Pak PM on India missile incident Archives - Daily Post Punjabi

ਮਿਜ਼ਾਇਲ ਡਿੱਗਣ ‘ਤੇ ਪਾਕਿ PM ਬੋਲੇ,”ਭਾਰਤ ਨੂੰ ਜਵਾਬ ਦੇ ਸਕਦੇ ਸੀ, ਪਰ ਅਸੀਂ ਸੰਜਮ ਵਰਤਿਆ”
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੇ ਗਲਤੀ ਨਾਲ ਦਾਗੀ ਗਈ ਮਿਜ਼ਾਇਲ ਨੂੰ ਲੈ ਕੇ ਭਾਰਤ ਨੂੰ ਗਿੱਦੜ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਮਿਜ਼ਾਇਲ ਪਾਕਿਸਤਾਨ ਵਿੱਚ ਡਿੱਗਣ ਤੋਂ ਬਾਅਦ ਅਸੀਂ ਜਵਾਬ ਦੇ ਸਕਦੇ ਸੀ ਪਰ ਅਸੀਂ ਸੰਜਮ ਦਿਖਾਇਆ। ਦਰਅਸਲ, ਭਾਰਤ ਵੱਲੋਂ ਗਲਤੀ ਨਾਲ ਇੱਕ ਮਿਜ਼ਾਇਲ ਚੱਲ ਗਈ ਸੀ, ਇਹ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਡਿੱਗੀ ਸੀ । 9 ਮਾਰਚ ਨੂੰ ਭਾਰਤੀ ਸੁਪਰਸੋਨਿਕ ਮਿਜ਼ਾਈਲ ਲਾਹੌਰ ਤੋਂ ਲਗਭਗ 275 ਕਿਲੋਮੀਟਰ ਦੂਰ ਪਾਕਿਸਤਾਨੀ ਖੇਤਰ ਵਿੱਚ ਡਿੱਗੀ ਸੀ । ਇਸ ਨਾਲ ਇੱਕ ਕੋਲਡ ਸਟੋਰੇਜ ਨੂੰ ਨੁਕਸਾਨ ਪਹੁੰਚਿਆ ਸੀ । ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ।

Pak PM on India missile incident

ਇਮਰਾਨ ਖਾਨ ਨੇ ਐਤਵਾਰ ਨੂੰ ਪਹਿਲੀ ਵਾਰ ਇਸ ਘਟਨਾ ‘ਤੇ ਆਪਣਾ ਬਿਆਨ ਦਿੱਤਾ । ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਵਿੱਚ ਭਾਰਤੀ ਮਿਜ਼ਾਇਲ ਦੇ ਡਿੱਗਣ ਦਾ ਜਵਾਬ ਦੇ ਸਕਦੇ ਸੀ, ਪਰ ਅਸੀਂ ਸੰਜਮ ਰੱਖਿਆ। ਇਮਰਾਨ ਖਾਨ ਐਤਵਾਰ ਨੂੰ ਪੰਜਾਬ ਦੇ ਹਾਫਿਜ਼ਾਬਾਦ ਜ਼ਿਲੇ ਵਿੱਚ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ ਸਨ। ਇਸ ਰੈਲੀ ਵਿੱਚ ਇਮਰਾਨ ਖਾਨ ਨੇ ਦੇਸ਼ ਦੀ ਸੁਰੱਖਿਆ ਦੀ ਗੱਲ ਵੀ ਕੀਤੀ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਰੱਖਿਆ ਖੇਤਰ ਅਤੇ ਦੇਸ਼ ਨੂੰ ਮਜ਼ਬੂਤ ​​ਬਣਾਉਣਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ 16 ਕੌਂਸਲਰ ‘ਆਪ’ ‘ਚ ਸ਼ਾਮਲ, ਸਿਸੋਦੀਆ ਬੋਲੇ- ‘ਹੁਣ ਨਗਰ ਨਿਗਮ ‘ਚ ਵੀ ‘ਆਪ’ ਦਾ ਝੰਡਾ’

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਮਿਜ਼ਾਇਲ ਹਾਦਸੇ ‘ਤੇ ਭਾਰਤ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹਨ । ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਵਿੱਚ ਸਾਂਝੀ ਜਾਂਚ ਦੀ ਮੰਗ ਕੀਤੀ ਸੀ । ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਭਾਰਤ ਵੱਲੋਂ ਕਿਹੜੀ ਮਿਜ਼ਾਇਲ ਦਾਗੀ ਗਈ ਹੈ ਤੇ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਸਨ।

Pak PM on India missile incident

ਦੱਸ ਦੇਈਏ ਕਿ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਨੇ ਗੰਭੀਰ ਮਾਮਲੇ ਨੂੰ ਸਿਰਫ਼ ਇੱਕ ਆਸਾਨ ਸਪੱਸ਼ਟੀਕਰਨ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ । ਭਾਰਤ ਜਿਸ ਅੰਦਰੂਨੀ ਜਾਂਚ ਦੀ ਗੱਲ ਕਰ ਰਿਹਾ ਹੈ, ਉਹ ਵੀ ਕਾਫ਼ੀ ਨਹੀਂ ਹੈ ਕਿਉਂਕਿ ਮਿਜ਼ਾਇਲ ਪਾਕਿਸਤਾਨ ਵਿੱਚ ਡਿੱਗੀ ਹੈ। ਅਜਿਹੀ ਸਥਿਤੀ ਵਿੱਚ ਅਸੀਂ ਸਾਂਝੀ ਜਾਂਚ ਦੀ ਮੰਗ ਕਰਦੇ ਹਾਂ ਤਾਂ ਜੋ ਹਰ ਤੱਥ ਦੀ ਨਿਰਪੱਖ ਜਾਂਚ ਕੀਤੀ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਮਿਜ਼ਾਇਲ ਡਿੱਗਣ ‘ਤੇ ਪਾਕਿ PM ਬੋਲੇ,”ਭਾਰਤ ਨੂੰ ਜਵਾਬ ਦੇ ਸਕਦੇ ਸੀ, ਪਰ ਅਸੀਂ ਸੰਜਮ ਵਰਤਿਆ” appeared first on Daily Post Punjabi.