pak woman Archives - Daily Post Punjabi

ਪਾਕਿਸਤਾਨੀ ਔਰਤ ਨੇ ਬੱਸ ‘ਚ ਦਿੱਤਾ ਬੱਚੇ ਨੂੰ ਜਨਮ, ਔਰਤ ਨੇ ਕਿਹਾ,ਸਭ ਨੇ ਬਹੁਤ ਮੱਦਦ ਕੀਤੀ ”ਭਾਰਤ ਮਹਾਨ ਹੈ”…
pak woman gives birth child in bus: ਸਿੰਧ ਪ੍ਰਾਂਤ ਦੀ ਨਿਵਾਸੀ ਰਾਮੀ ਦੇਵੀ ਨੇ ਬੁੱਧਵਾਰ ਰਾਤ ਨੂੰ ਬੱਸ ‘ਚ ਬੱਚੇ ਨੂੰ ਜਨਮ ਦਿੱਤਾ।ਜੱਚਾ ਅਤੇ ਬੱਚਾ ਦੋਵੇਂ ਸਿਹਤਮੰਦ ਹਨ।ਇਨ੍ਹਾਂ ਨੂੰ 108 ਐਂਬੂਲੈਂਸ ਨੇ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ।ਵੀਰਵਾਰ ਨੂੰ ਇਨ੍ਹਾਂ ਵਾਹਘਾ ਬਾਰਡਰ ਤੋਂ ਹੁੰਦੇ ਹੋਏ ਵਾਪਸ ਜਾਣਾ ਹੈ।ਦੇਰ ਰਾਤ ਤੱਕ ਬਾਕੀ 58 ਪਾਕਿਸਤਾਨੀ ਨਾਗਰਿਕ ਜ਼ਿਲਾ ਹਸਪਤਾਲ ਦੇ ਬਾਹਰ ਬੱਸ ‘ਚ ਹੀ ਰੁਕੇ ਹੋਏ ਸਨ।ਇਥੇ ਇਨ੍ਹਾਂ ਦੇ ਆਉਣ ਦਾ ਪਤਾ ਲੱਗਣ ‘ਤੇ ਡਾਕਟਰ ਨੇ ਪ੍ਰਸੂਤਾ ਅਤੇ ਨਵਜੰਮੇ ਬੱਚੇ ਦੀ ਜਾਂਚ ਕੀਤੀ ਤਾਂ ਇੱਕ ਸੰਸਥਾ ਸਾਰੇ ਲੋਕਾਂ ਲਈ ਖਾਣਾ ਲੈ ਕੇ ਪਹੁੰਚੀ।ਜੈ ਰਾਮ ਆਪਣੀ ਰਾਮੀ, ਦੋ ਬੱਚਿਆਂ, ਭਰਾ ਅਮਰ ਸਿੰਘ, ਉਸਦੇ ਪੰਜ ਬੱਚਿਆਂ , ਦੋ ਭਾਬੀਆਂ ਸੰਜਨਾ ਅਤੇ ਅੰਜਲੀ ਦੇ ਨਾਲ ਅਗਸਤ 2019 ਨੂੰ ਹਰਿਦੁਆਰ ਤੀਰਥ ਕਰਨ ਵੀਜ਼ਾ ਲਗਵਾ ਕੇ ਸਿੰਧ ਤੋਂ ਭਾਰਤ ਆਇਆ ਸੀ।ਫਿਰ ਸੰਜਨਾ ਦੀ ਮਾਸੀ ਦੇ ਲੜਕੀ ਹਰੀ ਭਾਈ ਦੇ ਕੋਲ ਗੁਜਰਾਤ ਦੇ ਪਾਟਨ ਜ਼ਿਲੇ ਦੇ ਰਾਦਨਪੁਰ ਪਿੰਡ ਚਲੇ ਗਏ।ਉੱਥੇ ਮਜ਼ਦੂਰੀ ਕਰਨ ਗਏ।ਰਾਦਨਪੁਰ ਪਿੰਡ ਦੀਆਂ ਪਾਕਿਸਤਾਨ ‘ਚ ਕਈ ਰਿਸ਼ਤੇਦਾਰੀਆਂ ਹਨ।ਜਿਥੇ ਜੈਰਾਮ ਸਮੇਤ ਪਾਕਿਸਤਾਨ ਤੋਂ ਪਹਿਲਾਂ ਤੋਂ ਹੀ ਆਏ ਰਹਿ ਰਹੇ ਸਨ।ਇਨ੍ਹਾਂ ਦੇ ਕੋਲ ਭਾਰਤ ਦਾ ਲੌਂਗ ਟਰਮ ਵੀਜ਼ਾ ਸੀ।

pak woman gives birth child in bus

ਜੈਰਾਮ ਅਤੇ ਉਸਦੇ ਭਰਾ ਅਮਰ ਸਿੰਘ ਦੇ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੇ ਕੁਝ ਲੋਕ ਪਾਕਿਸਤਾਨ ਰਹਿੰਦੇ ਹਨ।ਉਹ ਉਨ੍ਹਾਂ ਦੇ ਕੋਲ ਆਉਣਾ ਚਾਹੁੰਦੇ ਸਨ।ਇਸ ਦੌਰਾਨ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਕਾਰਨ ਉਹ ਪਾਕਿਸਤਾਨ ਨਹੀਂ ਜਾ ਸਕੇ।ਜੈਰਾਮ ਅਤੇ ਅਮਰ ਸਿੰਘ ਅਨੁਸਾਰ ਉਨ੍ਹਾਂ ਸਮੇਤ 59 ਪਾਕਿਸਤਾਨੀਆਂ ਨੇ ਬੁੱਧਵਾਰ ਸਵੇਰੇ 10 ਵਜੇ ਵਾਹਘਾ ਬਾਰਡਰ ਤੋਂ ਪਾਕਿਸਤਾਨ ਐਂਟਰੀ ਕਰਨੀ ਹੈ।ਹੁਣ ਇੱਕ ਨਵਜੰਮਾ ਬੱਚਿਆਂ ਵੀ ਉਨ੍ਹਾਂ ਦੇ ਨਾਲ ਹੈ।ਉਨਾਂ ਨੇ ਇਸ ਬਾਰੇ ‘ਚ ਪਾਕਿਸਤਾਨ ਦੇ ਦਿੱਲੀ ਸਥਿਤ ਦੂਤਾਵਾਸ ਨੂੰ ਟੈਲੀਫੋਨਿਕ ਸੂਚਨਾ ਦੇ ਦਿੱਤੀ ਹੈ।ਪ੍ਰਸੂਤਾ ਦਾ ਕਹਿਣਾ ਹੈ ਕਿ ਹਰ ਕਿਸੇ ਨੇ ਇਥੇ ਮੇਰੀ ਮੱਦਦ ਕੀਤੀ ਹੈ।ਮੈਂਨੂੰ ਲੱਗਿਆ ਹੀ ਨਹੀਂ ਕਿ, ਮੈਂ ਘਰ ਤੋਂ ਮੀਲਾਂ ਦੂਰ ਕਿਸੇ ਦੂਜੇ ਦੇਸ਼ ਹਾਂ।ਇੱਕ ਵਾਰ ਤਾਂ ਇਹ ਲੱਗਿਆ ਕਿ ਜਿਵੇਂ ਸਾਰੇ ਲੋਕ ਮੇਰੇ ਆਪਣੇ ਹੀ ਹਨ।ਇਹ ਕਹਿੰਦੇ ਹੋਏ ਰਾਮੀਦੇਵੀ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਵਹਿਣ ਲੱਗੇ।ਰਾਮੀ ਪਾਕਿਸਤਾਨੀ ਮਹਿਲਾ ਹੈ, ਜੋ ਇੱਥੇ 58 ਲੋਕਾਂ ਦੇ ਨਾਲ ਗੁਜ਼ਰਾਤ ‘ਚ ਮਜ਼ਦੂਰੀ ਕਰਨ ਆਈ ਸੀ।ਇਨ੍ਹਾਂ ਲੋਕਾਂ ਨੇ ਪਿਛਲੇ ਸਾਲ ਵਾਪਸ ਪਾਕਿਸਤਾਨ ਜਾਣਾ ਸੀ, ਪਰ ਕੋਰੋਨਾ ਕਾਰਨ ਗੁਜਰਾਤ ‘ਚ ਰੁਕੇ ਸਨ।

The post ਪਾਕਿਸਤਾਨੀ ਔਰਤ ਨੇ ਬੱਸ ‘ਚ ਦਿੱਤਾ ਬੱਚੇ ਨੂੰ ਜਨਮ, ਔਰਤ ਨੇ ਕਿਹਾ,ਸਭ ਨੇ ਬਹੁਤ ਮੱਦਦ ਕੀਤੀ ”ਭਾਰਤ ਮਹਾਨ ਹੈ”… appeared first on Daily Post Punjabi.