Opium poppy seized by Narcotic cells Archives - Daily Post Punjabi

ਨਾਰਕੋਟੈਕ ਸੈੱਲ ਅਤੇ ਪਾਤੜਾਂ ਪੁਲਿਸ ਵੱਲੋਂ ਭਾਰੀ ਮਾਤਰਾ ‘ਚ ਡੋਡੇ ਪੋਸਤ ਬਰਾਮਦ
Opium poppy seized: ਨਾਰਕੋਟੈਕਸੈਲ ਅਤੇ ਪਾਤੜਾਂ ਪੁਲਿਸ ਨੇ ਸਾਂਝੀ ਕਾਰਵਾਈ ਵਿੱਚ ਇੱਕ ਟੱਰਕ ਵਿੱਚ ਲਿਜਾਏ ਜਾ ਰਹੇ ਭਾਰੀ ਮਾਤਰਾ ਵਿੱਚ ਡੋਡੇ ਪੋਸਤ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪਸ਼ੂਆਂ ਦੇ ਦਾਣੇ ਵਲੇ ਥੈਲਿਆਂ ਦੇ ਭਰੇ ਟਰੱਕ ਵਿੱਚ ਛੁਪਾ ਕੇ ਲਿਜਾਏ ਜਾ ਰਹੇ ਇਨਾਂ ਡੋਡਿਆਂ ਦੇ ਭਰਿਆਂ ਥੈਲਿਆਂ ਬਾਰੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਤੜਾਂ ਦੀ ਅਨਾਜ ਮੰਡੀ ਵਿੱਚ ਉਸ ਵੇਲੇ ਚਰਚਾ ਛਿੜ ਗਈ ਜਦੋਂ ਪਸ਼ੂਆਂ ਦਾਣੇ ਦੇ ਥੈਲਿਆਂ ਨੂੰ ਪੁਲਿਸ ਨੇ ਉਤਰਾਨਾਂ ਸ਼ੁਰੂ ਕਰ ਦਿੱਤਾ।

Opium poppy seized

ਇਸ ਦਾਣੇ ਵਿੱਚ ਛੁਪਾ ਕੇ ਲਿਜਾਏ ਜਾ ਰਹੇ ਡੋਡਿਆਂ ਦੇ ਭਰੇ ਕਾਲੇ ਰੰਗ ਦੇ ਥੈਲਿਆਂ ਨੂੰ ਅਲੱਗ ਕੱਡ ਕੇ ਢੇਰ ਲਾ ਦਿੱਤਾ 24 ਦੇ ਕਰੀਬ ਡੋਡਿਆਂ ਦੇ ਭਰੇ ਥੈਲਿਆਂ ਬਾਰੇ ਪੁੱਛੇ ਜਾਣ ਤੇ ਨਾਰਕੋਟੈਕ ਸੈਲ ਦੇ ਅਧਿਕਾਰੀਆਂ ਨੇ ਕੁੱਝ ਨਾਂ ਦੱਸਿਆ ਜਦੋਂ ਕਿ ਥਾਣਾਂ ਪਾਤੜਾਂ ਦੇ ਮੁਖੀ ਨੇ ਦੱਸਿਆ ਕਿ ਨਾਰਕੋਟੈਕ ਸੈਲ ਚੰਡੀਗੜ ਦੀ ਟੀਮ ਸੂਚਨਾਂ ਮਿਲਣ ਤੇ ਪਾਤੜਾਂ ਪੁੱਜੀ ਹੋਈ ਸੀ ਜਿਸ ਨਾਲ ਮਿਲ ਕੇ ਸਾਂਝੀ ਕਾਰਵਈ ਵਿੱਚ ਟਰੱਕ ਜਿਹੜਾ ਕਿ ਪਸ਼ੂਆਂ ਦੇ ਦਾਣਾਂ ਦੇ ਥੈਲਿਆਂ ਨਾਲ ਭਰਿਆ ਹੋਇਆ ਸੀ। ਇਸ ਵਿੱਚ ਪਸ਼ੂਆਂ ਦੇ ਚਾਰੇ ਵਾਲੇ ਥੈਲਿਆਂ ਵਿੱਚ ਛੁਪਾ ਕੇ ਭਾਰੀ ਮਾਤਰਾ ਵਿੱਚ ਡੋਡੇ ਪੋਸਤ ਦੇ ਥੈਲੇ ਬ੍ਰਾਮਦ ਕੀਤੇ ਗਏ ਹਨ। ਜਿਨ੍ਹਾਂ ਦਾ ਵਜਨ ਕੀਤਾ ਜਾ ਰਿਹਾ ਹੈ ਉੱਥੇ ਹੀ ਇਹ ਟਰੱਕ ਡਰਾਇਵਰ ਕਿੱਥੋਂ ਇਹ ਡੋਡੇ ਪੋਸਤ ਲੈ ਕੇ ਆਇਆ ਹੈ। ਇਸ ਬਾਰੇ ਪੁੱਛਗਿੱਛ ਕਰਨ ਸਮੇਤ ਹੋਰ ਬਣਦੀ ਕਾਰਵਾਈ ਆਰੰਭ ਦਿੱਤੀ ਹੈ।

The post ਨਾਰਕੋਟੈਕ ਸੈੱਲ ਅਤੇ ਪਾਤੜਾਂ ਪੁਲਿਸ ਵੱਲੋਂ ਭਾਰੀ ਮਾਤਰਾ ‘ਚ ਡੋਡੇ ਪੋਸਤ ਬਰਾਮਦ appeared first on Daily Post Punjabi.