Orange eating health effects Archives - Daily Post Punjabi

ਭੁੱਲ ਕੇ ਵੀ ਇਹ ਲੋਕ ਨਾ ਕਰੋ ਜ਼ਿਆਦਾ ਮਾਤਰਾ ‘ਚ ਸੰਤਰੇ ਦਾ ਸੇਵਨ, ਸਿਹਤ ਲਈ ਹੈ ਖ਼ਤਰਨਾਕ
Orange eating health effects: ਸਰਦੀਆਂ ਦੇ ਮੌਸਮ ‘ਚ ਸੰਤਰੇ ਬਾਜ਼ਾਰ ‘ਚ ਵੱਡੀ ਮਾਤਰਾ ‘ਚ ਦੇਖਣ ਨੂੰ ਮਿਲਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਇੱਕ ਮੌਸਮੀ ਹੈ। ਜਿਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਕਈ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਸੰਤਰੇ ‘ਚ ਵਿਟਾਮਿਨ ਸੀ, ਏ, ਬੀ ਤੋਂ ਇਲਾਵਾ ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ। ਜੋ ਕਿ ਕੋਰੋਨਾ ਕਾਲ ‘ਚ ਤੁਹਾਡੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਸ ਕਾਰਨ ਲੋਕ ਸੰਤਰੇ ਦਾ ਜ਼ਿਆਦਾ ਸੇਵਨ ਕਰਨ ਲੱਗਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਕੁਝ ਲੋਕਾਂ ਲਈ ਇਹ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਜਾਣੋ ਕਿਨ੍ਹਾਂ ਲੋਕਾਂ ਨੂੰ ਸੰਤਰੇ ਦਾ ਜ਼ਿਆਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਇੱਕ ਦਿਨ ‘ਚ ਕਿੰਨਾ ਖਾਣਾ ਚਾਹੀਦਾ ਸੰਤਰਾ: ਮਾਹਿਰਾਂ ਅਨੁਸਾਰ ਇੱਕ ਵਿਅਕਤੀ ਨੂੰ ਦਿਨ ‘ਚ ਸਿਰਫ਼ 1-2 ਸੰਤਰੇ ਹੀ ਖਾਣੇ ਚਾਹੀਦੇ ਹਨ।

ਐਸਿਡਿਟੀ ਦੀ ਸਮੱਸਿਆ: ਜਿਨ੍ਹਾਂ ਲੋਕਾਂ ਨੂੰ ਐਸੀਡਿਟੀ, ਗੈਸ, ਪੇਟ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਸੰਤਰੇ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਕਿਉਂਕਿ ਇਸ ‘ਚ ਜ਼ਿਆਦਾ ਮਾਤਰਾ ਐਸਿਡ ਅਤੇ ਫਾਈਬਰ ਹੁੰਦਾ ਹੈ ਜੋ ਪੇਟ ‘ਚ ਜਾ ਕੇ ਐਸਿਡ ਦੀ ਮਾਤਰਾ ਨੂੰ ਵਧਾ ਦਿੰਦਾ ਹੈ ਜਿਸ ਨਾਲ ਤੁਹਾਡੀ ਐਸੀਡਿਟੀ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।

Orange eating health effects

ਹਾਰਟ ਬਰਨ: ਖੱਟੇ ਫ਼ਲਾਂ ‘ਚ ਜ਼ਿਆਦਾ ਮਾਤਰਾ ‘ਚ ਐਸਿਡ ਪਾਇਆ ਜਾਂਦਾ ਹੈ। ਜਿਸ ਕਾਰਨ ਜਦੋਂ ਇਹ ਸਰੀਰ ‘ਚ ਜਾਂਦਾ ਹੈ ਤਾਂ ਇਹ ਵੱਡੀ ਮਾਤਰਾ ‘ਚ ਜਮ੍ਹਾਂ ਹੋ ਜਾਂਦਾ ਹੈ। ਜਿਸ ਕਾਰਨ ਐਸੀਡਿਟੀ ਤੋਂ ਇਲਾਵਾ ਹਾਰਟ ਬਰਨ ਦੀ ਸਮੱਸਿਆ ਵੀ ਹੁੰਦੀ ਹੈ।

ਹੱਡੀਆਂ ‘ਚ ਦਰਦ: ਸੰਤਰੇ ਦੀ ਤਾਸੀਰ ਖੱਟੀ ਹੋਣ ਦੇ ਨਾਲ ਠੰਡਾ ਹੁੰਦਾ ਹੈ। ਅਜਿਹੇ ‘ਚ ਜੇਕਰ ਕਿਸੇ ਵਿਅਕਤੀ ਨੂੰ ਜੋੜਾਂ ਦੇ ਦਰਦ, ਗਠੀਆ ਆਦਿ ਦੀ ਸਮੱਸਿਆ ਹੈ ਤਾਂ ਉਸ ਨੂੰ ਇਸ ਦਾ ਸੇਵਨ ਧਿਆਨ ਨਾਲ ਕਰਨਾ ਚਾਹੀਦਾ ਹੈ। ਕਿਉਂਕਿ ਜ਼ਿਆਦਾ ਸੰਤਰੇ ਦਾ ਸੇਵਨ ਤੁਹਾਡੀ ਸਮੱਸਿਆ ਨੂੰ ਵਧਾ ਸਕਦਾ ਹੈ।

ਕਿਡਨੀ ਨੂੰ ਕਰੇ ਪ੍ਰਭਾਵਿਤ: ਸੰਤਰੇ ‘ਚ ਪੋਟਾਸ਼ੀਅਮ ਘੱਟ ਮਾਤਰਾ ‘ਚ ਪਾਇਆ ਜਾਂਦਾ ਹੈ। ਪਰ ਜਦੋਂ ਇਹ ਸਰੀਰ ‘ਚ ਜਾਂਦਾ ਹੈ ਤਾਂ ਇਸਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਕਿਡਨੀ ਦੇ ਕੰਮ ‘ਚ ਵਿਘਨ ਪੈ ਸਕਦਾ ਹੈ।

ਦੰਦਾਂ ਲਈ ਖਤਰਨਾਕ: ਜੇਕਰ ਤੁਸੀਂ ਸੰਤਰੇ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਦੰਦਾਂ ਦੀ ਸੁਰੱਖਿਆ ਕਰਨ ਵਾਲੀ ਇਨੇਮਲ ਪਰਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਿਉਂਕਿ ਸੰਤਰੇ ‘ਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਕਾਰਨ ਇਹ ਦੰਦਾਂ ਦੇ ਇਨੇਮਲ ‘ਚ ਮੌਜੂਦ ਕੈਲਸ਼ੀਅਮ ਨਾਲ ਪ੍ਰਤੀਕਿਰਿਆ ਕਰਦਾ ਹੈ। ਇਸ ਕਾਰਨ ਦੰਦ ਹੌਲੀ-ਹੌਲੀ ਖਰਾਬ ਹੋਣ ਲੱਗਦੇ ਹਨ।

The post ਭੁੱਲ ਕੇ ਵੀ ਇਹ ਲੋਕ ਨਾ ਕਰੋ ਜ਼ਿਆਦਾ ਮਾਤਰਾ ‘ਚ ਸੰਤਰੇ ਦਾ ਸੇਵਨ, ਸਿਹਤ ਲਈ ਹੈ ਖ਼ਤਰਨਾਕ appeared first on Daily Post Punjabi.