only 50 percent Archives - Daily Post Punjabi

UGC ਦਾ ਵੱਡਾ ਫੈਸਲਾ ਕਾਲਜਾਂ ‘ਚ 50 ਫੀਸਦ ਵਿਦਿਆਰਥੀਆਂ ਨੂੰ ਹਾਜ਼ਰੀ ਦੀ ਮਨਜ਼ੂਰੀ……
only 50 percent students allowed attend colleges ugc: ਮਾਰਚ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਭਰ ‘ਚ ਸਕੂਲਾਂ ਕਾਲਜਾਂ ਨੂੰ ਦੇਸ਼ਵਿਆਪੀ ਲਾਕਡਾਊਨ ਦੌਰਾਨ ਬੰਦ ਕੀਤੇ ਗਏ ਸਨ।ਕੋਰੋਨਾ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਇਨ੍ਹਾਂ ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਯੂਨੀਵਰਸਿਟੀਆਂ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਸਮੇਂ ਕੁੱਲ ਵਿਦਿਆਰਥੀਆਂ ‘ਚੋਂ 50 ਫੀਸਦੀ ਤੋਂ ਵੱਧ ਵਿਦਿਆਰਥੀ ਹਾਜ਼ਰ ਨਾ ਹੋਣ।ਯੂਜੀਸੀ ਦੇ ਨਿਰਦੇਸ਼ਾਂ ਅਨੁਸਾਰ ਸਿਰਫ ਸੀਮਤ ਗਿਣਤੀ ਦੇ ਹੀ ਹੋਸਟਲ ਖੋਲ੍ਹੇ ਜਾਣ ਅਤੇ ਸਖਤੀ ਨਾਲ ਸੁਰੱਖਿਆ ਤੇ ਸਿਹਤ ਨਿਯਮਾਂ ਦੀ ਪਾਲਣਾ ਕੀਤੀ ਜਾਵੇ।ਇੱਕ ਤੋਂ ਵੱਧ ਵਿਦਿਆਰਥੀ ਨੂੰ ਹੋਸਟਲ ‘ਚ ਰੁਕਣ ਦੀ ਆਗਿਆ ਨਾ ਦਿੱਤੀ ਜਾਵੇ।ਯੂਜੀਸੀ ਦੇ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸਿੱਖਿਆ

only 50 percent students allowed attend colleges ugc

ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ, ਜੇਕਰ ਵਿਦਿਆਰਥੀ ਚਾਹੁੰਦੇ ਹਨ ਤਾਂ ਉਹ ਜਮਾਤਾਂ ‘ਚ ਹਾਜ਼ਰ ਹੋਣ ਦੀ ਬਜਾਏ ਘਰ ‘ਚ ਹੀ ਰਹਿ ਕੇ ਆਨਲਾਈਨ ਪੜਾਈ ਕਰ ਸਕਦੇ ਹਨ।ਸੰਸਥਾਵਾਂ ਵਲੋਂ ਅਜਿਹੇ ਵਿਦਿਆਰਥੀਆਂ ਦੀ ਪੜਾਈ ਲਈ ਆਨਲਾਈਨ ਸਿੱਖਿਆ ਸਮੱਗਰੀ ਉਪਲੱਬਧ ਕਰਾਉਣ ਦੀ ਕੋਸ਼ਿਸ ਕੀਤੀ ਜਾਵੇਗੀ।ਵਿਗਿਆਨ ਤਕਨਾਲੋਜੀ ਅਤੇ ਖੋਜ ਨੂੰ ਛੱਡ ਕੇ ਬਾਕੀ ਸਾਰੇ ਕੋਰਸਾਂ ਲਈ ਆਨਲਾਈਨ ਜਮਾਤਾਂ ਜਾਰੀ ਰਹਿਣਗੀਆਂ।ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਨੂੰ ਪਹਿਲ ਦਿੱਤੀ ਜਾਵੇਗੀ।ਤਾਲਾਬੰਦੀ ਦੇ ਮੱਦੇਨਜ਼ਰ ਯੂਜੀਸੀ ਵਲੋਂ ਪਹਿਲਾਂ ਦੋ ਵਾਰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।ਪਹਿਲਾਂ 29 ਅਪ੍ਰੈਲ ਅਤੇ ਫਿਰ 6 ਜੁਲਾਈ ਨੂੰ ਯੂਜੀਸੀ ਨੇ ਕਈ ਅਹਿਮ ਵਿਸ਼ਿਆਂ ਜਿਵੇਂ ਆਨਲਾਈਨ ਪੜਾਈ,ਪ੍ਰੀਖਿਆਵਾਂ, ਦਾਖਲਾ, ਅਕਾਦਮਿਕ ਕੈਲੰਡਰ ਆਦਿ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ।ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 7 ਮਹੀਨਿਆਂ ਤੋਂ ਸਕੂਲਾਂ, ਕਾਲਜਾਂ ਨੂੰ ਵਿਆਪਕ ਤੌਰ ‘ਤੇ ਬੰਦ ਰੱਖਿਆ ਗਿਆ ਸੀ।ਜਿਨ੍ਹਾਂ ਨੂੰ ਹੁਣ ਹੌਲੀ-ਹੌਲੀ ਕੋਰੋਨਾ ਨਿਯਮਾਂ ਨੂੰ ਧਿਆਨ ‘ਚ ਰੱਖਦਿਆਂ ਫਿਰ ਤੋਂ ਖੋਲਿਆ ਗਿਆ ਹੈ।ਇਸ ਦੌਰਾਨ ਨਿਯਮਾਂ ਦੀ ਪਾਲਣਾ ਕਰਨ ਦਾ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਜਿਵੇਂ ਕਿ ਸੈਨੇਟਾਈਜ਼ਰ, ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣਾ ਲਾਜ਼ਮੀ ਰੱਖਿਆ ਗਿਆ ਹੈ।

The post UGC ਦਾ ਵੱਡਾ ਫੈਸਲਾ ਕਾਲਜਾਂ ‘ਚ 50 ਫੀਸਦ ਵਿਦਿਆਰਥੀਆਂ ਨੂੰ ਹਾਜ਼ਰੀ ਦੀ ਮਨਜ਼ੂਰੀ…… appeared first on Daily Post Punjabi.