Only Son Dies Archives - Daily Post Punjabi

ਕਰਨਾਲ ‘ਚ ਮਕਾਨ ਦੀ ਕੱਚੀ ਛੱਤ ਡਿੱਗੀ, ਮਲਬੇ ਹੇਠ ਦੱਬਿਆ ਪੂਰਾ ਪਰਿਵਾਰ, ਇਕਲੌਤੇ ਪੁੱਤਰ ਦੀ ਮੌ.ਤ
ਹਰਿਆਣਾ ਦੇ ਕਰਨਾਲ ਦੇ ਪਿੰਡ ਸ਼ਿਆਮਗੜ੍ਹ ਵਿੱਚ ਇੱਕ ਘਰ ਦੇ ਕਮਰੇ ਦੀ ਕੱਚੀ ਛੱਤ ਡਿੱਗ ਗਈ। ਇਸ ਕਾਰਨ ਇੱਕ ਮਾਂ ਅਤੇ ਉਸਦੇ ਤਿੰਨ ਬੱਚੇ ਮਲਬੇ ਹੇਠਾਂ ਦੱਬ ਗਏ। ਇਸ ਹਾਦਸੇ ‘ਚ 5 ਸਾਲਾ ਇਕਲੌਤੇ ਬੇਟੇ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਵੱਡੀ ਭੈਣ ਅਤੇ ਮਾਂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਕਰਨਾਲ ਦੇ ਹਸਪਤਾਲ ‘ਚ ਚੱਲ ਰਿਹਾ ਹੈ।

Roof of the house fell in Karnal

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਜੀਤ ਨੇ ਦੱਸਿਆ ਕਿ ਰਾਤ ਸਮੇਂ ਮਹਿਲਾ ਕਮਲੇਸ਼ ਆਪਣੇ ਬੇਟੇ ਰਿਤਿਕ, ਵੱਡੀ ਬੇਟੀ ਮਨੀਸ਼ਾ ਅਤੇ ਛੋਟੀ ਬੇਟੀ ਰਾਸ਼ੀ ਨਾਲ ਕਮਰੇ ‘ਚ ਸੌਂ ਰਹੀ ਸੀ। ਅੱਜ ਸਵੇਰੇ ਕਰੀਬ 6 ਵਜੇ ਅਚਾਨਕ ਕਮਰੇ ਦੀ ਛੱਤ ਦਾ ਗਾਟਰ ਟੁੱਟ ਗਿਆ ਅਤੇ ਪੂਰਾ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਸਵੇਰੇ 6 ਵਜੇ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਜਦੋਂ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਘਰ ਦੀ ਛੱਤ ਡਿੱਗ ਚੁੱਕੀ ਸੀ।

Roof of the house fell in Karnal

ਪਿੰਡ ਵਾਸੀਆਂ ਨੇ ਤੁਰੰਤ ਮਲਬਾ ਹਟਾ ਕੇ ਪੂਰੇ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਕਰਨਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਰਿਤਿਕ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੋਵੇਂ ਭੈਣਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਗੁਰਜੀਤ ਨੇ ਦੱਸਿਆ ਕਿ ਮ੍ਰਿਤਕ ਰਿਤਿਕ ਦਾ ਪਿਤਾ ਰਾਮਦਾਸ ਕੰਬਾਈਨ ਚਲਾਉਂਦਾ ਹੈ। ਜਦਕਿ ਉਸਦੀ ਪਤਨੀ ਕਮਲੇਸ਼ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਪੁਲਿਸ ਨੇ 2 ਕਿਲੋ ਚ.ਰਸ ਸਣੇ ਫੜੇ 4 ਤਸਕਰ, ਹਿਮਾਚਲ ਤੋਂ ਲਿਆਉਂਦੇ ਸਨ ਨ.ਸ਼ਾ

ਰਾਮਦਾਸ ਇਸ ਸਮੇਂ ਕੰਬਾਈਨ ਲੈ ਕੇ ਝੋਨੇ ਦੀ ਕਟਾਈ ਕਰਨ ਲਈ ਕਿਸੇ ਹੋਰ ਸੂਬੇ ਵਿੱਚ ਸੀ। ਹਾਦਸੇ ਤੋਂ ਬਾਅਦ ਰਾਮਦਾਸ ਨੂੰ ਆਪਣੇ ਪੁੱਤਰ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ। ਜੋ ਹੁਣ ਵਾਪਸ ਕਰਨਾਲ ਆ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਿਤਿਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀਆਂ ਵੱਡੀਆਂ ਭੈਣਾਂ ਮਨੀਸ਼ਾ (13) ਅਤੇ 7 ਸਾਲਾ ਰਾਸ਼ੀ (7) ਹਨ। ਸਭ ਤੋਂ ਛੋਟਾ ਰਿਤਿਕ ਸੀ। ਬੇਟੇ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਮਾਤਮ ਛਾਇਆ ਹੋਇਆ ਹੈ।

ਤਰਾਵੜੀ ਥਾਣੇ ਦੇ SHO ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਵਿੱਚ ਬੱਚੇ ਦੀਆਂ ਦੋ ਵੱਡੀਆਂ ਭੈਣਾਂ ਹਨ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਕਰਨਾਲ ‘ਚ ਮਕਾਨ ਦੀ ਕੱਚੀ ਛੱਤ ਡਿੱਗੀ, ਮਲਬੇ ਹੇਠ ਦੱਬਿਆ ਪੂਰਾ ਪਰਿਵਾਰ, ਇਕਲੌਤੇ ਪੁੱਤਰ ਦੀ ਮੌ.ਤ appeared first on Daily Post Punjabi.