Oxford Covid 19 vaccine Archives - Daily Post Punjabi

Coronavirus: Oxford ਵੈਕਸੀਨ ਦਾ ਭਾਰਤ ‘ਚ 5 ਜਗ੍ਹਾ ਹੋਵੇਗਾ ਮਨੁੱਖੀ ਟ੍ਰਾਇਲ, ਇਸ ਸੰਸਥਾ ਨੂੰ ਮਿਲੀ ਜਿੰਮੇਵਾਰੀ
Oxford COVID 19 vaccine: ਨਵੀਂ ਦਿੱਲੀ: ਕੋਰੋਨਾ ਦੀ ਲਾਗ ਦੇ ਅੰਕੜਿਆਂ ਦੀ ਨਿਗਰਾਨੀ ਕਰ ਰਹੀ ਵੈੱਬਸਾਈਟ ਵਰਲਡ ਮੀਟਰ ਦੇ ਅਨੁਸਾਰ ਦੁਨੀਆ ਭਰ ਵਿੱਚ ਹੁਣ ਤੱਕ ਇੱਕ ਕਰੋੜ 66 ਲੱਖ ਤੋਂ ਵੱਧ ਸੰਕਰਮਣ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਸਾਢੇ 6 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 6 ਲੱਖ 55 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਜਿਹੇ ਸਮੇਂ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਆਕਸਫੋਰਡ ਅਤੇ ਇਸਦੇ ਸਹਿਭਾਗੀ ਐਸਟ੍ਰਾਜ਼ੇਨੇਕਾ ਨੇ ਟੀਕਾ ਤਿਆਰ ਕਰਨ ਲਈ ਚੁਣਿਆ ਹੈ।

Oxford COVID 19 vaccine

ਭਾਰਤ ਵਿੱਚ ਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ -19 ਵੈਕਸੀਨ ਦੇ ਮਨੁੱਖੀ ਪ੍ਰੀਖਣ ਦੇ ਤੀਜੇ ਅਤੇ ਅੰਤਮ ਪੜਾਅ ਲਈ ਤਿਆਰ ਹੈ। ਇਸਦੇ ਲਈ ਭਾਰਤ ਵਿੱਚ 5 ਥਾਵਾਂ ਦੀ ਚੋਣ ਕੀਤੀ ਗਈ ਹੈ। ਇਸ ‘ਤੇ ਬਾਇਓਟੈਕਨਾਲੋਜੀ ਵਿਭਾਗ ਦੀ ਸਕੱਤਰ (ਡੀਬੀਟੀ) ਰੇਨੂ ਸਵਰੂਪ ਦਾ ਕਹਿਣਾ ਹੈ ਕਿ ਇਹ ਇੱਕ ਜ਼ਰੂਰੀ ਕਦਮ ਹੈ ਕਿਉਂਕਿ ਭਾਰਤੀਆਂ ਨੂੰ ਟੀਕਾ ਦੇਣ ਤੋਂ ਪਹਿਲਾਂ ਦੇਸ਼ ਦੇ ਅੰਦਰ ਅੰਕੜੇ ਹੋਣਾ ਜ਼ਰੂਰੀ ਹੈ। ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਚੋਣ ਆਕਸਫੋਰਡ ਅਤੇ ਇਸਦੇ ਸਹਿਭਾਗੀ ਐਸਟਰਾਜ਼ੇਨੇਕਾ ਨੇ ਵੈਕਸੀਨ ਤਿਆਰ ਕਰਨ ਲਈ ਕੀਤੀ ਹੈ। ਇਸਦੇ ਲਈ ਪਹਿਲੇ ਦੋ ਪੜਾਵਾਂ ਲਈ ਟੈਸਟ ਦੇ ਨਤੀਜੇ ਇਸ ਮਹੀਨੇ ਦੇ ਸ਼ੁਰੂ ਵਿੱਚ ਪ੍ਰਕਾਸ਼ਤ ਕੀਤੇ ਗਏ ਸਨ। ਰੇਨੂੰ ਸਵਰੂਪ ਦੇ ਅਨੁਸਾਰ ਬਾਇਓਟੈਕਨਾਲੌਜੀ ਵਿਭਾਗ ਭਾਰਤ ਵਿੱਚ ਕਿਸੇ ਵੀ ਕੋਰੋਨਾ ਵੈਕਸੀਨ ਦੀ ਕੋਸ਼ਿਸ਼ ਦਾ ਹਿੱਸਾ ਹੈ।

Oxford COVID 19 vaccine

ਇਸ ਸਬੰਧੀ ਰੇਨੂੰ ਸਵਰੂਪ ਦਾ ਕਹਿਣਾ ਹੈ ਕਿ “ਡੀਬੀਟੀ ਹੁਣ ਫੇਜ਼ 3 ਕਲੀਨਿਕਲ ਸਾਈਟਾਂ ਸਥਾਪਤ ਕਰ ਰਹੀ ਹੈ। ਅਸੀਂ ਪਹਿਲਾਂ ਹੀ ਉਨ੍ਹਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੰਜ ਸਾਈਟਾਂ ਹੁਣ ਫੇਜ਼ III ਦੇ ਟਰਾਇਲ ਲਈ ਉਪਲਬਧ ਹੋਣ ਲਈ ਤਿਆਰ ਹਨ।” ਸਵਰੂਪ ਅਨੁਸਾਰ ਪੁਣੇ ਸਥਿਤ SII ਨੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਤੋਂ ਸੰਭਾਵਤ ਵੈਕਸੀਨ ਦੇ ਮਨੁੱਖੀ ਕਲੀਨਿਕਲ ਟਰਾਇਲਾਂ ਦੇ ਫੇਜ਼ 2 ਅਤੇ 3 ਕਰਵਾਉਣ ਲਈ  ਇਜਾਜ਼ਤ ਵੀ ਮੰਗੀ ਹੈ ।

ਦੱਸ ਦੇਈਏ ਕਿ 20 ਜੁਲਾਈ ਨੂੰ ਵਿਗਿਆਨੀਆਂ ਨੇ ਘੋਸ਼ਣਾ ਕੀਤੀ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਰੋਨਾ ਵਾਇਰਸ ਵੈਕਸੀਨ ਸੁਰੱਖਿਅਤ ਹੈ ਅਤੇ ਦੁਨੀਆ ਭਰ ਵਿੱਚ 16.6 ਕਰੋੜ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਇਸ ਘਾਤਕ ਬਿਮਾਰੀ ਦੇ ਵਿਰੁੱਧ ਮਨੁੱਖੀ ਪ੍ਰੀਖਣ ਦੇ ਪਹਿਲੇ ਪੜਾਅ ਦੇ ਬਾਅਦ ਸਰੀਰ ਦੇ ਅੰਦਰ ਇੱਕ ਪ੍ਰਤੀਰੋਧਕ ਪ੍ਰਤੀਕ੍ਰਿਆ ਪੈਦਾ ਕੀਤੀ ਹੈ।

The post Coronavirus: Oxford ਵੈਕਸੀਨ ਦਾ ਭਾਰਤ ‘ਚ 5 ਜਗ੍ਹਾ ਹੋਵੇਗਾ ਮਨੁੱਖੀ ਟ੍ਰਾਇਲ, ਇਸ ਸੰਸਥਾ ਨੂੰ ਮਿਲੀ ਜਿੰਮੇਵਾਰੀ appeared first on Daily Post Punjabi.

Coronavirus: Oxford University ਦੀ ਵੈਕਸੀਨ ਪੁੱਜੀ ਸਫ਼ਲਤਾ ਦੇ ਨੇੜੇ, ਟ੍ਰਾਇਲ ਦੇ ਨਤੀਜੇ ਅਸਰਦਾਰ
Oxford Covid 19 vaccine: ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਵਿੱਚ ਸਫਲਤਾ ਹਾਸਿਲ ਕਰਨ ਦੇ ਨੇੜੇ ਪਹੁੰਚਦੀ ਦਿਖਾਈ ਦੇ ਰਹੀ ਹੈ। ਆਕਸਫੋਰਡ ਦੀ ਵੈਕਸੀਨ ਟ੍ਰਾਇਲ ਵਿੱਚ ਸੁਰੱਖਿਅਤ ਅਤੇ ਇਮਿਊਨ ਨੂੰ ਮਜ਼ਬੂਤ ਕਰਨ ਵਿੱਚ ਸਾਬਿਤ ਹੋਈ ਹੈ। ਇਸਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ। ਪ੍ਰੀਖਣ ਵਿੱਚ ਲਗਭਗ 1,077 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਪਾਇਆ ਕਿ ਜਿਨ੍ਹਾਂ ਨੂੰ ਵੈਕਸੀਨ ਦਿੱਤੀ ਗਈ ਉਨ੍ਹਾਂ ਵਿੱਚ ਐਂਟੀਬਾਡੀ ਅਤੇ ਵ੍ਹਾਈਟ ਬਲੱਡ ਸੈੱਲ ਬਣੇ ਜੋ ਕੋਰੋਨਾ ਵਾਇਰਸ ਨਾਲ ਲੜਨ ਦੇ ਸਮਰੱਥ ਸਨ । ਅਜੇ ਇਸਦਾ ਵੱਡੇ ਪੱਧਰ ‘ਤੇ ਟ੍ਰਾਇਲ ਬਾਕੀ ਹੈ। ਬ੍ਰਿਟੇਨ ਪਹਿਲਾਂ ਹੀ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਨੂੰ ਸੁਰੱਖਿਅਤ ਕਰ ਲਈਆਂ ਹਨ। ਭਾਰਤ ਵਿੱਚ ਇਸ ਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਆਕਸਫੋਰਡ ਵੈਕਸੀਨ ਬਣਾਉਣ ਦੀ ਜ਼ਿੰਮੇਵਾਰੀ ਹੈ।

Oxford Covid 19 vaccine

ਕੋਰੋਨਾ ਵਾਇਰਸ ਦੀ ਵੈਕਸੀਨ ਦੀ ਦੌੜ ਵਿੱਚ ਫਿਲਹਾਲ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੀ ਵੈਕਸੀਨ ਸਭ ਤੋਂ ਅੱਗੇ ਹੈ। ਇੱਕ ਪਾਸੇ ਜਿੱਥੇ ਕਈ ਵੈਕਸੀਨ ਆਪਣੇ ਆਖਰੀ ਪੜਾਅ ਜਾਂ ਐਡਵਾਂਸਡ ਪੜਾਅ ਦੇ ਨੇੜੇ ਪਹੁੰਚਣ ਵਾਲੀ ਹੈ, ਉੱਥੇ ਆਕਸਫੋਰਡ ਵੈਕਸੀਨ ਇਸ ਪੜਾਅ ਵਿੱਚ ਪਹਿਲਾਂ ਤੋਂ ਹੀ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਵੱਲੋਂ ਤਿਆਰ ਕੀਤਾ ਇਹ ਟੀਕਾ ਸਤੰਬਰ ਤੱਕ ਲੋਕਾਂ ਨੂੰ ਉਪਲਬਧ ਹੋ ਜਾਵੇਗਾ।

Oxford Covid 19 vaccine

ਆਕਸਫੋਰਡ ਦੀ ਪ੍ਰੋਫੈਸਰ ਸਾਰਾ ਗਿਲਬਰਟ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਸਾਰਾ ਗਿਲਬਰਟ ਇਸ ਵੈਕਸੀਨ ਦੇ ਤੀਜੇ ਅਤੇ ਅੰਤਮ ਪੜਾਅ ਦੀ ਅਗਵਾਈ ਕਰ ਰਹੀ ਹੈ। ਗਿਲਬਰਟ ਦਾ ਦਾਅਵਾ ਹੈ ਕਿ ਆਕਸਫੋਰਡ ਵੈਕਸੀਨ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ 80 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ। ਗਿਲਬਰਟ ਦਾ ਕਹਿਣਾ ਹੈ ਕਿ ਲੋਕਾਂ ਨੂੰ ਠੰਡੇ ਮੌਸਮ ਵਿੱਚ ਵਾਇਰਸ ਦੀ ਮਾਰ ਝੱਲਣੀ ਨਹੀਂ ਪਵੇਗੀ ਕਿਉਂਕਿ ਇਹ ਵੈਕਸੀਨ ਸਤੰਬਰ ਤੱਕ ਆ ਜਾਵੇਗੀ । ਜਦੋਂ ਕਿ ਹੋਰ ਬਹੁਤ ਸਾਰੇ ਟੀਕੇ ਆਪਣੇ ਅੰਤਮ ਪੜਾਅ ਦੇ ਨੇੜੇ ਹਨ, ਆਕਸਫੋਰਡ ਟੀਕਾ 10,000 ਲੋਕਾਂ ‘ਤੇ ਆਪਣਾ ਆਖਰੀ ਟਰਾਇਲ ਪੂਰਾ ਕਰਨ ਵਾਲਾ ਹੈ।

ਗਿਲਬਰਟ ਨੇ ਦੱਸਿਆ ਕਿ ਕੁਝ ਵੈਕਸੀਨ ਲਾਗ ਤੋਂ ਬਚਾਅ ਨਹੀਂ ਕਰਦੇ ਪਰ ਬਿਮਾਰੀ ਤੋਂ ਬਚਾਅ ਲਈ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਜਿਵੇਂ ਕਿ, ਪੋਲੀਓ ਟੀਕਾ ਲਾਗ ਤੋਂ ਬਚਾਅ ਨਹੀਂ ਕਰਦਾ, ਪਰ ਲੱਖਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਂਦਾ ਹੈ। ਕੋਵਿਡ -19 ਦੇ ਮਾਮਲੇ ਵਿੱਚ ਪ੍ਰੋਫੈਸਰ ਗਿਲਬਰਟ ਨੇ ਇੱਕ ਚਿਪੈਂਜੀ ਐਡੀਨੋਵਾਇਰਸ ਲਿਆ ਹੈ ਅਤੇ ਜੈਨੇਟਿਕ ਪਦਾਰਥ ਨੂੰ SARS-CoV-2 ਵਾਇਰਸ ਦੇ ਸਪਾਈਕ ਪ੍ਰੋਟੀਨ ਤੋਂ ਇੰਸਰਟ ਕੀਤਾ ਹੈ।

The post Coronavirus: Oxford University ਦੀ ਵੈਕਸੀਨ ਪੁੱਜੀ ਸਫ਼ਲਤਾ ਦੇ ਨੇੜੇ, ਟ੍ਰਾਇਲ ਦੇ ਨਤੀਜੇ ਅਸਰਦਾਰ appeared first on Daily Post Punjabi.