out from naagin 4 Archives - Daily Post Punjabi

ਰਸ਼ਮੀ ਦੇਸਾਈ ‘ਨਾਗਿਨ 4’ ‘ਚੋਂ ਹੋਵੇਗੀ OUT ! ਮੇਕਰਜ਼ ਨੇ ਲਿਆ ਵੱਡਾ ਫੈਸਲਾ
rashmi naagin out decision:ਕੋਰੋਨਾ ਵਾਇਰਸ ਨੇ ਲੋਕਾਂ ਦੇ ਸਾਹਮਣੇ ਹੁਣ ਰੋਜ਼ਗਾਰ ਦੀ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਬਾਲੀਵੁੱਡ ਅਤੇ ਟੀ ਵੀ ਜਗਤ ਦੇ ਵਿੱਚ ਵੀ ਹੁਣ ਲੋਕ ਪ੍ਰੇਸ਼ਾਨ ਹਨ। ਲੋਕ ਜਿੱਥੇ ਸਮਾਂ ਬਦਲਣ ਦਾ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਇਹ ਸੋਚਦੇ ਹਨ ਕਿ ਜਲਦ ਹੀ ਉਨ੍ਹਾਂ ਨੂੰ ਆਪਣੇ ਪਸੰਦੀਦਾ ਸੀਜ਼ਨ ਦੇਖਣ ਨੂੰ ਮਿਲਣਗੇ ਅਤੇ ਨਾਲ ਹੀ ਤੁਹਾਨੂੰ ਦਸ ਦੇਈਏ ਕਿ ਸੀਰੀਅਲ ਨਾਗਿਨ 4 ਦੀ ਰਸ਼ਮੀ ਦੇਸਾਈ ਨਾਲ ਜੁੜੀ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ।

ਜਿਸ ਨੂੰ ਜਾਨਣ ਤੋਂ ਬਾਅਦ ਰਸ਼ਮੀ ਦੇ ਫੈਨਜ਼ ਦੁਖੀ ਹੋ ਜਾਣਗੇ। ਨਾਗਿਨ 4 ਵਿੱਚ ਸਲਾਖਾ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਰਸ਼ਮੀ ਦੇਸਾਈ ਨੂੰ ਸ਼ੋਅ ਮੇਕਰਸ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਖਬਰ ਹੈ ਕਿ ਹੁਣ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਰਹੀ ਹੈ।

ਲਾਕਡਾਊਨ ਵਿੱਚ ਰਸ਼ਮੀ ਦੇਸਾਈ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨਾਲ ਕਨੈਕਟ ਰਹਿੰਦੀ ਹੈ। ਹਾਲ ਹੀ ਵਿੱਚ ਰਸ਼ਮੀ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਰਸ਼ਮੀ ਸਹੀ ਵਿੱਚ ਤਸਵੀਰ ਵਿੱਚ ਕਿਸੀ ਏਂਜਲ ਤੋਂ ਘੱਟ ਨਹੀਂ ਲੱਗ ਰਹੀ। ਉਨ੍ਹਾਂ ਨੇ ਚਿੱਟੇ ਕਲਰ ਦਾ ਗਾਊਨ ਪਾਇਆ ਹੋਇਆ ਹੈ। ਰਸ਼ਮੀ ਤਸਵੀਰ ਵਿੱਚ  ਕੈੰਡਿਟ ਪੋਜ਼ ਦਿੰਦੀ ਦਿੱਖ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰਸ਼ਮੀ ਨੇ ਲਿਖਿਆ With brave wings she flies. ਦੱਸ ਦੇਈਏ ਕਿ ਰਸ਼ਮੀ ਇੰਸਟਾਗਰਾਮ ‘ਤੇ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

ਰਸ਼ਮੀ ਦੇਸਾਈ ਨੇ ਟੀ ਵੀ ‘ਤੇ ਕਈ ਹਿੱਟ ਸੀਰੀਅਲਸ ਵਿੱਚ ਕੰਮ ਕੀਤਾ ਹੈ। ਇਸੇ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਲਾਕਡਾਊਨ ‘ਚ ਵੀ ਇੱਕ ਅੈਵਾਰਡ ਨਾਲ ਸਨਮਾਨਿਤ ਕੀਤਾ ਗਿਆ। ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੂੰ ਇੰਟਰਨੈਸ਼ਨਲ ਆਈਕਾਨਿਕ ਸਟਾਰ ਆਫ ਇੰਡੀਆ ਐਵਾਰਡ 2020 ਨਾਲ ਸਨਮਾਨਿਤ ਕੀਤਾ ਗਿਆ ਹੈ।ਰਸ਼ਮੀ ਇਸ ਐਵਾਰਡ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ।

The post ਰਸ਼ਮੀ ਦੇਸਾਈ ‘ਨਾਗਿਨ 4’ ‘ਚੋਂ ਹੋਵੇਗੀ OUT ! ਮੇਕਰਜ਼ ਨੇ ਲਿਆ ਵੱਡਾ ਫੈਸਲਾ appeared first on Daily Post Punjabi.