Paani Ch Madhaani Trailer latest news updates in punjabi Archives - Daily Post Punjabi

ਫ਼ਿਲਮ ‘ਪਾਣੀ ’ਚ ਮਧਾਣੀ’ ਦੇ ਧਮਾਕੇਦਾਰ ਟ੍ਰੇਲਰ ਨੇ ਮਚਾਇਆ ਤਹਿਲਕਾ, ਦੀਵਾਲੀ ਮੌਕੇ ਹੋਵੇਗੀ ਰਿਲੀਜ਼
Paani Ch Madhaani Trailer: ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਫੈਨਜ਼ ਵੱਲੋ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਇਹ ਫਿਲਮ 4 ਨਵੰਬਰ ਯਾਨੀ ਕਿ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ। ਇਸ ਮਲਟੀ ਸਟਾਰਰ ਫ਼ਿਲਮ ’ਚ ਗਿੱਪੀ ਗਰੇਵਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਗਿੱਪੀ ਗਰੇਵਾਲ ‘ਗੁੱਲੀ’ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਪੰਜਾਬ ਦਾ ਉੱਭਰਦਾ ਗਾਇਕ ਹੈ। ਇਸ ਟ੍ਰੇਲਰ 50 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

Paani Ch Madhaani Trailer

ਇਸ ਫ਼ਿਲਮ ’ਚ ਨੀਰੂ ਬਾਜਵਾ ਗਿੱਪੀ ਗਰੇਵਾਲ ਦੇ ਆਪੋਜ਼ਿਟ ਨਜ਼ਰ ਆ ਰਹੀ ਹੈ। ਗਿੱਪੀ ਤੇ ਨੀਰੂ ਲਗਭਗ 10 ਸਾਲਾਂ ਬਾਅਦ ਇਕੱਠੇ ਕਿਸੇ ਫ਼ਿਲਮ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਾਨੂੰ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖ਼ਾਰ ਠਾਕੁਰ, ਹਾਰਬੀ ਸੰਘਾ, ਰੁਪਿੰਦਰ ਰੁਪੀ, ਸ਼ਿਵਮ ਸ਼ਰਮਾ, ਹਨੀ ਮੱਟੂ ਤੇ ਪਰਵੀਨ ਆਵਾਰਾ ਵੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਨਜ਼ਰ ਆਉਣਗੇ।

ਟਰੇਲਰ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਗਿੱਪੀ ਗਰੇਵਾਲ ਗਾਇਕ ਵਜੋਂ ਪ੍ਰੋਗਰਾਮ ਲਗਾਉਂਦੇ ਹਨ ਪਰ ਉਨ੍ਹਾਂ ਨੂੰ ਵਧੀਆ ਹੁੰਗਾਰਾ ਨਹੀਂ ਮਿਲਦਾ। ਫਿਰ ਉਹ ਨੀਰੂ ਬਾਜਵਾ ਨੂੰ ਆਪਣੇ ਨਾਲ ਪ੍ਰੋਗਰਾਮਾਂ ਲਈ ਰੱਖਦੇ ਹਨ। ਇਸ ਤੋਂ ਬਾਅਦ ਗਿੱਪੀ ਦੀ ਲਾਟਰੀ ਵੀ ਲੱਗਦੀ ਹੈ ਤੇ ਉਹ ਆਪਣੀ ਟੀਮ ਦੇ ਨਾਲ ਇੰਗਲੈਂਡ ਚਲੇ ਜਾਂਦੇ ਹਨ। ਉਥੇ ਲਾਟਰੀ ਨੂੰ ਲੈ ਕੇ ਅੱਗੇ ਕੀ-ਕੀ ਹੁੰਦਾ ਹੈ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਫਿਲਮ ਦਾ ਲੋਕਾਂ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਸੀ, ਜੋ ਹੁਣ ਪੂਰਾ ਹੋਣ ਜਾ ਰਿਹਾ ਹੈ।

The post ਫ਼ਿਲਮ ‘ਪਾਣੀ ’ਚ ਮਧਾਣੀ’ ਦੇ ਧਮਾਕੇਦਾਰ ਟ੍ਰੇਲਰ ਨੇ ਮਚਾਇਆ ਤਹਿਲਕਾ, ਦੀਵਾਲੀ ਮੌਕੇ ਹੋਵੇਗੀ ਰਿਲੀਜ਼ appeared first on Daily Post Punjabi.