Pak bans over 100 textbooks Archives - Daily Post Punjabi

ਲਹਿੰਦੇ ਪੰਜਾਬ ‘ਚ 100 ਸਕੂਲੀ ਕਿਤਾਬਾਂ ‘ਤੇ ਬੈਨ, ਈਸ਼-ਨਿੰਦਾ ਦਾ ਲੱਗਿਆ ਦੋਸ਼
Pak bans over 100 textbooks: ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇੱਕ ਵੱਡੇ ਫੈਸਲੇ ਦੇ ਤਹਿਤ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ 100 ਕਿਤਾਬਾਂ ‘ਤੇ ਪਾਬੰਦੀ ਲਗਾ ਦਿੱਤੀ ਹੈ । ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕਿਤਾਬਾਂ ਵਿੱਚ ‘ਈਸ਼-ਨਿੰਦਾ ਅਤੇ ਇਤਰਾਜ਼ਯੋਗ’ ਪਾਠ ਪੜ੍ਹਾਏ ਜਾ ਰਹੇ ਹਨ । ਇਸ ਸਬੰਧੀ ਸਰਕਾਰ ਦਾ ਕਹਿਣਾ ਹੈ ਕਿ ਕਿਤਾਬਾਂ ਵਿੱਚ ਮਕਬੂਜ਼ਾ ਕਸ਼ਮੀਰ (PoK) ਨੂੰ ਦੇਸ਼ ਦਾ ਹਿੱਸਾ ਨਾ ਦਿਖਾਉਣ ਵਾਲੀ ਇਤਰਾਜ਼ਯੋਗ ਸਮਗੱਰੀ ਸ਼ਾਮਿਲ ਹੈ।

Pak bans over 100 textbooks

ਪੰਜਾਬ ਕਰੀਕੁਲਮ ਐਂਡ ਟੈਕਸਟਬੁੱਕ ਬੋਰਡ (PCTB) ਦੇ ਪ੍ਰਬੰਧ ਨਿਦੇਸ਼ਕ ਰਾਏ ਮਨਜ਼ੂਰ ਨਾਸਿਰ ਨੇ ਕਿਹਾ ਕਿ ਕੁਝ ਕਿਤਾਬਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਸੰਸਥਾਪਕ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਰਾਸ਼ਟਰੀ ਸ਼ਾਇਰ ਅਲੰਮਾ ਮੁਹੰਮਦ ਇਕਬਾਲ ਦੀ ਜਨਮ ਤਰੀਕ ਗਲਤ ਲਿਖੀ ਗਈ ਹੈ। ਇਸ ਤੋਂ ਇਲਾਵਾ ਕੁਝ ਕਿਤਾਬਾਂ ਵਿੱਚ ‘ਟੂ ਨੈਸ਼ਨ ਥਿਓਰੀ’ ਦੇ ਬਾਰੇ ਵਿੱਚ ਵੀ ਗਲਤ ਜਾਣਕਾਰੀ ਦਿੱਤੀ ਗਈ ਹੈ ।

Pak bans over 100 textbooks

ਰਾਏ ਮਨਸੂਰ ਨਾਸਿਰ ਨੇ ਕਿਹਾ ਕਿ 100 ਤੋਂ ਵਧੇਰੇ ਕਿਤਾਬਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਇਤਰਾਜ਼ਯੋਗ ਸਮਗੱਰੀ ਦਿੱਤੀ ਗਈ ਹੈ। ਇਸ ਵਿੱਚ ਆਕਸਫੋਰਡ, ਕੈਮਬ੍ਰਿਜ, ਲਿੰਕ ਇੰਟਨਨੈਸ਼ਨਲ ਪਾਕਿਸਤਾਨ, ਪੈਰਾਗਾਨ ਬੁਕਸ ਜਿਹੀਆਂ ਕੰਪਨੀਆਂ ਵੀ ਸ਼ਾਮਿਲ ਹਨ, ਜਿਨ੍ਹਾਂ ਦੀਆਂ ਕਿਤਾਬਾਂ ਸਕੂਲਾਂ ਵਿੱਚ ਪੜ੍ਹਾਈਆਂ ਜਾ ਰਹੀਆਂ ਹਨ । ਜਿਸ ਤੋਂ ਬਾਅਦ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਕਿਤਾਬਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਨਾਸਿਰ ਨੇ ਕਿਹਾ ਕਿ ਪਾਬੰਦੀਸ਼ੁਦਾ ਕਿਤਾਬਾਂ ਵਿੱਚ ਪਾਕਿਸਤਾਨ ਵਿਰੋਧੀ ਸਮਗੱਰੀ ਵੀ ਲਿਖੀ ਗਈ ਹੈ । ਜਿਸ ਕਾਰਨ ਇਨ੍ਹਾਂ ਕਿਤਾਬਾਂ ਨੂੰ ਤੁਰੰਤ ਬਾਜ਼ਾਰ ਵਿਚੋਂ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ ।

ਨਾਸਿਰ ਨੇ ਕਿਹਾ ਸਰਕਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ ਕਿ ਪਾਕਿਸਤਾਨੀ ਬੱਚਿਆਂ ਨੂੰ ਇਤਰਾਜ਼ਯੋਗ ਸਮਗੱਰੀ ਪੜ੍ਹਾਈ ਜਾਵੇ । ਅਗਲੇ 6 ਮਹੀਨਿਆਂ ਵਿੱਚ ਹੋਰ ਕਿਤਾਬਾਂ ਦੀ ਸਮਗੱਰੀ ਦਾ ਵੀ ਬਰੀਕੀ ਨਾਲ ਅਧਿਐਨ ਕੀਤਾ ਜਾਵੇਗਾ । ਪਿਛਲੇ ਮਹੀਨੇ ਪੰਜਾਬ ਸੂਬੇ ਦੀ ਸਰਕਾਰ ਨੇ ਵਿਧਾਨਸਭਾ ਵਿੱਚ ਇੱਕ ਪ੍ਰਸਤਾਵ ਪਾਸ ਕਰ ਕੇ ਬ੍ਰਿਟਿਸ਼-ਅਮਰੀਕੀ ਲੇਖਕ ਲੇਸਲੀ ਹੇਜਲਟਨ ਦੀਆਂ ਦੋ ਕਿਤਾਬਾਂ ਪਾਬੰਦੀਸ਼ੁਦਾ ਕਰ ਦਿੱਤੀਆਂ ਸਨ । ਸਰਕਾਰ ਦਾ ਦੋਸ਼ ਹੈ ਕਿ ਇਨ੍ਹਾਂ ਕਿਤਾਬਾਂ ਵਿੱਚ ਈਸ਼ਨਿੰਦਾ ਸਬੰਧੀ ਗੱਲਾਂ ਲਿਖੀਆਂ ਗਈਆਂ ਹਨ।

The post ਲਹਿੰਦੇ ਪੰਜਾਬ ‘ਚ 100 ਸਕੂਲੀ ਕਿਤਾਬਾਂ ‘ਤੇ ਬੈਨ, ਈਸ਼-ਨਿੰਦਾ ਦਾ ਲੱਗਿਆ ਦੋਸ਼ appeared first on Daily Post Punjabi.