opium plants Archives - Daily Post Punjabi

ਘਰ ਦੇ ਵਿਹੜੇ ‘ਚ ਬੀਜੇ ਹੋਏ ਸਨ ਅਫੀਮ ਦੇ ਪੌਦੇ, CIA ਦੀ ਟੀਮ ਨੇ ਛਾਪਾ ਮਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਅੰਬਾਲਾ ਵਿਚ ਨਾਰਾਇਣਗੜ੍ਹ ਥਾਣੇ ਦੀ ਪੁਲਿਸ ਨੇ ਪਿੰਡ ਲਾਹਾ ਵਿਚ ਅਫੀਮ ਦੀ ਖੇਤੀ ਕਰਦਿਆਂ ਇਕ ਵਿਅਕਤੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਘਰ ਵਿਚ ਹੀ ਅਫੀਮ ਦੀ ਖੇਤੀ ਕੀਤੀ ਗੋਈ ਹੈ। ਪੁਲਿਸ ਵੱਲੋਂ ਮੁਲਜ਼ਮ ਦੇ ਘਰ ਛਾਪਾ ਮਾਰਿਆ ਗਿਆ। ਜਿਥੇ ਅਫੀਮ ਦੇ 190 ਪੌਦੇ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : NCB ਨੂੰ ਤਾਮਿਲਨਾਡੂ ਵਿਚ ਮਿਲੀ ਸਫਲਤਾ, ਡਰੱ.ਗ ਤਸ/ਕਰੀ ਮਾਮਲੇ ‘ਚ ਜਫਰ ਸਾਦਿਕ ਗ੍ਰਿਫਤਾਰ

ਸੀਆਈਏ ਦੀ ਟੀਮ ਨੇ ਅਫੀਮ ਦੀ ਖੇਤੀ ਫੜ ਲਈ ਹੈ। ਮੁਲਜ਼ਮ ਨੇ 190 ਪੌਦੇ ਲਗਾਏ ਹੋਏ ਸੀ। ਕਿਹਾ ਜਾ ਰਿਹਾ ਹੈ ਮੁਲਜ਼ਮ ਨੇ ਸੋਸ਼ਲ ਮੀਡੀਆ ਤੋਂ ਅਫੀਮ ਉਗਾਉਣ ਦੀ ਤਕਨੀਕ ਸਿੱਖੀ ਸੀ। ਪੁਲਿਸ ਨੇ ਬੰਦਿਆਂ ਨੂੰ ਫੜ ਕੇ ਉਨ੍ਹਾਂ ‘ਤੇ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪੌਦਿਆਂ ਨੂੰ ਪੁੱਟ ਦਿੱਤਾ ਗਿਆ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਘਰ ਦੇ ਵਿਹੜੇ ‘ਚ ਬੀਜੇ ਹੋਏ ਸਨ ਅਫੀਮ ਦੇ ਪੌਦੇ, CIA ਦੀ ਟੀਮ ਨੇ ਛਾਪਾ ਮਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.