Pakistan bus blast Archives - Daily Post Punjabi

ਪਾਕਿਸਤਾਨ ‘ਚ ਚੀਨੀ ਇੰਜੀਨੀਅਰਾਂ ਨੂੰ ਲਿਜਾ ਰਹੀ ਬੱਸ ‘ਚ ਧਮਾਕਾ, 13 ਲੋਕਾਂ ਦੀ ਮੌਤ
ਉੱਤਰੀ ਪਾਕਿਸਤਾਨ ਵਿੱਚ ਚੀਨ ਦੇ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਹੋਏ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ ਚਾਰ ਚੀਨੀ ਨਾਗਰਿਕ ਹਨ। ਬੱਸ ਵਿੱਚ ਇਹ ਧਮਕਾ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ।

Pakistan bus blast

ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਬੱਸ ਵਿੱਚ ਜ਼ਬਰਦਸਤ ਧਮਾਕਾ ਸੁਣਿਆ ਦਿੱਤਾ ਸੀ । ਇਹ ਧਮਾਕਾ ਉੱਪਰੀ ਕੋਹਿਸਤਾਨ ਵਿੱਚ ਹੋਇਆ ਸੀ। ਇਹ ਘਟਨਾ ਬੁੱਧਵਾਰ ਸਵੇਰ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Miss India ਦੀ ਫਾਈਨਲਿਸਟ Aishwarya Sheoran ਨੇ ਮਾਡਲਿੰਗ ਛੱਡ ਦਿੱਤਾ UPSC ਦਾ ਪੇਪਰ, ਬਣੀ IAS ਅਫ਼ਸਰ

ਹਜਾਰਾ ਖੇਤਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸ 30 ਚੀਨ ਦੇ ਇੰਜੀਨੀਅਰਿਅਸ ਕੋ ਲੈ ਕੇ ਉੱਪਰੀ ਕੋਹਿਸਤਾਨ ਜਾ ਰਹੀ ਸੀ । ਇਸ ਹਾਦਸੇ ਵਿੱਚ ਚੀਨ ਦੇ ਇੰਜੀਨੀਅਰਾਂ ਤੋਂ ਇਲਾਵਾ ਦੋ ਸੰਸਦੀ ਸੁਰੱਖਿਆ ਕਰਮੀਆਂ ਦੀ ਵੀ ਮੌਤ ਹੋ ਗਈ ਹੈ।

Pakistan bus blast

ਇਸ ਘਟਨਾ ਸਬੰਧੀ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬੱਸ ਇੱਕ ਨਾਲੇ ਵਿੱਚ ਜਾ ਡਿੱਗੀ ਅਤੇ ਭਾਰੀ ਨੁਕਸਾਨ ਹੋਇਆ । ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਇਲਾਕੇ ਵਿੱਚ ਸਰਕਾਰੀ ਮਸ਼ੀਨਰੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਜ਼ਖਮੀਆਂ ਨੂੰ ਜਲਦੀ ਹਸਪਤਾਲ ਪਹੁੰਚਾਇਆ ਜਾ ਸਕੇ । ਜ਼ਖਮੀਆਂ ਦੀ ਮਦਦ ਲਈ ਏਅਰ ਐਂਬੂਲੈਂਸ ਦੀ ਵੀ ਸਹਾਇਤਾ ਲਈ ਜਾ ਰਹੀ ਹੈ ।

ਇਹ ਵੀ ਦੇਖੋ: ਲਾੜਿਆਂ ਵੱਲੋਂ ਧੋਖਾ ਖਾ ਚੁੱਕੀਆਂ ਔਰਤਾਂ ਦੀ ਲੱਗੀ ਲਾਈਨ ! ਦਿੱਤੇ ਸਬੂਤ, ਮਾਵਾਂ ਦੇ ਪੁੱਤਾਂ ਨੇ ਨਹੀਂ ਲਈ ਸਾਰ!

The post ਪਾਕਿਸਤਾਨ ‘ਚ ਚੀਨੀ ਇੰਜੀਨੀਅਰਾਂ ਨੂੰ ਲਿਜਾ ਰਹੀ ਬੱਸ ‘ਚ ਧਮਾਕਾ, 13 ਲੋਕਾਂ ਦੀ ਮੌਤ appeared first on Daily Post Punjabi.