Oxford University Hospitals Archives - Daily Post Punjabi

ਮਾਣ ਵਾਲੀ ਗੱਲ ! ਭਾਰਤੀ ਮੂਲ ਦੀ ਡਾ. ਮੇਘਨਾ ਪੰਡਿਤ ਬਣੀ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ CEO
ਪ੍ਰਮੁੱਖ ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਨੂੰ ਯੂਕੇ ਦੇ ਸਭ ਤੋਂ ਵੱਡੇ ਅਧਿਆਪਨ ਹਸਪਤਾਲਾਂ ਵਿੱਚੋਂ ਇੱਕ, ਆਕਸਫੋਰਡ ਯੂਨੀਵਰਸਿਟੀ ਹਸਪਤਾਲ NHS ਫਾਊਂਡੇਸ਼ਨ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤ ਕੀਤਾ ਗਿਆ ਹੈ। ਮੇਘਨਾ ਪੰਡਿਤ ਟਰੱਸਟ ਦੀ ਪਹਿਲੀ ਮਹਿਲਾ ਮੁਖੀ ਬਣ ਗਈ ਹੈ।

Dr. Meghna CEO of Oxford University Hospitals

ਦੱਸ ਦੇਈਏ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਸ਼ੈਲਫੋਰਡ ਗਰੁੱਪ ਵਿੱਚ ਨੈਸ਼ਨਲ ਹੈਲਥ ਸਰਵਿਸ (NHS) ਟਰੱਸਟ ਦੀ CEO ਨਿਯੁਕਤ ਹੋਣ ਵਾਲੀ ਭਾਰਤੀ ਮੂਲ ਦੀ ਪਹਿਲੀ ਵਿਅਕਤੀ ਵੀ ਹੈ। ਇਹ ਸਮੂਹ ਦੇਸ਼ ਦੇ ਕੁਝ ਸਭ ਤੋਂ ਵੱਡੇ ਅਧਿਆਪਨ ਹਸਪਤਾਲਾਂ ਦੀ ਨੁਮਾਇੰਦਗੀ ਕਰਦਾ ਹੈ। ਮੇਘਨਾ ਪੰਡਿਤ ਜੁਲਾਈ 2022 ਤੋਂ ਆਕਸਫੋਰਡ ਯੂਨੀਵਰਸਿਟੀ ਹਸਪਤਾਲ (OUH) ਦੇ ਅੰਤਰਿਮ CEO ਵਜੋਂ ਸੇਵਾ ਨਿਭਾਅ ਰਹੀ ਹੈ। ਉਨ੍ਹਾਂ ਨੂੰ ਸਖਤ ਅਤੇ ਪ੍ਰਤੀਯੋਗੀ ਪ੍ਰਕਿਰਿਆ ਤੋਂ ਬਾਅਦ ਪੱਕੇ ਤੌਰ ‘ਤੇ ਇਥੇ ਨਿਯੁਕਤ ਕੀਤਾ ਗਿਆ ਸੀ।

Dr. Meghna CEO of Oxford University Hospitals

ਇਹ ਵੀ ਪੜ੍ਹੋ : ਗੁਜਰਾਤ : ਭਤੀਜੇ ਦੇ ਵਿਆਹ ‘ਚ ਸਾਬਕਾ ਸਰਪੰਚ ਨੇ ਲੱਖਾਂ ਰੁਪਏ ਦੀ ਕੀਤੀ ਵਰਖਾ, ਚੁੱਕਣ ਲਈ ਲੋਕਾਂ ਚ ਹੋਈ ਹੱਥੋਪਾਈ

ਇਸ ਨਿਯੁਕਤੀ ਤੋਂ ਬਾਅਦ ਮੇਘਨਾ ਪੰਡਿਨ ਨੇ ਕਿਹਾ ਕਿ ਉਨ੍ਹਾਂ ਨੂੰ ਸਥਾਈ ਤੌਰ ‘ਤੇ OUH ਦੀ ਅਗਵਾਈ ਕਰਨ ਲਈ ਚੁਣਿਆ ਗਿਆ ਹੈ। ਇਹ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ OUH ਦੇ ਸਹਿਯੋਗੀਆਂ, ਆਕਸਫੋਰਡਸ਼ਾਇਰ ਵਿੱਚ ਸਿਹਤ ਅਤੇ ਸਮਾਜਿਕ ਦੇਖਭਾਲ ਪ੍ਰਣਾਲੀ ਵਿੱਚ ਭਾਈਵਾਲਾਂ ਅਤੇ BOB ਏਕੀਕ੍ਰਿਤ ਦੇਖਭਾਲ ਪ੍ਰਣਾਲੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸਾਡੇ ਮਰੀਜ਼ਾਂ ਅਤੇ ਆਬਾਦੀ ਲਈ ਖੋਜ ਅਤੇ ਨਵੀਨਤਾ ਦੁਆਰਾ ਯੋਗ ਦੇਖਭਾਲ ਦੀ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣਾ ਸਾਡਾ ਟੀਚਾ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮਾਣ ਵਾਲੀ ਗੱਲ ! ਭਾਰਤੀ ਮੂਲ ਦੀ ਡਾ. ਮੇਘਨਾ ਪੰਡਿਤ ਬਣੀ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ CEO appeared first on Daily Post Punjabi.