organic farmer Archives - Daily Post Punjabi

ਪੰਜਾਬ ਦਾ ਇਹ ਕਿਸਾਨ ਬਣਿਆ ਮਿਸਾਲ : ਜੈਵਿਕ ਖੇਤੀ ਕਰ ਰਹੇ ਪਹਿਲਾਂ ਨਾਲੋਂ ਵੱਧ ਕਮਾਈ, ਯੂ-ਟਿਊਬ ਤੋਂ ਸਿੱਖੀ ਤਕਨੀਕ
Farmer of Mohali learnt Organic Farming : ਪੰਜਾਬ ਦੇ ਇੱਕ ਕਿਸਾਨ ਨੇ ਜੈਵਿਕ ਖੇਤੀ ਦੀਆਂ ਬਾਰੀਕੀਆਂ ਨੂੰ ਸਮਝ ਫਿਰ ਯੂ-ਟਿਊਬ ਦਾ ਸਹਾਰਾ ਲੈਕੇ ਕੁਦਰਤੀ ਪੌਦਿਆਂ ਦੀ ਵਰਤੋਂ ਕਰਦਿਆਂ ਫਸਲਾਂ ਦੀ ਪੈਦਾਵਾਰ ਵਧਾਈ। ਕੁਝ ਸਾਲਾਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਤਾਂ ਖੇਤਾਂ ਵਿੱਚ ਫਸਲ ਬੀਜਣ ਤੋਂ ਪਹਿਲਾਂ ਹੀ ਖਰੀਦ ਦੇ ਆਰਡਰ ਆ ਜਾਂਦੇ ਹਨ। ਮੋਹਾਲੀ, ਪੰਜਾਬ ਦਾ ਸੁਰਜੀਤ ਸਿੰਘ ਉਹ ਕਿਸਾਨ ਹੈ ਜਿਸਨੇ ਆਪਣੇ ਜਜ਼ਬੇ ਨਾਲ ਜੈਵਿਕ ਖੇਤੀ ਨੂੰ ਸਫਲ ਬਣਾਇਆ ਹੈ। ਸੁਰਜੀਤ ਸਿੰਘ ਮੁਹਾਲੀ ਦੇ ਪਿੰਡ ਤੰਗੌਰੀ ਪਹਿਲਾਂ ਪੰਜਾਬ ਪੁਲਿਸ ਵਿਚ ਕੰਮ ਕਰਦਾ ਸੀ। ਬਾਅਦ ਵਿਚ ਉਹ ਨੈਸ਼ਨਲ ਆਰਗੈਨਿਕ ਫਾਰਮਿੰਗ ਗਾਜ਼ੀਆਬਾਦ ਵਿਚ ਸ਼ਾਮਲ ਹੋ ਗਿਆ। ਇਸ ਦੇ ਨਾਲ ਖੇਤੀਬਾੜੀ ਵਿਭਾਗ ਨਾਲ ਮੇਲ-ਜੋਲ ਕਰ ਕੇ ਮਿੱਟੀ ਦੀ ਪਰਖ ਅਤੇ ਉਸ ਦੀ ਉਪਜਾਊ ਸਮਰੱਥਾ ਬਾਰੇ ਸਿੱਖਿਆ। ਨਾਲ ਹੀ ਸੋਇਲ ਬੈਂਕ ਤੋਂ ਮਿੱਟੀ ਦੇ ਕੁਦਰਤੀ ਤੱਤਾਂ ਦੀ ਜਾਕਾਰੀ ਲਈ।

Farmer of Mohali learnt Organic Farming

ਇਸ ਤੋਂ ਬਾਅਦ ਉਸਨੇ ਆਪਣੇ ਤਰੀਕੇ ਨਾਲ ਖੇਤੀ ਸ਼ੁਰੂ ਕੀਤੀ। ਖੇਤਾਂ ਦੀ ਕੁਦਰਤੀ ਢਲਾਨ ਨੂੰ ਵੇਖਦੇ ਹੋਏ, ਇੱਕ ਟੋਬਾ (ਤਲਾਅ) ਬਣਾਇਆ ਤਾਂਜੋ ਲੋੜ ਪੈਣ ‘ਤੇ ਟੋਲੂ ਪੰਪ ਲਗਾ ਕੇ ਖੇਤਾਂ ਦੀ ਸਿੰਜਾਈ ਕੀਤੀ ਜਾ ਸਕੇ। ਸੁਰਜੀਤ ਨੇ ਕਿਹਾ ਕਿ ਦੇਸੀ ਜੰਗਲੀ ਛੋਟੀ ਮੱਛੀ ਦੀ ਪੈਦਾਵਾਰ ਕਰਕੇ ਕੈਲਸ਼ੀਅਮ ਨਾਲ ਭਰਪੂਰ ਪਾਣੀ ਨਾਲ ਫਸਲਾਂ ਨੂੰ ਸਿੰਜਿਆ ਜਾਂਦਾ ਹੈ। ਸੁਰਜੀਤ ਸਿੰਘ ਨੇ ਯੂਟਿਊਬ ‘ਤੇ ਸਿੱਖਿਆ ਕਿ ਜੈਵਿਕ ਖੇਤੀ ਨਾਲ ਸਬੰਧਤ ਡੀ ਕੰਪੋਸਰ, ਕੁਦਰਤੀ ਪੌਦੇ ਜਿਵੇਂ ਧਤੂਰਾ, ਭੰਗ, ਅੱਕ, ਨਿੰਮ ਆਦਿ ਕੁਦਰਤੀ ਪੌਦਿਆਂ ਦੇ ਬਾਇਓ ਪੇਸਟਾਈਸਾਈਡ ਅਤੇ ਨਾਈਟ੍ਰੋਜਨ ਬਾਇਓ ਖਾਦ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਉਸਨੇ ਚਾਟੀ ਕੀ ਲੱਸੀ ਨੂੰ ਸੰਭਾਲਣਾ ਸ਼ੁਰੂ ਕੀਤਾ। ਪੰਜ ਸਾਲਾਂ ਤਕ ਫਸਲਾਂ ਵਿੱਚ ਲੱਸੀ ਦੀ ਵਰਤੋਂ ਕਰਨ ਤੋਂ ਬਾਅਦ, ਉਹ ਇਸ ਸਿੱਟੇ ’ਤੇ ਪਹੁੰਚਿਆ ਕਿ ਤਿੰਨ ਤੋਂ ਦਸ ਸਾਲ ਪੁਰਾਣੀ ਲੱਸੀ ਅਤੇ ਕੁਦਰਤੀ ਡੀ ਕੰਪੋਸਰ ਦੀ ਵਰਤੋਂ ਮਿੱਟੀ ਦੇ ਜੈਵਿਕ ਤੱਤਾਂ ਨੂੰ ਵਧਾ ਸਕਦੀ ਹੈ। ਇਸ ਦੀ ਵਰਤੋਂ ਤੋਂ ਬਾਅਦ, ਫ਼ਫ਼ੂੰਦੀ, ਕੀਟਨਾਸ਼ਕ ਜ਼ਹਿਰ ਜਾਂ ਰਸਾਇਣਕ ਖਾਦਾਂ ਦੀ ਜ਼ਰੂਰਤ ਨਹੀਂ ਹੈ।

Farmer of Mohali learnt Organic Farming

ਸੁਰਜੀਤ ਸਿੰਘ ਨੇ ਕਿਹਾ ਕਿ ਸ਼ੁਰੂਆਤ ਵਿੱਚ ਦੋ ਤਿੰਨ ਸਾਲ ਫਸਲਾਂ ਦਾ ਝਾੜ ਘੱਟ ਸੀ, ਪਰ ਉਤਪਾਦਾਂ ਦੀਆਂ ਕੀਮਤਾਂ ਨਾਲ ਘਾਟਾ ਪੂਰਾ ਹੋ ਜਾਂਦਾ ਸੀ। ਇਸ ਤੋਂ ਬਾਅਦ, ਉਹ ਹੁਣ ਪੂਰੀ ਜੈਵਿਕ ਖੇਤੀ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਆਮਦਨੀ ਵੀ ਸਵਾ ਤੋਂ ਡੇਢ ਗੁਣਾ ਤੱਕ ਵੱਧ ਗਈ ਹੈ। ਹਾਲ ਇਹ ਹੈ ਕਿ ਫਸਲ ਬੀਜਣ ਤੋਂ ਪਹਿਲਾਂ ਹੀ ਉਸ ਦੀ ਬੁਕਿੰਗ ਹੋ ਜਾਂਦੀ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਢਾਈ ਏਕੜ ਵਿੱਚ ਪੰਜ ਕਿਲ੍ਹਿਆਂ ਵਿੱਚ ਜੈਵਿਕ ਕਣਕ ਨਾਲ ਗੰਨੇ ਦੀ ਬਿਜਾਈ ਕੀਤੀ ਹੈ। ਜੈਵਿਕ ਗੁੜ ਸਿੱਧੇ ਗੰਨੇ ਤੋਂ ਬਣਾਇਆ ਜਾਂਦਾ ਹੈ, ਜਿਸ ਨੂੰ ਉਹ ਸੌ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ।

The post ਪੰਜਾਬ ਦਾ ਇਹ ਕਿਸਾਨ ਬਣਿਆ ਮਿਸਾਲ : ਜੈਵਿਕ ਖੇਤੀ ਕਰ ਰਹੇ ਪਹਿਲਾਂ ਨਾਲੋਂ ਵੱਧ ਕਮਾਈ, ਯੂ-ਟਿਊਬ ਤੋਂ ਸਿੱਖੀ ਤਕਨੀਕ appeared first on Daily Post Punjabi.

ਜੈਵਿਕ ਖੇਤੀ ਲਈ PAU ਅਤੇ ਹਿਮਾਚਲ ਖੇਤੀ ਯੂਨੀਵਰਸਿਟੀ ਵੱਲ਼ੋਂ ਕੀਤੀ ਗਈ ਆਨਲਾਈਨ ਮੀਟਿੰਗ
organic farmer PAU Himachal Agricultural: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿਗਿਆਨੀਆਂ ਦੀ ਆਨਲਾਈਨ ਮੀਟਿੰਗ ਹੋਈ। ਇਸ ‘ਚ ਕੁਦਰਤੀ ਤੇ ਜੈਵਿਕ ਖੇਤੀ ਬਾਰੇ ਸਾਂਝੇ ਰੂਪ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੇਖੜੀ ਤੇ ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਾ ਪਾਲਮਪੁਰ ਨੇ ਆਨ-ਲਾਈਨ ਵਿਚਾਰ-ਚਰਚਾ ਕੀਤੀ। ਖੇਤਰੀ ਖੋਜ ਕੇਂਦਰ ਬੱਲੋਵਾਲ ਸੇਖੜੀ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਇਸ ਵਿਚਾਰ ਚਰਚਾ ‘ਚ ਸਵਾਗਤੀ ਸ਼ਬਦ ਆਖੇ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਤੇ ਜੈਵਿਕ ਖੇਤੀ ਦੇ ਖੇਤਰ ‘ਚ ਸਾਂਝੇ ਕਾਰਜਾਂ ਦੇ ਮਹੱਤਵ ਉਪਰ ਜ਼ੋਰ ਦਿੱਤਾ।

organic farmer PAU Himachal Agricultural

ਪੀ.ਏ.ਯੂ. ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਦੇ ਖੇਤਰ ‘ਚ ਪੀ.ਏ.ਯੂ. ਵਲੋਂ ਕੀਤੀਆਂ ਜਾ ਰਹੀਆਂ ਖੋਜ ਤੇ ਪਸਾਰ ਗਤੀਵਿਧੀਆਂ ਦੀ ਗੱਲ ਕੀਤੀ। ਹਿਮਾਚਲ ਖੇਤੀ ਯੂਨੀਵਰਸਿਟੀ ਦੇ ਜੈਵਿਕ ਤੇ ਕੁਦਰਤੀ ਖੇਤੀ ਵਿਭਾਗ ਦੇ ਮੁਖੀ ਡਾ. ਜੀ.ਡੀ. ਸ਼ਰਮਾ ਨੇ ਕਿਹਾ ਕਿ ਰਵਾਇਤੀ ਖੇਤੀ ਦੇ ਨਾਲ-ਨਾਲ ਕੁਦਰਤੀ ਖੇਤੀ ਦੇ ਖੇਤਰ ‘ਚ ਵੀ ਬਹੁਤ ਸਾਰਾ ਕੰਮ ਕੀਤੇ ਜਾਣ ਦੀ ਲੋੜ ਹੈ। ਡਾ. ਵਾਈ.ਐੱਸ. ਪਰਮਾਰ ਬਾਗਬਾਨੀ ਤੇ ਫੌਰੈਸਟਰੀ ਯੂਨੀਵਰਸਿਟੀ ਸੋਲਨ ਦੇ ਵਿਗਿਆਨੀਆਂ ਨੂੰ ਵੀ ਇਸ ਵਿਚਾਰ-ਚਰਚਾ ਦਾ ਹਿੱਸਾ ਬਣਾਇਆ ਜਾਵੇ।ਇਸ ਤੋਂ ਇਲਾਵਾ ਜੈਵਿਕ ਤੇ ਕੁਦਰਤੀ ਖੇਤੀ ਬਾਰੇ ਸਾਂਝੇ ਖੋਜ ਪ੍ਰੋਜੈਕਟ ਉਪਰ ਵੀ ਵਿਚਾਰ-ਚਰਚਾਵਾਂ ਹੋਈਆਂ। ਪਾਲਮਪੁਰ ਤੋਂ ਡਾ. ਰਮੇਸ਼ਵਰ ਕੁਮਾਰ ਤੇ ਡਾ. ਗੋਪਾਲ ਕਟਨਾ ਬੱਲੋਵਾਲ ਸੇਖੜੀ ਕੇਂਦਰ ਤੋਂ ਡਾ. ਬੀ.ਐੱਸ. ਭੋਪਲੇ ਅਤੇ ਡਾ. ਪਰਮਿੰਦਰ ਸਿੰਘ ਸੰਧੂ, ਜਦਕਿ ਪੀ.ਏ.ਯੂ. ਤੋਂ ਡਾ. ਸੁਭਾਸ਼ ਸਿੰਘ, ਡਾ. ਨੀਰਜ ਰਾਣੀ, ਡਾ. ਕੇ. ਐਸ. ਭੁੱਲਰ, ਡਾ. ਮਨੀਸ਼ਾ ਠਾਕੁਰ ਤੇ ਡਾ. ਮਨਮੋਹਨ ਢਕਾਲ ਇਸ ਵਿਚਾਰ-ਚਰਚਾ ਵਿਚ ਸ਼ਾਮਿਲ ਹੋਏ।

The post ਜੈਵਿਕ ਖੇਤੀ ਲਈ PAU ਅਤੇ ਹਿਮਾਚਲ ਖੇਤੀ ਯੂਨੀਵਰਸਿਟੀ ਵੱਲ਼ੋਂ ਕੀਤੀ ਗਈ ਆਨਲਾਈਨ ਮੀਟਿੰਗ appeared first on Daily Post Punjabi.