paddy record Archives - Daily Post Punjabi

ਕਿਸਾਨ ਨੇ ਆਪਣੇ ਖੇਤਾਂ ‘ਚ ਲਗਾਈ ਝੋਨੇ ਦੀ ਫ਼ਸਲ ‘ਤੇ ਫੇਰਿਆ ਟ੍ਰੈਕਟਰ
ਨਵਾਂਸ਼ਹਿਰ: ਪੰਜਾਬ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਲਗਵਾਈ ਜੋਰਾਂ ਉੱਤੇ ਹੈ । ਪਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਬਿਜਲੀ 8 ਘੰਟਿਆਂ ਦੀ ਥਾਂ ਸਿਰਫ 2 ਘੰਟੇ ਜਾ ਢਾਈ ਘੰਟੇ ਹੀ ਬਿਜਲੀ ਦਿੱਤੀ ਜਾਂਦੀ ਹੈ। ਝੋਨੇ ਦੀ ਫ਼ਸਲ ਲਈ ਪਾਣੀ ਪੂਰਾ ਨਾ ਹੋਣ ਕਰਕੇ ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਮੰਢੇਰਾਂ ਦੇ ਇੱਕ ਕਿਸਾਨ ਨੇ ਝੋਨੇ ਦੀ ਲਗਾਈ ਫਸਲ ਲਈ ਪੂਰੀ ਬਿਜਲੀ ਨਾ ਮਿਲਣ ਕਰਕੇ ਆਪਣੇ ਖੇਤਾਂ ਵਿਚ ਲਗਾਏ ਝੋਨੇ ਦੀ ਫਸਲ ਨੂੰ ਆਪਣੇਂ ਨਾਲ ਵਾਹ ਕੇ ਨਸ਼ਟ ਕਰ ਦਿੱਤਾ ਹੈ।

ਜਿਸਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਉਕਤ ਕਿਸਾਨ ਨੇ ਦੱਸਿਆ ਕਿ ਜਦੋਂ ਦੀ ਉਸਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਬੀਜੀ ਹੈ ਉਦੋਂ ਤੋਂ ਸਰਕਾਰ ਵਲੋਂ ਨਿਰੰਤਰ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਕਿਸਾਨਾਂ ਨੂੰ ਬਿਜਲੀ ਸਿਰਫ 2 ਜਾਂ ਢਾਈ ਘੰਟੇ ਸਾਰੇ ਦਿਨ ਦਿੱਤੀ ਜਾਂਦੀ ਹੈ ਇਸ ਕਰਕੇ ਉਸਨੇ ਲਗਾਈ ਝੋਨੇ ਦੀ ਫਸਲ ਖੁੱਦ ਆਪਣੇ ਟਰੈਕਟਰ ਨਾਲ ਵਾਹ ਦਿੱਤੀ ਹੈ। ਕਿਸਾਨ ਨੇ ਦੱਸਿਆ ਕਿ ਉਸਦਾ ਕਰੀਬ 25 ਤੋਂ 30 ਹਜਾਰ ਦਾ ਨੁਕਸਾਨ ਹੋ ਗਿਆ।

The post ਕਿਸਾਨ ਨੇ ਆਪਣੇ ਖੇਤਾਂ ‘ਚ ਲਗਾਈ ਝੋਨੇ ਦੀ ਫ਼ਸਲ ‘ਤੇ ਫੇਰਿਆ ਟ੍ਰੈਕਟਰ appeared first on Daily Post Punjabi.

ਸਰਹੱਦੀ ਖੇਤਰ ‘ਚ ਔਰਤਾਂ ਨੇ ਝੋਨਾ ਲਾਉਣ ਦੀ ਸਾਂਭੀ ਕਮਾਨ
women planting paddy: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਉਸੇ ਦੇ ਚੱਲਦੇ ਅਜਨਾਲ਼ਾ ਦੇ ਸਰਹੱਦੀ ਖੇਤਰ ਦੇ ਪਿੰਡ ਥੋਬਾ ਅੰਦਰ ਔਰਤਾਂ ਨੇ ਝੋਨਾ ਲਾਉਣ ਦੀ ਕਮਾਨ ਸੰਭਾਲੀ ਹੈ। ਜਿੱਥੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬੈਠੇ ਹਨ ਉੱਥੇ ਹੀ ਔਰਤਾਂ ਨੇ ਝੋਨੇ ਦੀ ਕਮਾਨ ਸੰਭਾਲਦੇ ਹੋਏ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਔਰਤਾਂ ਨੇ ਪ੍ਰਮਾਤਮਾ ਦਾ ਨਾਮ ਲੈ ਕੇ ਝੋਨਾ ਲਗਾਉਣਾ ਸ਼ੁਰੂ ਕੀਤਾ ਅਤੇ ਉਥੇ ਹੀ ਅਰਦਾਸ ਕੀਤੀ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕਰੇ ਅਤੇ ਕਿਸਾਨ ਹਮੇਸ਼ਾ ਤੰਦਰੁਸਤ ਰਹਿਣ।

women planting paddy

ਕਿਸਾਨ ਔਰਤਾਂ ਦਾ ਕਹਿਣਾ ਹੈ ਕਿ ਜਦੋ ਤੱਕ ਖੇਤੀ ਕਾਨੂੰਨ ਰੱਧ ਨਹੀਂ ਹੁੰਦੇ ਉਦੋਂ ਤੱਕ ਅਸੀਂ ਕਿਸਾਨਾਂ ਦੇ ਪਿੱਛੋਂ ਸਾਰਾ ਕੰਮ ਸੰਭਾਲਗੇ ਅਤੇ ਹਰ ਕੰਮ ਕਰਦੇ ਰਹਾਂਗੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅੜੀ ਹੋਈ ਹੈ ਅਤੇ ਉਥੇ ਹੀ ਕਿਸਾਨ ਵੀ ਖੇਤੀ ਨੂੰ ਰੱਦ ਕਰਵਾ ਕੇ ਹੀ ਵਾਪਸ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੀ ਲੋੜ ਪਵੇਗੀ ਉਦੋਂ ਤਕ ਕਿਸਾਨ ਦਿੱਲੀ ਤੇ ਬੈਠੇ ਰਹਿਣਗੇ।

The post ਸਰਹੱਦੀ ਖੇਤਰ ‘ਚ ਔਰਤਾਂ ਨੇ ਝੋਨਾ ਲਾਉਣ ਦੀ ਸਾਂਭੀ ਕਮਾਨ appeared first on Daily Post Punjabi.

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਫੀਸਦੀ ਵੱਧ ਹੋਈ ਝੋਨੇ ਦੀ ਆਮਦ: ਡਿਪਟੀ ਕਮਿਸ਼ਨਰ
ludhiana paddy record dc facebook: ਲੁਧਿਆਣਾ (ਤਰਸੇਮ ਭਾਰਦਵਾਜ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਹਿਰਵਾਸੀਆਂ ਦੇ ਨਾਲ ਫੇਸਬੁੱਕ ਪੇਜ਼ ‘ਤੇ ਰੂ-ਬ-ਰੂ ਹੋਏ, ਜਿੱਥੇ ਉਨ੍ਹਾਂ ਨੇ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਇੰਨਾ ਹੀ ਨਹੀਂ ਲਾਈਵ ਹੋ ਕੇ ਗੱਲਬਾਤ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੁਧਿਆਣਾ ‘ਚ ਇਸ ਵਾਰ ਝੋਨੇ ਦੀ ਰਿਕਾਰਡ ਆਮਦ ਹੋਈ ਹੈ ਅਤੇ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵੱਧ ਝੋਨਾ ਲੁਧਿਆਣਾ ਦੀਆਂ ਮੰਡੀਆਂ ‘ਚ ਆਇਆ ਹੈ, ਜਿਸ ਨਾਲ ਜਿੱਥੇ ਕਿਸਾਨ ਆਰਥਿਕ ਪੱਖੋਂ ਵੱਧ ਖੁਸ਼ਹਾਲ ਹੋਏ ਹਨ, ਉਥੇ ਬਾਜ਼ਾਰ ‘ਚ ਵੀ ਵੱਧ ਪੈਸਾ ਆਉਣ ਨਾਲ ਹੋਰ ਕਾਰੋਬਾਰ ਵੀ ਚੱਲੇ ਹਨ ਪਰ ਇਸ ਦੌਰਾਨ ਡੀ.ਸੀ ਵੱਲੋਂ ਇਸ ਗੱਲ ਦੀ ਚਿੰਤਾ ਪ੍ਰਗਟਾਈ ਗਈ ਹੈ ਕਿ ਪਿਛਲੇ ਦਿਨਾਂ ‘ਚ ਤਿਉਹਾਰ ਹੋਣ ਕਰਕੇ ਲੋਕਾਂ ਨੇ ਤਿਉਹਾਰ ਮਨਾਉਣ ਦੀ ਖੁਸ਼ੀ ‘ਚ ਸ਼ੋਸ਼ਲ ਡਿਸਟੈਂਸਿੰਗ ਰੱਖਣ, ਮਾਸਕ ਪਾਉਣ ‘ਤੇ ਵਾਰ-ਵਾਰ ਹੱਥ ਧੋਣ ਸਮੇਤ ਹੋਰ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨਹੀਂ ਸਮਝੀਆਂ। ਲੋਕਾਂ ਦੀ ਅਣਗਹਿਲੀ ਵਾਲੇ ਵਤੀਰੇ ਕਰਕੇ ਪਿਛਲੇ ਦਿਨਾਂ ‘ਚ ਕੋਰੋਨਾ ਪਾਜ਼ੀਟਿਵ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ।

ludhiana paddy record dc facebook

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 20 ਤੇ 21 ਦੀ ਰਾਤ ਨੂੰ ਛਠ ਪੂਜਾ ਦਾ ਤਿਉਹਾਰ ਹੈ, ਜਿਸ ਦੀ ਰਾਤ ਨਹਿਰ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਛਠ ਪੂਜਾ ਵਾਲੇ ਦਿਨ ਸ਼ੋਸ਼ਲ ਡਿਸਟੈਂਸਿੰਗ ਰੱਖੀ ਜਾਵੇ ਅਤੇ ਇਕੱਠ ਵੀ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਸਮਾਜਿਕ ਦੂਰੀ ਬਣਾਉਣ, ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਸਮੇਤ ਹਰ ਪ੍ਰਕਾਰ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ।

ਇਹ ਵੀ ਪੜ੍ਹੋ— ਮੀਟਿੰਗ ਤੋਂ ਬਾਅਦ ਸੁਣੋ ਕਿਸਾਨਾਂ ਦੇ ਵੱਡੇ ਫੈਸਲੇ, ਮੰਤਰੀ ਵੀ ਪਹਿਲਾਂ ਮਿਲ ਕੇ ਗਏ

The post ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਫੀਸਦੀ ਵੱਧ ਹੋਈ ਝੋਨੇ ਦੀ ਆਮਦ: ਡਿਪਟੀ ਕਮਿਸ਼ਨਰ appeared first on Daily Post Punjabi.