ott platforms banned Archives - Daily Post Punjabi

ਕੇਂਦਰ ਦਾ ਵੱਡਾ ਐਕਸ਼ਨ, 18 OTT ਪਲੇਟਫਾਰਮ, 19 ਵੈੱਬਸਾਈਟ ਤੇ 10 ਐਪਸ ਕੀਤੇ ਬੰਦ
ਓਟੀਟੀ ਪਲੇਟਫਾਰਸਮ ਇਨ੍ਹੀਂ ਦਿਨੀਂ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੇ ਹਨ। ਸਿਨੇਮਾ ਤੋਂ ਜ਼ਿਆਦਾ ਲੋਕ ਓਟੀਟੀ ਦੇਖਣਾ ਪਸੰਦ ਕਰ ਰਹੇ ਹਨ। ਇਥੇ ਹਰ ਤਰ੍ਹਾਂ ਦਾ ਕੰਟੈਂਟ ਯੂਜ਼ਰਸ ਲਈ ਮੌਜੂਦ ਹੈ ਪਰ ਇਸ ਪਲੇਟਫਾਰਮ ਨੂੰ ਲੈ ਕੇ ਲਗਾਤਾਰ ਇਕ ਸ਼ਿਕਾਇਤ ਸਾਹਮਣੇ ਆ ਰਹੀ ਹੈ। ਕੁਝ ਲੋਕ ਇਸ ਗੱਲ ਦੇ ਖਿਲਾਫ ਹੈ ਕਿ ਓਟੀਟੀ ਪਲੇਟਫਾਰਮਸ ਇਤਰਾਜ਼ਯੋਗ ਕੰਟੈਂਟ ਨੂੰ ਬੜ੍ਹਾਵਾ ਦੇ ਰਹੇ ਹਨ। ਹੁਣ ਇਸ ਸਮੱਸਿਆ ਦਾ ਹੱਲ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕੱਢ ਲਿਆ ਹੈ ਤੇ ਅਜਿਹਾ ਹੀ ਕੰਟੈਂਟ ਦੇਣ ਵਾਲੇ ਕੁਝ ਓਟੀਟੀ ਪਲੇਟਫਾਰਸਮ ਖਿਲਾਫ ਸਖਤ ਕਦਮ ਚੁੱਕ ਲਿਆ ਹੈ।

ਜਾਣਕਾਰੀ ਮੁਤਾਬਕ ਹੁਣ 18 ਓਟੀਟੀ ਪਲੇਟਫਾਰਮ ਨੂੰ ਬਲਾਕ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਚੇਤਾਵਨੀ ਦਿੱਤੀ ਗਈ ਸੀ। ਰਿਪੋਰਟ ਦੀ ਮੰਨੀਏ ਤਾਂ ਦੇਸ਼ ਭਰ ਵਿਚ ਓਟੀਟੀ ਪਲੇਟਫਾਰਮ ਦੀਆਂ 19 ਵੈੱਬਸਾਈਟਸ, 10 ਐਪ ਤੇ 57 ਸੋਸ਼ਲ ਮੀਡੀਆ ਹੈਂਡਲਸ ਨੂੰ ਬਲਾਕ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਰਾਤੋਂ-ਰਾਤ ਬਦਲੀ ਕਿਰਾਏ ਦੇ ਮਕਾਨ ‘ਚ ਰਹਿਣ ਵਾਲੀ ਮਹਿਲਾ ਦੀ ਕਿਸਮਤ, ਨਿਕਲੀ 1 ਅਰਬ 10 ਕਰੋੜ ਰੁ. ਦੀ ਲਾਟਰੀ

ਇਹ ਫੈਸਲਾ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ/ਵਿਭਾਗਾਂ ਅਤੇ ਮੀਡੀਆ, ਮਨੋਰੰਜਨ, ਔਰਤਾਂ ਦੇ ਅਧਿਕਾਰਾਂ ਅਤੇ ਬਾਲ ਅਧਿਕਾਰਾਂ ਦੇ ਖੇਤਰ ਦੇ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਚਨਾ ਤਕਨਾਲੋਜੀ ਐਕਟ, 2000 ਦੇ ਉਪਬੰਧਾਂ ਦੇ ਤਹਿਤ ਲਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੇਂਦਰ ਦਾ ਵੱਡਾ ਐਕਸ਼ਨ,  18 OTT ਪਲੇਟਫਾਰਮ, 19 ਵੈੱਬਸਾਈਟ ਤੇ 10 ਐਪਸ ਕੀਤੇ ਬੰਦ appeared first on Daily Post Punjabi.