ ਦੇ ਟਵਿੱਟਰ ਅਕਾਉਟ ‘ਤੇ ਸ਼ਿਕਾਇਤ ਕੀਤੀ। ਫਿਰ ਵੀਡੀਓ ਨੂੰ ਫੇਸਬੁੱਕ ਅਤੇ ਬਹੁਤ ਸਾਰੀਆਂ ਸਾਈਟਾਂ ‘ਤੇ ਪਾ ਦਿੱਤਾ। 2500 ਲੋਕਾਂ ਨੇ ਇਹ ਵੇਖਿਆ। ਫਿਰ ਕੰਪਨੀ ਤੋਂ ਇੱਕ ਕਾਲ ਆਈ ਅਤੇ ਕੰਪਨੀ ਨੇ ਅਕਾਉਂਟ ਵਿਚ ਪੈਸੇ ਭੇਜਦਿਆਂ ਵੀਡੀਓ ਹਟਾਉਣ ਲਈ ਕਿਹਾ। ਜਿਸ ਤੋਂ ਬਾਅਦ 25 ਫਰਵਰੀ ਨੂੰ, ਸਾਰੀ ਰਕਮ ਖਾਤੇ ਵਿੱਚ ਵਾਪਸ ਕਰ ਦਿੱਤੀ ਗਈ।

ਇਹ ਵੀ ਦੇਖੋ: ਕੀ ਤੁਸੀਂ ਵੀ ‘Google pay’ ਇਸਤੇਮਾਲ ਕਰਦੇ ਹੋ, ਇਸ ਸ਼ਖ਼ਸ ਦੀ ਹੱਡ ਬੀਤੀ ਸੁਣੋ ਤੇ ਜਾਗਰੂਕ ਹੋ ਜਾਓ !

The post ਆਈ ਟੀ ਕੰਪਨੀ ਦੇ ਕਰਮਚਾਰੀ ਨੇ ਆੱਨਲਾਈਨ ਮੰਗਵਾਇਆ ਸੀ ਲੈਪਟਾਪ, ਪਰ ਆਇਆ… appeared first on Daily Post Punjabi.