oxygen concentrators Archives - Daily Post Punjabi

DC ਲੁਧਿਆਣਾ ਵੱਲੋਂ OLA ਦੀ ਮੁਫਤ ਆਕਸੀਜਨ ਕੰਸਨਟਰੇਟਰ ਸਹੂਲਤ ਦੀ ਸ਼ੁਰੂਆਤ
ਲੁਧਿਆਣਾ: ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਓਲਾ ਫਾਊਂਡੇਸ਼ਨ ਵੱਲੋਂ ਮੁਫ਼ਤ ਆਕਸੀਜਨ ਕੰਸਨਟਰੇਟਰ ਸੁਵਿਧਾ ਦੀ ਸੁਰੂਆਤ ਕੀਤੀ। ਓਲਾ ਵੱਲੋਂ ਕੋਵਿਡ ਮਰੀਜ਼ਾਂ ਵੱਲ ਮੱਦਦ ਦਾ ਹੱਥ ਵਧਾਉਂਦੇ ਹੋਏ, ਆਪਣੀ ਪਹਿਲਕਦਮੀ ਓ2 ਫਾਰਇੰਡੀਆ ਤਹਿਤ ਐਪ ਰਾਹੀਂ ਮੁਫ਼ਤ ਕੰਸਨਟਰੇਟਰ ਮੁਹੱਈਆ ਕਰਵਾਏ ਜਾਣਗੇ।

ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਡਾ. ਹਰਜਿੰਦਰ ਸਿੰਘ, ਓਲਾ ਦੇ ਖੇਤਰੀ ਮੁਖੀ ਗੁਰਜੋਤ ਸਿੰਘ, ਪੰਜਾਬ ਮੁਖੀ ਰਮਨ ਭਾਰਦਵਾਜ ਦੇ ਨਾਲ ਡਿਪਟੀ ਕਮਿਸ਼ਨਰ ਨੇ ਕੰਪਨੀ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਾਨਵਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੁਆਰਾ ਆਕਸੀਜਨ ਕੰਸਨਟਰੇਟਰ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਏ ਜਾਣਗੇ ਅਤੇ ਦੱਸਿਆ ਗਿਆ ਕਿ ਇਹ ਆਕਸੀਜਨ ਕੰਸਨਟਰੇਟਰ ਘਰ ਵਿੱਚ ਇਕਾਂਤਵਾਸ ਕੋਵਿਡ-19 ਮਰੀਜ਼ਾਂ ਜਾਂ ਕੋਵਿਡ ਤੋਂ ਤੰਦਰੁਸਤ ਹੋਏ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ ‘ਤੇ ਨਿਰਭਰ ਕੀਤੇ ਬਿਨਾਂ ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਮੁਹੱਈਆ ਕਰਵਾ ਕੇ ਵੱਡੀ ਸਹਾਇਤਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਉਪਕਰਣ ਵਾਤਾਵਰਣ ਦੀ ਹਵਾ ਤੋਂ ਆਕਸੀਜਨ ਨੂੰ ਕੇਂਦ੍ਰਿਤ ਕਰਦਾ ਹੈ ਅਤੇ ਓਲਾ ਐਪ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ। ਓਲਾ ਦੇ ਖੇਤਰੀ ਮੁਖੀ ਗੁਰਜੋਤ ਸਿੰਘ ਨੇ ਕਿਹਾ ਕਿ ਕੰਸਨਟਰੇਟਰ ਲਈ ਲੋੜਵੰਦ ਮਰੀਜਾਂ ਨੂੰ ਪ੍ਰਤੀ ਮਸ਼ੀਨ 5 ਹਜ਼ਾਰ ਰੁਪਏ ਦੀ ਮੌੜਨਯੋਗ ਰਾਸ਼ੀ ਜਮ੍ਹਾਂ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਮਰੀਜ਼ਾਂ ਤੋਂ ਆਕਸੀਜਨ ਕੰਸਨਟਰੇਟਰ ਦੀ ਡਿਲੀਵਰੀ ਅਤੇ ਵਾਪਸੀ ਦਾ ਕੋਈ ਖਰਚਾ ਨਹੀਂ ਲਵੇਗੀ।

ਉਨ੍ਹਾਂ ਦੱਸਿਆ ਕਿ ਆਕਸੀਜਨ ਦੇ ਲੋੜਵੰਦ ਓਲਾ ਐਪ ਦੀ ਵਰਤੋਂ ਦਰਦਿਆਂ, ਐਪ ਵਿੱਚ ਕੁਝ ਮੁੱਢਲੇ ਵੇਰਵੇ ਪ੍ਰਦਾਨ ਕਰਕੇ ਕੰਸਨਟਰੇਟਰ ਲਈ ਬੇਨਤੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਨੈ ਪੱਤਰ ਜਮ੍ਹਾਂ ਹੋਣ ਤੋਂ ਬਾਅਦ, ਓਲਾ ਕੰਪਨੀ ਵੱਲੋਂ ਜਿੰਨਾਂ ਜਲਦ ਸੰਭਵ ਹੋ ਸਕੇ ਬਿਨੈਕਾਰ ਨੂੰ ਕੰਸਨਟਰੇਟਰ ਪ੍ਰਦਾਨ ਕੀਤਾ ਜਾਵੇਗ, ਜਿਨ੍ਹਾਂ ਵੱਲੋਂ ਹੈਬੋਵਾਲ ਦਫ਼ਤਰ ਤੋਂ ਐਪ ਰਾਹੀਂ ਬੇਨਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਓਲਾ ਇੱਕ ਮਰੀਜ਼ ਦੁਆਰਾ ਵਰਤੋਂ ਤੋਂ ਬਾਅਦ ਉਪਕਰਣਾਂ ਦੇ ਕਿਟਾਣੂਰਹਿਤ ਨੂੰ ਯਕੀਨੀ ਬਣਾਏਗਾ। ਓਲਾ ਦੇ ਸੀ.ਓ.ਓ. ਗੌਰਵ ਪੋਰਵਾਲ ਨੇ ਕਿਹਾ ਕਿ ਓਲਾ ਇਸ ਮਹਾਂਮਾਰੀ ਦੌਰਾਨ ਸਮਾਜਿਕ ਯਤਨਾਂ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨ ਦੀ ਲੋੜ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 2 IPS ਤੇ 4 PPS ਅਧਿਕਾਰੀਆਂ ਦੇ ਤਬਾਦਲੇ ਤੇ ਮਾਲੇਰਕੋਟਲਾ ਦੀ ਪਹਿਲੀ SSP ਕੰਵਰਦੀਪ ਕੌਰ ਨਿਯੁਕਤ

The post DC ਲੁਧਿਆਣਾ ਵੱਲੋਂ OLA ਦੀ ਮੁਫਤ ਆਕਸੀਜਨ ਕੰਸਨਟਰੇਟਰ ਸਹੂਲਤ ਦੀ ਸ਼ੁਰੂਆਤ appeared first on Daily Post Punjabi.

ਕੋਰੋਨਾ ਵਿਰੁੱਧ ਲੜਾਈ ‘ਚ ਹੁਣ ISRO ਵੀ ਆਇਆ ਅੱਗੇ, ਬਣਾਏ ਸਵਦੇਸ਼ੀ ਆਕਸੀਜਨ ਕੰਸਨਟ੍ਰੇਟਰ
ISRO joins fight against corona: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਹੁਣ ਕੋਰੋਨਾ ਵਿਰੁੱਧ ਲੜਾਈ ਲਈ ISRO ਨੇ ਮਦਦ ਦਾ ਹੱਥ ਵਧਾਇਆ ਹੈ ।

ISRO joins fight against corona

ਦਰਅਸਲ, ਭਾਰਤੀ ਪੁਲਾੜ ਖੋਜ ਸੰਗਠਨ(ISRO) ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਵੱਲੋਂ ਮੈਡੀਕਲ ਆਕਸੀਜਨ ਕੰਸਨਟ੍ਰੇਟਰ ਬਣਾਇਆ ਗਿਆ ਹੈ । ਜਿਸਦਾ ਨਾਮ “ਸਾਹ” ਰੱਖਿਆ ਗਿਆ ਹੈ, ਜੋ ਆਕਸੀਜਨ ਸਪੋਰਟ ‘ਤੇ ਚੱਲ ਰਹੇ ਮਰੀਜ਼ ਨੂੰ 95% ਤੋਂ ਵੱਧ ਆਕਸੀਜਨ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ: ਚੱਕਰਵਾਤੀ ਤੂਫ਼ਾਨ ਤੌਕਤੇ ਦਾ ਅਸਰ, ਦਿੱਲੀ-ਰਾਜਸਥਾਨ ਸਣੇ ਇਨ੍ਹਾਂ ਰਾਜਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼

ISRO ਵੱਲੋਂ ਬਣਾਏ ਗਏ ਆਕਸੀਜਨ ਕੰਸਨਟ੍ਰੇਟਰ ਪ੍ਰੈਸ਼ਰ ਸਵਿੰਗ ਐਡਸਾਰਪਸ਼ਨ ਵੱਲੋਂ ਹਵਾ ਵਿਚੋਂ ਨਾਈਟ੍ਰੋਜਨ ਗੈਸ ਨੂੰ ਅਲੱਗ ਕਰ ਆਕਸੀਜਨ ਦੀ ਮਾਤਰਾ ਨੂੰ ਵਧਾ ਕੇ ਇਸ ਨੂੰ ਮਰੀਜ਼ਾਂ ਨੂੰ ਪ੍ਰਦਾਨ ਕਰੇਗਾ। ਇਹ ਇੱਕ ਮਿੰਟ ਵਿੱਚ ਤਕਰੀਬਨ 10 ਲੀਟਰ ਆਕਸੀਜਨ ਦੇਣ ਦੇ ਸਮਰੱਥ ਹੈ।  ਇਸਦੀ ਮਦਦ ਨਾਲ ਇੱਕੋ ਸਮੇਂ ਦੋ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ISRO joins fight against corona

ਦੱਸ ਦੇਈਏ ਕਿ ISRO ਵੱਲੋਂ ਬਣਾਇਆ ਇਹ ਕੰਸਨਟ੍ਰੇਟਰ 600 ਵਾਟ ਪਾਵਰ ਦਾ ਹੈ ਜੋ ਕਿ 220 V/ 50 ਹਰਟਜ ਦੇ ਵੋਲਟੇਜ ‘ਤੇ ਚੱਲਣਗੇ। ਜਿਸ ਵਿੱਚ ਆਕਸੀਜਨ ਕੰਸਨਟ੍ਰੇਸ਼ਨ 82% ਤੋਂ 95% ਤੋਂ ਵੱਧ ਰਹੇਗੀ।

ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਸਕੂਲਾਂ ‘ਚ ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਨੇ ਜਤਾਈ ਨਰਾਜ਼ਗੀ

ਇਸ ਵਿੱਚ ਪ੍ਰਵਾਹ ਦਰ ਅਤੇ ਲੋ ਪਿਓਰਟੀ ਜਾਂ ਹਾਈ ਲੈਵਲ ਪਿਓਰਟੀ ਲਈ ਇੱਕ ਆਡਿਬਲ ਅਲਾਰਮ ਵੀ ਰੱਖਿਆ ਗਿਆ ਹੈ। ਇਸਰੋ ਵੱਲੋਂ ਬਣਾਏ ਗਏ ਇਸ ਆਕਸੀਜਨ ਕੰਸਨਟ੍ਰੇਟਰ ਦਾ ਭਾਰ ਲਗਭਗ 44 ਕਿਲੋਗ੍ਰਾਮ ਹੈ ਜੋ ਆਕਸੀਜਨ ਕੰਸਨਟ੍ਰੇਸ਼ਨ, ਦਬਾਅ ਅਤੇ ਪ੍ਰਵਾਹ ਦਰ ਦੱਸੇਗਾ।

ਗੌਰਤਲਬ ਹੈ ਕਿ ISRO ਨੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਡੀ ਪੁਲਾੜ ਏਜੰਸੀ ਨੇ ਨਾ ਸਿਰਫ ਰਾਕੇਟ ਵਿਗਿਆਨ ਵਿੱਚ ਮੁਹਾਰਤ ਹਾਸਿਲ ਕੀਤੀ ਹੈ ਬਲਕਿ ਕਿਸੇ ਵੀ ਸਥਿਤੀ ਵਿੱਚ ਇਹ ਦੇਸ਼ ਦੇ ਨਾਲ ਖੜੇ ਹੋਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਹੁਣ ਇਸਰੋ ਨੇ ਇਸ ਤਕਨੀਕ ਨੂੰ ਤਬਦੀਲ ਕਰਨ ਲਈ ਕਈ ਉਦਯੋਗਾਂ ਨੂੰ ਸੱਦਾ ਦਿੱਤਾ ਹੈ ਤਾਂ ਜੋ ਅਜਿਹੇ ਸਵਦੇਸ਼ੀ ਆਕਸੀਜਨ ਕੰਸਨਟ੍ਰੇਟਰ ਵੱਡੀ ਗਿਣਤੀ ਵਿੱਚ ਜਲਦੀ ਤੋਂ ਜਲਦੀ ਬਣਾਏ ਜਾ ਸਕਣ।

ਇਹ ਵੀ ਦੇਖੋ: Corona ਤੋਂ ਜਿਆਦਾ ਖ਼ਤਰਨਾਕ ‘Black Fungus’ ਸੁਣੋ ਤੇ ਸਮਝੋ, ਕਿਵੇਂ ਹੁੰਦੀ, ਕੀ ਨੇ ਲੱਛਣ ਤੇ ਕਿਵੇਂ ਹੋਏਗਾ ਬਚਾਅ

The post ਕੋਰੋਨਾ ਵਿਰੁੱਧ ਲੜਾਈ ‘ਚ ਹੁਣ ISRO ਵੀ ਆਇਆ ਅੱਗੇ, ਬਣਾਏ ਸਵਦੇਸ਼ੀ ਆਕਸੀਜਨ ਕੰਸਨਟ੍ਰੇਟਰ appeared first on Daily Post Punjabi.

WHO ਨੇ ਸੋਮਵਾਰ ਨੂੰ ਪੰਜਾਬ ਸਰਕਾਰ ਨੂੰ 100 Oxygen Concentrators ਭੇਜੇ
WHO on Monday : ਸਿਹਤ ਵਿਭਾਗ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਡਬਲਯੂਐਚਓ ਨੇ ਭਰੋਸਾ ਦਿੱਤਾ ਹੈ ਕਿ ਉਹ ਕੋਵਿਡ-19 ਮਾਮਲਿਆਂ ਦੀ ਸਰਗਰਮ ਕੇਸਾਂ ਦੀ ਜਾਂਚ ਦੇ ਤੇਜ਼ੀ ਨਾਲ ਸਕੇਲ-ਅਪ ਕਰਨ ਲਈ ਪੰਜਾਬ ਸਰਕਾਰ ਅਤੇ ਇਸਦੇ ਜ਼ਿਲ੍ਹਾ ਅਧਿਕਾਰੀਆਂ, ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਅਤੇ ਵਲੰਟੀਅਰਾਂ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ।

ਇਹ ਵੀ ਪੜ੍ਹੋ : ਇੱਕਲੀ ਬੀਬੀ ਨੇ ਪੁੱਠੇ ਪੈਰੀਂ ਭਜਾਈ ਪੁਲਿਸ ਵਾਲ਼ੇ ਦੀ ਗੱਡੀ, ਕਿਸਾਨ ਬੀਬੀ ਦੇ ਹੌਂਸਲੇ ਦੇਖ ਰਹਿ ਜਾਉਂਗੇ ਹੈਰਾਨ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਸਲ ਸਮੇਂ ਦਾ ਮਹਾਮਾਰੀ / ਸਥਿਤੀ ਸੰਬੰਧੀ ਨਿਗਰਾਨੀ ਅਤੇ ਮੁਲਾਂਕਣ ਬਣਾਇਆ ਗਿਆ ਹੈ, ਅਤੇ ਕਿੱਟਾਂ, ਦਵਾਈਆਂ, ਟੀਕਿਆਂ, ਅਤੇ ਜੀਵਨ ਬਚਾਉਣ ਵਾਲੀਆਂ ਖਪਤਕਾਰਾਂ ਦੀ ਢੁਕਵੀਂ ਪਹੁੰਚ ਨੂੰ ਯਕੀਨੀ ਬਣਾਉਣ ਅਤੇ ਬਿਮਾਰੀ ਦੀ ਰੋਕਥਾਮ ਲਈ ਸਬੂਤ ਅਧਾਰਤ ਸੰਦੇਸ਼ਾਂ ਨੂੰ ਸੰਚਾਰਿਤ ਕਰਨ ਲਈ ਸਰੋਤਾਂ ਦੀ ਸਪਲਾਈ ਨੂੰ ਵਧਾਉਣਾ।

ਇਹ ਵੀ ਪੜ੍ਹੋ ; ਧਮਕੀਆਂ ਮਿਲਣ ਤੋਂ MLA Pargat Singh ਦਾ ਧਮਾਕੇਦਾਰ Interview , Captain ਦੀਆਂ ਉਡਾ ਦਿੱਤੀਆਂ ਧੱਜੀਆਂ

The post WHO ਨੇ ਸੋਮਵਾਰ ਨੂੰ ਪੰਜਾਬ ਸਰਕਾਰ ਨੂੰ 100 Oxygen Concentrators ਭੇਜੇ appeared first on Daily Post Punjabi.

ਕੋਰੋਨਾ ਸੰਕਟ ‘ਚ ਅਨੌਖੀ ਪਹਿਲ, ਹੁਣ ਲੋੜਵੰਦਾਂ ਦੇ ਘਰ ਤੱਕ ਮੁਫ਼ਤ ਆਕਸੀਜਨ ਕੰਸਨਟ੍ਰੇਟਰ ਪਹੁੰਚਾਏਗੀ OLA
Ola to start doorstep delivery: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਆਤੰਕ ਜਾਰੀ ਹੈ। ਇਸੇ ਵਿਚਾਲੇ ਐਪ ਅਧਾਰਿਤ ਕੈਬ ਕੰਪਨੀ OLA ਵੱਲੋਂ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਇੱਕ ਵੱਖਰੀ ਪਹਿਲ ਕੀਤੀ ਗਈ ਹੈ। ਕੰਪਨੀ ਨੇ ਅਨੌਖੀ ਪਹਿਲ ਕਰਦਿਆਂ ਕਿਹਾ ਹੈ ਕਿ ਉਹ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਆਕਸੀਜਨ ਕੰਸਨਟ੍ਰੇਟਰ ਪਹੁੰਚਾਵੇਗੀ।

Ola to start doorstep delivery

ਇਸ ਸਬੰਧੀ OLA ਫਾਉਂਡੇਸ਼ਨ ਦਾ ਕਹਿਣਾ ਹੈ ਕਿ ਉਸ ਨੇ ਡੋਨੇਸ਼ਨ ਪਲੇਟਫਾਰਮ ਗਿਵ ਇੰਡੀਆ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਤਹਿਤ ਖਪਤਕਾਰਾਂ ਨੂੰ ਆਕਸੀਜਨ ਕੰਸਨਟ੍ਰੇਟਰ ਦੀ ਸਪਲਾਈ ਕੀਤੀ ਜਾਵੇਗੀ । OLA ਐਪ ਰਾਹੀਂ ਇਹ ਸੇਵਾ ਮੁਫਤ ਉਪਲਬਧ ਹੋਵੇਗੀ। ਇਸ ਹਫਤੇ ਤੋਂ ਇਹ ਸੇਵਾ ਬੈਂਗਲੁਰੂ ਤੋਂ ਸ਼ੁਰੂ ਹੋਵੇਗੀ।

Ola to start doorstep delivery

ਦਰਅਸਲ, ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਸ਼ੁਰੂਆਤ ਵਿੱਚ ਕੰਪਨੀ ਨੇ 500 ਆਕਸੀਜਨ ਕੰਸਨਟ੍ਰੇਟਰ ਇਸਦੇ ਲਈ ਜੁਟਾਏ ਹਨ। ਓਲਾ ਅਤੇ ਗਿਵਇੰਡਿਆ ਆਉਣ ਵਾਲੇ ਹਫ਼ਤਿਆਂ ਵਿੱਚ 10 ਹਜ਼ਾਰ ਕੰਸਨਟ੍ਰੇਟਰ ਨਾਲ ਇਸ ਸੇਵਾ ਦਾ ਵਿਸਥਾਰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਰੇਗੀ।

ਇਹ ਵੀ ਪੜ੍ਹੋ: ਦਿੱਲੀ ਦੇ ਰਕਾਬ ਗੰਜ ਗੁਰੂਦੁਆਰਾ ਸਾਹਿਬ ਦਾ ਖਾਸ ਉਪਰਾਲਾ, ਸ਼ੁਰੂ ਕੀਤਾ 400 ਬੈੱਡਾਂ ਵਾਲਾ ਅਸਥਾਈ ਹਸਪਤਾਲ

ਜਦੋਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਤਾਂ OLA ਕੈਬ ਕੰਸਨਟ੍ਰੇਟਰ ਡਿਵਾਈਸ ਨੂੰ ਵਾਪਸ ਲੈ ਕੇ ਉਸਦੇ ਕੋਲ ਭੇਜੇਗੀ, ਜਿਸ ਮਰੀਜ਼ ਨੂੰ ਅੱਗੇ ਜਰੂਰਤ ਹੋਵੇਗੀ।

OLA ਦੇ ਚੇਅਰਮੈਨ ਅਤੇ ਗਰੁੱਪ ਸੀਈਓ ਭਾਵੀਸ਼ ਅਗਰਵਾਲ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ : ਇੱਕ ਹੀ ਲੜਕੀ ਨੂੰ ਲਗਾ ਦਿੱਤੇ ਕੋਰੋਨਾ ਦੇ 6 ਟੀਕੇ, ਫਿਰ 24 ਘੰਟੇ ਬਾਅਦ ਹੋਇਆ ਕੁੱਝ ਅਜਿਹਾ !

ਅਸੀਂ ਇਸ ਮੁਸ਼ਕਿਲ ਸਮੇਂ ਵਿੱਚ ਬਹੁਤ ਜਰੂਰਤਮੰਦ ਲੋਕਾਂ ਦੀ ਮਦਦ ਲਈ  ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਜਿਸ ਕਾਰਨ ਜ਼ਿਆਦਾਤਰ ਰਾਜਾਂ ਦੇ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਘਾਟ ਹੋ ਗਈ ਹੈ।

ਇਹ ਵੀ ਦੇਖੋ: ਇਹ ਮਹਿਲਾ ਖੁਦ ਪਕਾ ਕੇ 3 ਵਕਤ ਦਾ ਖਾਣਾ ਪਹੁੰਚਾਉਂਦੀ ਹੈ ਘਰ-ਘਰ, ਇਹ ਨਾ ਪੁੱਛਣਾ ਫੰਡਿੰਗ ਕਿੱਥੋਂ ਆਉਦੀ ਹੈ

The post ਕੋਰੋਨਾ ਸੰਕਟ ‘ਚ ਅਨੌਖੀ ਪਹਿਲ, ਹੁਣ ਲੋੜਵੰਦਾਂ ਦੇ ਘਰ ਤੱਕ ਮੁਫ਼ਤ ਆਕਸੀਜਨ ਕੰਸਨਟ੍ਰੇਟਰ ਪਹੁੰਚਾਏਗੀ OLA appeared first on Daily Post Punjabi.