OpenAI Microsoft partnership Supercomputer Archives - Daily Post Punjabi

OpenAI ਅਤੇ Microsoft ਮਿਲ ਕੇ ਬਣਾਉਣਗੇ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ
ਮਾਈਕ੍ਰੋਸਾਫਟ ਅਤੇ OpenAI ਇੱਕ ਡਾਟਾ ਸੈਂਟਰ ਪ੍ਰੋਜੈਕਟ ‘ਤੇ ਇਕੱਠੇ ਕੰਮ ਕਰ ਰਹੇ ਹਨ, ਜਿਸਦੀ ਲਾਗਤ ਲਗਭਗ $100 ਬਿਲੀਅਨ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਇਸ ਪ੍ਰੋਜੈਕਟ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ ਸੁਪਰ ਕੰਪਿਊਟਰ ਬਣਾਉਣਾ ਵੀ ਸ਼ਾਮਲ ਹੈ। ਇਸ ਸੁਪਰ ਕੰਪਿਊਟਰ ਦਾ ਨਾਂ ਸਟਾਰਗੇਟ ਹੋਵੇਗਾ, ਜਿਸ ਨੂੰ ਸਾਲ 2028 ਤੱਕ ਲਾਂਚ ਕੀਤਾ ਜਾ ਸਕਦਾ ਹੈ।

OpenAI Microsoft partnership Supercomputer

ਰਿਪੋਰਟ ਦੇ ਅਨੁਸਾਰ, ਸੈਮ ਓਲਟਮੈਨ ਅਤੇ ਮਾਈਕ੍ਰੋਸਾਫਟ ਨੇ ਇਸ ਸੁਪਰ ਕੰਪਿਊਟਰ ਨੂੰ ਪੰਜ ਪੜਾਵਾਂ ਵਿੱਚ ਤਿਆਰ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਸਟਾਰਗੇਟ ਪੰਜਵਾਂ ਪੜਾਅ ਹੈ। ਮਾਈਕ੍ਰੋਸਾਫਟ ਇਸ ਸਮੇਂ OpenAI ਲਈ ਛੋਟੇ ਸੁਪਰਕੰਪਿਊਟਰਾਂ ਦੇ ਚੌਥੇ ਪੜਾਅ ‘ਤੇ ਕੰਮ ਕਰ ਰਿਹਾ ਹੈ, ਜੋ 2026 ਤੱਕ ਲਾਂਚ ਹੋ ਸਕਦਾ ਹੈ। ਇਸ ਤੋਂ ਇਲਾਵਾ ਦੂਜੇ ਪੜਾਅ ਦੀ ਲਾਗਤ ਦਾ ਵੱਡਾ ਹਿੱਸਾ AI ਚਿਪਸ ਖਰੀਦਣ ‘ਤੇ ਖਰਚ ਕੀਤਾ ਜਾਵੇਗਾ।  Nvidia ਦੇ ਸੀਈਓ ਜੇਨਸਨ ਹੁਆਂਗ ਦੇ ਅਨੁਸਾਰ, ਇਨ੍ਹਾਂ ਚਿਪਸ ਦੀ ਕੀਮਤ 30 ਹਜ਼ਾਰ ਡਾਲਰ ਤੋਂ ਲੈ ਕੇ 40 ਹਜ਼ਾਰ ਡਾਲਰ ਤੱਕ ਹੋ ਸਕਦੀ ਹੈ। ਮਾਈਕ੍ਰੋਸਾਫਟ ਨੇ ਪਿਛਲੇ ਸਾਲ ਨਵੰਬਰ ਵਿੱਚ ਕਸਟਮ ਡਿਜ਼ਾਈਨ ਕੀਤੇ ਕੰਪਿਊਟਿੰਗ ਚਿਪਸ ਦੀ ਇੱਕ ਜੋੜੀ ਦਾ ਐਲਾਨ ਵੀ ਕੀਤਾ ਸੀ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਮਾਈਕ੍ਰੋਸਾਫਟ ਇਸ ਪ੍ਰੋਜੈਕਟ ਨੂੰ ਫਾਈਨਾਂਸ ਕਰੇਗਾ, ਜੋ ਮੌਜੂਦਾ ਡਾਟਾ ਸੈਂਟਰਾਂ ਤੋਂ 100 ਗੁਣਾ ਮਹਿੰਗਾ ਹੋਣ ਵਾਲਾ ਹੈ।

Microsoft and OpenAI have been drawing up plans for Stargate, a supercomputer that could cost as much as $100 billion.https://t.co/rmQx4D4tUC

By @anissagardizy8 & @amir

— The Information (@theinformation) March 29, 2024

ਮਾਈਕ੍ਰੋਸਾਫਟ ਗੂਗਲ ਨਾਲ ਮੁਕਾਬਲਾ ਕਰਨ ਲਈ ਲੰਬੇ ਸਮੇਂ ਤੋਂ AI ‘ਤੇ  ਸੱਟਾ ਲਗਾ ਰਿਹਾ ਹੈ। ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੈਕਨਾਲੋਜੀ ਦੀ ਵਧਦੀ ਮੰਗ ਦੇ ਮੱਦੇਨਜ਼ਰ, ਰਵਾਇਤੀ ਡੇਟਾ ਸੈਂਟਰਾਂ ਦੀ ਤੁਲਨਾ ਵਿੱਚ ਉੱਨਤ ਕਾਰਜਾਂ ਨੂੰ ਸੰਭਾਲਣ ਦੇ ਸਮਰੱਥ AI ਡੇਟਾ ਸੈਂਟਰਾਂ ‘ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਮਾਈਕ੍ਰੋਸਾਫਟ ਦੇ ਬੁਲਾਰੇ ਫਰੈਂਕ ਸ਼ਾਅ ਨੇ ਇਕ ਬਿਆਨ ‘ਚ ਕਿਹਾ ਕਿ ਅਸੀਂ ਏਆਈ ਸਮਰੱਥਾ ਦੀ ਸੀਮਾ ਨੂੰ ਵਧਾਉਣ ਲਈ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੀ ਯੋਜਨਾ ਬਣਾ ਰਹੇ ਹਾਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post OpenAI ਅਤੇ Microsoft ਮਿਲ ਕੇ ਬਣਾਉਣਗੇ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ appeared first on Daily Post Punjabi.